ਹੇਲਸਿੰਕੀ:ਨਾਰਵੇ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇੱਕ ਜਹਾਜ਼ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋਨਸ ਸਟੋਰ ਨੇ …
Read More »ਵੈਸਟ ਟੈਕਸਾਸ ‘ਚ ਨਿਊ ਮੈਕਸੀਕੋ ਯੂਨੀਵਰਸਿਟੀ ਦੀਆਂ ਗੋਲਫ ਟੀਮ ਨਾਲ ਹੋਏ ਹਾਦਸੇ ‘ਚ 9 ਦੀ ਮੌਤ
ਟੈਕਸਾਸ: ਟੈਕਸਾਸ ਵਿਚ ਗੁਆਂਢੀ ਰਾਜ ਨਿਊ ਮੈਕਸੀਕੋ ਵਿਚ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਅਤੇ ਪਿਕਅੱਪ ਟਰੱਕ ਦਰਮਿਆਨ ਹੋਏ ਹਾਦਸੇ ਵਿਚ 6 ਕਾਲਜ ਵਿਦਿਆਰਥੀਆਂ ਤੇ ਇਕ ਫੈਕਲਟੀ ਮੈਂਬਰ ਸਮੇਤ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਐੱਨ.ਬੀ.ਸੀ. …
Read More »ਹੰਬੋਲਟ ਸੜਕ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੰਧੂ ਦੀ ਪਤਨੀ ਦੀ ਕੈਨੇਡਾ ਸਰਕਾਰ ਨੂੰ ਅਪੀਲ
ਕੈਲਗਰੀ: ਹੰਬੋਲਟ ਸੜਕ ਹਾਦਸੇ ਦੇ ਜ਼ਿੰਮੇਵਾਰ ਜਸਕੀਰਤ ਸਿੱਧੂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾਵੇਗਾ। ਉੱਧਰ ਜਸਕੀਰਤ ਦੀ ਪਤਨੀ ਤਨਵੀਰ ਮਾਨ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਰਸ ਦੇ ਆਧਾਰ ‘ਤੇ ਉਸ ਦੀ ਡਿਪੋਰਟੇਸ਼ਨ ਰੋਕੀ ਜਾਵੇ ਤੇ ਉਸ ਨੂੰ ਦੇਸ਼ ‘ਚ ਰਹਿਣ ਦਾ ਇੱਕ ਹੋਰ …
Read More »ਟੋਰਾਂਟੋ ਦੇ ਹਾਈ ਪਾਰਕ ਦੇ ਕੋਲ ਗੱਡੀਆਂ ਦੇ ਆਪਸ ‘ਚ ਟਕਰਾਅ ਜਾਣ ਕਾਰਨ 2 ਦੀ ਮੌਤ, 3 ਜ਼ਖਮੀ
ਟੋਰਾਂਟੋ: ਪੱਛਮੀ ਸਿਰੇ ਉੱਤੇ ਕਈ ਗੱਡੀਆਂ ਦੇ ਆਪਸ ਵਿੱਚ ਟਕਰਾਅ ਜਾਣ ਕਾਰਨ ਦੋ ਵਿਅਕਤੀ ਮਾਰੇ ਗਏ ਜਦਕਿ 3 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸਪਰਿੰਗ ਐਂਡ ਪਾਰਕਸਾਈਡ ਡਰਾਈਵਜ਼ ਉੱਤੇ ਮੰਗਲਵਾਰ ਨੂੰ ਦੁਪਹਿਰੇ 4:40 ਦੇ ਨੇੜੇ ਤੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਇੱਕ ਕਾਲੇ ਰੰਗ ਦੀ ਬੀਐਮਡਬਲਿਊ ਪੂਰੀ ਤੇਜ਼ ਰਫਤਾਰ ਨਾਲ …
Read More »ਟਾਰਜ਼ਨ ਅਦਾਕਾਰ Joe Lara ਸਮੇਤ 7 ਲੋਕਾਂ ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ
ਅਮਰੀਕਾ: 1990 ਵਿੱਚ ਟਾਰਜ਼ਨ ਟੀਵੀ ਲੜੀ ਵਿੱਚ ਟਾਰਜ਼ਨ ਦਾ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਵਿਲੀਅਮ ਜੋਸੇਫ ਲਾਰਾ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਜਹਾਜ਼ ਹਾਦਸੇ ਵਿੱਚ 58 ਸਾਲਾ ਜੋਅ ਦੀ ਪਤਨੀ ਗਵੇਨ ਲਾਰਾ ਸਮੇਤ ਪੰਜ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ। ਕਾਊਂਟੀ ਅਧਿਕਾਰੀਆਂ ਨੇ …
