Breaking News

Tag Archives: ayurvedic

ਜਾਣੋ ਨਕਲੀ ਦੁੱਧ ਦੀ ਪਛਾਣ ਕਰਨ ਦੇ ਆਸਾਨ ਤਰੀਕੇ

ਨਿਊਜ਼ ਡੈਸਕ : ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ, ਪਰ ਇਹ ਖ਼ੁਰਾਕ ਉਸ ਵੇਲੇ ਖਤਰਨਾਕ ਹੋ ਜਾਂਦੀ ਹੈ ਜਦੋਂ ਇਸ ‘ਚ ਮਿਲਾਵਟ ਕਰ ਕੇ ਇਸ ਦੀ ਸ਼ੁੱਧਤਾ ਖਤਮ ਕਰ ਦਿੱਤੀ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਦੁੱਧ ‘ਚ ਸਿਰਫ ਪਾਣੀ ਹੀ ਨਹੀਂ ਮਿਲਾਇਆ ਜਾਂਦਾ ਸਗੋਂ ਇਸ ਦੀ …

Read More »

ਗਰਮੀਆਂ ‘ਚ ਇੰਝ ਦਿਮਾਗ ਨੂੰ ਤਾਜ਼ਾ ਰੱਖੇਗਾ ਮਸਲਾ ਨਿੰਬੂ ਸੋਡਾ, ਜਾਣੋ ਬਣਾਉਣ ਦਾ ਤਰੀਕਾ

ਨਿਊਜ਼ ਡੈਸਕ : ਗਰਮੀਆਂ ਵਿੱਚ ਸਰੀਰ ਤੇ ਦਿਮਾਗ ਨੂੰ ਠੰਡਾ ਰੱਖਣ ਲਈ ਲੋਕ ਸਭ ਤੋਂ ਜ਼ਿਆਦਾ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ। ਭਾਰਤ ‘ਚ ਤੇਜ਼ ਧੁੱਪ ਤੇ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਇੱਕ ਚੰਗੀ ਡਰਿੰਕ ਮੰਨੀ ਜਾਂਦੀ ਹੈ। ਜੇਕਰ ਤੁਸੀਂ ਵੀ ਨਿੰਬੂ ਪਾਣੀ ਪੀਣ ਦੇ ਸ਼ੌਕੀਨ ਹੋ ਤਾਂ …

Read More »

ਵੱਖ-ਵੱਖ ਤਰੀਕੇ ਨਾਲ ਡਾਈਟ ‘ਚ ਇੰਝ ਸ਼ਾਮਲ ਕਰੋ ਤਰਬੂਜ, ਰੈਸਿਪੀ

ਨਿਊਜ਼ ਡੈਸਕ : ਗਰਮੀਆਂ ‘ਚ ਆਉਣ ਵਾਲੇ ਫਲ ਤਰਬੂਜ ਨੂੰ ਅਕਸਰ ਲੋਕ ਇੰਝ ਹੀ ਕੱਟ ਕੇ ਖਾ ਲੈਂਦੇ ਹਨ। ਕੋਰੋਨਾ ਕਾਲ ਵਿੱਚ ਊਰਜਾ ਵਧਾਉਣ ਲਈ ਇਹ ਚੰਗਾ ਵਿਕਲਪ ਹੈ, ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਸਰੀਰ ਨੂੰ ਹਾਈਡਰੇਟ ਕਰਨ ਵਿੱਚ ਮਦਦ ਕਰਦਾ ਹੈ। ਤੁਸੀ ਆਪਣੀ …

Read More »

