ਟੋਰਾਂਟੋ : ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਲੋਂ ਬੈਕਲਾਗ ਨੂੰ ਘਟਾਉਣ ਲਈ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲਗਾਤਾਰ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਆਈਆਰਸੀਸੀ ਵੱਲੋਂ ਤਕਨੀਕ ਵਿੱਚ ਹੋਰ ਸੁਧਾਰ ਕਰਨ ਦੇ ਨਾਲ-ਨਾਲ ਸਟਾਫ਼ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ …
Read More »ਕੈਨੇਡਾ ‘ਚ ਕਾਮਿਆਂ ਦੀ ਭਾਰੀ ਕਮੀ, ਰੁਜ਼ਗਾਰਦਾਤਾ ਬਗੈਰ ਤਜ਼ਰਬੇ ਵਾਲੇ ਕਾਮੇ ਰੱਖਣ ਲਈ ਹੋਏ ਮਜਬੂਰ
ਓਟਵਾ: ਕੈਨੇਡਾ ਲੰਬੇ ਸਮੇਂ ਤੋਂ ਕਾਮਿਆਂ ਦੀ ਕਮੀ ਨਾਲ ਜੂਝ ਰਿਹਾ ਹੈ ਤੇ ਹੁਣ ਇਹ ਸਭ ਦੇ ਸਾਹਮਣੇ ਵੀ ਆ ਚੁੱਕਿਆ ਹੈ, ਕੁਝ ਸਮੇਂ ਪਹਿਲਾਂ ਸਟੈਟਿਸਟਿਕਸ ਕੈਨੇਡਾ ਨੇ ਵੀ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਸਾਫ ਸੀ ਕਿ 2021 ਦੀ ਅੰਤਮ ਤਿਮਾਹੀ ਦੌਰਾਨ 9 ਲੱਖ 15 ਹਜ਼ਾਰ ਆਸਾਮੀਆਂ …
Read More »ਏਅਰ ਕੈਨੇਡਾ ਨੇ ਵੈਨਕੂਵਰ-ਦਿੱਲੀ ਫਲਾਈਟ ਮੁੜ ਸ਼ੁਰੂ ਕਰਨ ਦਾ ਕੀਤਾ ਐਲਾਨ
ਮੌਂਟਰੀਅਲ: ਰੂਸ-ਯੂਕਰੇਨ ਵਿਚਾਲੇ ਜੰਗ ਦੇ ਚਲਦਿਆਂ ਏਅਰ ਕੈਨੇਡਾ ਨੇ ਵੈਨਕੂਵਰ ਅਤੇ ਨਵੀਂ ਦਿੱਲੀ ਵਿਚਾਲੇ ਸਿੱਧੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਨ੍ਹਾਂ ਨੂੰ ਹੁਣ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਟੋਰਾਂਟੋ ਤੋਂ ਮੁੰਬਈ ਤੱਕ ਸੀਜ਼ਨਲ ਫਲਾਈਟਸ ਵੀ ਚਲਾਈਆਂ ਜਾਣਗੀਆਂ ਜਿਸ ਨਾਲ ਕੈਨੇਡਾ ਵਸਦੇ ਭਾਰਤੀਆਂ …
Read More »’38 ਸਾਲਾਂ ਬਾਅਦ ਯੂਪੀ ਸਰਕਾਰ ਦੀ ਵੱਡੀ ਕਾਰਵਾਈ ਨਾਲ ਸਿੱਖਾਂ ਨੂੰ ਨਿਆਂ ਦੀ ਆਸ ਬੱਝੀ’
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ ਵਿੱਚ ਕੇਂਦਰ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਯੂਪੀ ਪੁਲਿਸ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਨੂੰ ਲੈ ਕੇ ਕੀਤੀ ਗਈ ਵੱਡੀ ਕਾਰਵਾਈ ਲਈ ਪ੍ਰਧਾਨ ਮੰਤਰੀ ਨਰਿੰਦਰ …
Read More »ਪੰਜਾਬੀ ਨੌਜਵਾਨਾਂ ਦੀ ਨਵੀਂ ਪਹਿਲ, ਕੈਨੇਡਾ ‘ਚ ਵੀ ਲਾਈ ਛਬੀਲ
ਕਿਚਨਰ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਣੇ ਵਿਦੇਸ਼ਾਂ ‘ਚ ਵੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿੱਥੇ ਪੰਜਾਬ ਭਰ ‘ਚ ਲੋਕਾਂ ਵੱਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ, ਉੱਥੇ ਹੀ ਕੈਨੇਡਾ ਦੇ ਕਿਚਨਰ ਸ਼ਹਿਰ ਵਿੱਚ ਵਸਦੇ ਪੰਜਾਬੀਆਂ ਨੇ ਵੀ ਸ਼ਹੀਦੀ ਦਿਹਾੜੇ ਮੌਕੇ ਛਬੀਲ ਤੇ …
Read More »ਕੈਨੇਡਾ ਤੋਂ ਵਿਆਹੇ ਜੋੜਿਆਂ ਲਈ ਖੁਸ਼ਖਬਰੀ, ਸਿਟੀਜ਼ਨਸ਼ਿਪ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦਾ ਵੱਡਾ ਐਲਾਨ
ਓਟਵਾ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਵਿਆਹੇ ਜੋੜੇ ਅਤੇ ਬਾਲਗਾਂ ਲਈ ਵੱਡਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਵਿਆਹੇ ਜੋੜੇ ਅਤੇ ਕਈ ਬਾਲਗਾਂ ਵਾਲੇ ਪਰਿਵਾਰ ਵੀ ਸਿਟੀਜ਼ਨਸ਼ਿਪ ਲਈ ਆਨਲਾਈਨ ਅਰਜ਼ੀਆਂ ਦਾਖ਼ਲ ਕਰ ਸਕਣਗੇ। ਮੌਜੂਦਾ ਸਮੇਂ ‘ਚ ਸਿਰਫ਼ ਇਕੱਲੇ ਬਿਨੈਕਾਰਾਂ ਨੂੰ ਹੀ ਇਹ ਸਹੂਲਤ ਉਪਲਬਧ ਕਰਵਾਈ ਜਾਂਦੀ ਸੀ ਪਰ ਆਉਣ …
Read More »