Read More »MiG-21 Plane Crash Case: ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਹੋਇਆ ਬਰਾਮਦ, ਹੁਣ ਹਾਦਸੇ ਦੀ ਸਚਾਈ ਆਵੇਗੀ ਸਾਹਮਣੇ
ਮੋਗਾ: ਵੀਰਵਾਰ ਰਾਤ ਨੂੰ ਹਾਦਸਾਗ੍ਰਸਤ ਹੋਏ ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਜਹਾਜ਼ ਦੇ ਮਲਬੇ ਵਿਚ ਟੋਏ ‘ਚੋਂ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਸੈਨਾ ਦੇ ਅਧਿਕਾਰੀ ਬਲੈਕ ਬਾਕਸ ਦੇ ਰਾਜ਼ ਤੋਂ …
Read More »ਮੋਗਾ ਦੇ ਪਿੰਡ ਲੰਗੇਆਣਾ ‘ਚ MIG-21 ਲੜਾਕੂ ਜਹਾਜ਼ ਕਰੈਸ਼, ਹਾਦਸੇ ‘ਚ ਪਾਇਲਟ ਦੀ ਮੌਤ
ਮੋਗਾ: ਮੋਗਾ ਦੇ ਪਿੰਡ ਲੰਗੇਆਣਾ ‘ਚ ਮਿਗ 21 ਲੜਾਕੂ ਜਹਾਜ਼ ਦੇ ਕਰੈਸ਼ ਹੋਣ ਦੀ ਵੱਡੀ ਖ਼ਬਰ ਮਿਲੀ ਹੈ। ਜਹਾਜ਼ ਰਾਤ ਢਾਈ ਕੂ ਵਜੇ ਖੇਤਾਂ ਵਿੱਚ ਕਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਹੈ।ਪਿੰਡ ਵਾਸੀਆ ਮੁਤਾਬਕ ਅੱਧੀ ਰਾਤ ਨੂੰ ਧਮਾਕੇ ਦੀ ਅਵਾਜ਼ ਸੁਣਾਈ …
Read More »ਅਭਿਆਸ ਦੌਰਾਨ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਹਾਦਸਾਗ੍ਰਸਤ, ਵਿੰਗ ਕਮਾਂਡਰ ਦੀ ਮੌਤ
ਇਸਲਾਮਾਬਾਦ : ਇਸ ਸਮੇਂ ਦੀ ਵੱਡੀ ਖਬਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਆ ਰਹੀ ਹੈ। ਤਾਜਾ ਜਾਣਕਾਰੀ ਅਨੁਸਾਰ ਪਾਕਿਸਤਾਨ ਹਵਾਈ ਫੌਜ ਦਾ ਐਫ-16 (F-16) ਲੜਾਕੂ ਜਹਾਜ਼ ਰਾਜਧਾਨੀ ਇਸਲਾਮਾਬਾਦ ਦੇ ਸ਼ਕਰਪਾਰੀਅਨ ‘ਚ ਹਾਦਸਾਗ੍ਰਸਤ ਹੋ ਗਿਆ। ਜਿਸ ਦੌਰਾਨ ਵਿੰਗ ਕਮਾਂਡਰ ਨੋਮਨ ਅਕਰਮ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਏਅਰਫੋਰਸ ਨੇ ਇਸ ਹਾਦਸੇ …
Read More »ਜਹਾਜ਼ ਕਰੈਸ਼ ‘ਚ 63 ਕੈਨੇਡੀਅਨਾਂ ਸਣੇ 176 ਹਲਾਕ
ਓਟਾਵਾ: ਇਰਾਨ ਦੇ ਤਹਿਰਾਨ ਵਿੱਚ ਯੂਕਰੇਨ ਦਾ ਇੱਕ ਯਾਤਰੀ ਜਹਾਜ਼ ਬੋਇੰਗ – 737 ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਇਸ ਹਾਦਸੇ ਵਿੱਚ ਸਾਰੇ 176 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ 9 ਕਰਿਊ ਮੈਂਬਰ ਸਨ ਇਰਾਨੀ ਸਮਾਚਾਰ ਏਜੰਸੀ ISNA ਨੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ …
Read More »ਕੈਨੇਡਾ: ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
ਵੈਨਕੂਵਰ: ਕੈਨੇਡਾ ‘ਚ ਐਤਵਾਰ ਸਵੇਰੇ 3:30 ਵਜੇ ਦੇ ਲਗਭਗ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਨੇੜੇ ਇੱਕ ਸੜਕ ਹਾਦਸੇ ਚ 28 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜੀ ਨਾਲ ਆ ਰਹੀ ਇੱਕ ਸਮਾਰਟ ਕਾਰ ਦੀ ਟੈਕਸੀ ਨਾਲ ਟੱਕਰ ਹੋ ਗਈ ਜਿਸ ਕਾਰਨ ਟੈਕਸੀ ਚਾਲਕ ਸਨੇਹਪਾਲ …
Read More »