ਇੰਝ ਆਸਾਨ ਤਰੀਕੇ ਨਾਲ ਮਿੰਟਾਂ ‘ਚ ਬਣਾਓ Masala Cold Drink, ਰੈਸਿਪੀ

ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਪਾਣੀ ਦੇ ਨਾਲ-ਨਾਲ ਠੰਢੀ ਡਰਿੰਕਸ ਪੀਣ ਦਾ ਬਹੁਤ ਮੰਨ ਕਰਦਾ ਰਹਿੰਦਾ ਹੈ। ਅਜਿਹੇ ‘ਚ ਕੀ ਤੁਸੀਂ ਕਦੇ ਮਸਾਲਾ ਕੋਲਡ ਡਰਿੰਕ ਦਾ ਲੁਤਫ਼ ਲਿਆ ਹੈ ? ਜੇਕਰ ਨਹੀਂ ਤਾਂ ਚਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਮਸਾਲਾ ਕੋਲਡ ਡਰਿੰਕ ਦੀ ਰੈਸਿਪੀ। ਸਮੱਗਰੀ -ਤਿੰਨ ਗਲਾਸ ਕੋਲਡ ਡਰਿੰਕ …

Read More »

ਜਾਣੋ ਘਰ ਵਿੱਚ Oreo ਸ਼ੇਕ ਬਣਾਉਣ ਦਾ ਆਸਾਨ ਤਰੀਕਾ

ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਜੇਕਰ ਤੁਹਾਡਾ ਮਨ ਕੋਈ ਚਾਕਲੇਟੀ ਡਰਿੰਕ ਪੀਣ ਦਾ ਕਰ ਰਿਹਾ ਹੈ, ਤਾਂ ਤੁਸੀ ਘਰ ਵਿੱਚ ਹੀ Oreo ਚਾਕਲੇਟ ਸ਼ੇਕ ਬਣਾ ਸਕਦੇ ਹੋ। ਜੇਕਰ ਤੁਸੀਂ ਇਹੀ Oreo ਸ਼ੇਕ ਬਾਜ਼ਾਰ ਤੋਂ ਲੈਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਮਹਿੰਗਾ ਪੈਂਦਾ ਹੈ। ਤੁਸੀ ਘਰ ਵਿੱਚ ਹੀ Oreo ਬਿਸਕੁਟ …

Read More »

ਗਰਮੀਆਂ ‘ਚ ਫਲਾਂ ਤੇ ਸਬਜ਼ੀਆਂ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਰੱਖਣ ਦੇ ਆਸਾਨ ਤਰੀਕੇ

ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਫਲਾਂ ਤੇ ਸਬਜ਼ੀਆਂ ਨੂੰ ਤਾਜ਼ਾ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਕਦੇ-ਕਦੇ ਤਾਂ ਰੈਫ੍ਰਿਜਰੇਟਰ ‘ਚ ਰੱਖਣ ਦੇ ਬਾਵਜੂਦ ਵੀ ਸਬਜ਼ੀਆਂ ਤੇ ਫਲ ਸੁੱਕ ਜਾਂਦੇ ਹਨ ਜਾਂ ਉਨ੍ਹਾਂ ਵਿੱਚ ਤਾਜ਼ਗੀ ਨਹੀਂ ਬਣੀ ਰਹਿੰਦੀ। ਅਜਿਹੇ ਵਿੱਚ ਤੁਸੀਂ ਕੁਝ ਤਰੀਕੇ ਅਪਣਾ ਕੇ ਫਲਾਂ ਤੇ ਸਬਜ਼ੀਆਂ ਨੂੰ …

Read More »

ਆਯੁਰਵੇਦ ਅਨੁਸਾਰ ਪੂਰਾ ਪੋਸ਼ਣ ਪਾਉਣ ਲਈ ਦਿਨ ਦੇ ਇਸ ਸਮੇਂ ਕਰੋ ਦੁੱਧ ਦਾ ਸੇਵਨ

ਨਿਊਜ਼ ਡੈਸਕ: ਦੁੱਧ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਅਜਿਹੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ਨਾਲ ਨਾਂ ਸਿਰਫ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਸਗੋਂ ਇਸ ਨਾਲ ਬੱਚਿਆਂ ਦਾ ਵਿਕਾਸ ਹੁੰਦਾ ਹੈ। ਆਯੁਰਵੇਦ ‘ਚ ਦੁੱਧ ਦੇ ਸੇਵਨ ਦਾ ਸਹੀ ਤਰੀਕਾ ਤੇ ਸਹੀ ਸਮਾਂ ਦੱਸਿਆ ਗਿਆ ਹੈ। ਆਯੁਰਵੇਦ …

Read More »

ਜਾਣੋ ਅਰਬੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਅਣਗਿਣਤ ਫਾਇਦੇ

ਨਿਊਜ਼ ਡੈਸਕ: ਜੇਕਰ ਤੁਸੀਂ ਵੀ ਵਧ ਰਹੇ ਮੋਟਾਪੇ ਅਤੇ ਕਮਜ਼ੋਰ ਇਮਿਊਨਿਟੀ ਕਾਰਨ ਪਰੇਸ਼ਾਨ ਹੋ ਤਾਂ ਅਰਬੀ ਦੀ ਸਬਜ਼ੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਲਵੋ। ਅਰਬੀ ਦੀ ਸਬਜ਼ੀ ਨਾਂ ਸਿਰਫ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦੀ ਹੈ। ਅਰਬੀ ‘ਚ ਮੌਜੂਦ ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, …

Read More »

ਦਹੀਂ ਤੇ ਚੀਨੀ ਦਾ ਸੇਵਨ ਜਾਣੋ ਸਰੀਰ ਲਈ ਕਿੰਝ ਹੁੰਦਾ ਹੈ ਫਾਇਦੇਮੰਦ

ਨਿਊਜ਼ ਡੈਸਕ: ਲੋਕ ਅਕਸਰ ਕਿਸੇ ਵੀ ਚੰਗੇ ਕੰਮ ਲਈ ਬਾਹਰ ਜਾਣ ਤੋਂ ਪਹਿਲਾਂ ਦਹੀਂ ਤੇ ਚੀਨੀ ਦਾ ਸੇਵਨ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਦਹੀਂ ਤੇ ਚੀਨੀ ਖਾਣਾ ਸਰੀਰ ਲਈ ਕਿੰਨਾ ਲਾਭਦਾਇਕ ਹੈ। ਆਯੁਰਵੇਦ ਦੀ ਮੰਨੀਏ ਤਾਂ ਦਹੀਂ ਅਤੇ ਚੀਨੀ ਨੂੰ ਇਕੱਠੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। …

Read More »

ਐਸਿਡਿਟੀ ਨਹੀਂ, ਛਾਤੀ ‘ਚ ਅਚਾਨਕ ਉੱਠਿਆ ਦਰਦ ਹੋ ਸਕਦੈ ਮਾਈਲਡ ਹਾਰਟ ਅਟੈਕ, ਜਾਣੋ ਦੋਵਾਂ ਦੇ ਲੱਛਣਾਂ ‘ਚ ਅੰਤਰ

ਨਿਊਜ਼ ਡੈਸਕ: ਦਿਲ ਨਾਲ ਜੁੜੀਆਂ ਬਿਮਾਰੀਆਂ ਹਾਰਟ ਅਟੈਕ ਅਤੇ ਸਟਰੋਕ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਵੱਡੇ ਕਾਰਨਾਂ ‘ਚੋਂ ਇੱਕ ਹੈ। ਇਹੀ ਵਜ੍ਹਾ ਹੈ ਕਿ ਹਾਰਟ ਅਟੈਕ ਦਾ ਨਾਮ ਸੁਣਦੇ ਹੀ ਮਰੀਜ਼ ਡਰ ਜਾਂਦੇ ਹਨ। ਹਾਰਟ ਅਟੈਕ ਇੱਕ ਜਾਨਲੇਵਾ ਸਥਿਤੀ ਹੈ, ਜਿਸ ਵਿਚ ਕੁਝ ਮਿੰਟ ਦੇ ਅੰਦਰ ਹੀ …

Read More »