Tag Archives: alcohol

ਇਹ 3 ਬੁਰੀਆਂ ਆਦਤਾਂ ਵਧਾਉਂਦੀਆਂ ਹਨ ਬਲੱਡ ਪ੍ਰੈਸ਼ਰ, ਤੁਰੰਤ ਬਦਲੋ ਜੀਵਨ ਸ਼ੈਲੀ

ਨਿਊਜ਼ ਡੈਸਕ- ਹਾਈ ਬਲੱਡ ਪ੍ਰੈਸ਼ਰ ਗੰਭੀਰ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ ਜਿਸ ਨੂੰ ਦਿਲ ਦੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ। ਹਾਈਪਰਟੈਨਸ਼ਨ ਨੂੰ ਆਪਣੇ ਆਪ ਵਿੱਚ ਹਾਈ ਬੀਪੀ ਦੀ ਸਮੱਸਿਆ ਕਿਹਾ ਜਾਂਦਾ ਹੈ, ਇਸ ਵਿੱਚ ਧਮਨੀਆਂ ਵਿੱਚ ਖੂਨ ਦਾ ਦਬਾਅ ਵੱਧ ਜਾਂਦਾ ਹੈ, ਇਸ ਦਬਾਅ ਦੇ ਵਧਣ ਨਾਲ, …

Read More »

BJP ਸਾਂਸਦ ਸਾਧਵੀ ਪ੍ਰਗਿਆ ਠਾਕੁਰ ਸ਼ਰਾਬ ਪੀਣ ਦੇ ਅਜੀਬੋ-ਗਰੀਬ ਬਿਆਨ ਨੂੰ ਲੈ ਕੇ ਮੁੜ ਚਰਚਾ ‘ਚ

ਭੋਪਾਲ ਦੀ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ ਵਿੱਚ ਹੈ। ਤਾਜ਼ਾ ਮਾਮਲਾ ਸ਼ਰਾਬ ਪੀਣ ਬਾਰੇ ਉਸ ਦੇ ਅਜੀਬੋ-ਗਰੀਬ ਬਿਆਨ ਦਾ ਹੈ। ਜਿਸ ਵਿੱਚ ਉਨ੍ਹਾਂ  ਸ਼ਰਾਬ  ਘੱਟ ਮਾਤਰਾ ਵਿੱਚ ਲੈਣ ‘ਤੇ ਦਵਾਈ ਵਾਂਗ ਕੰਮ ਕਰਨ ਦੀ ਗੱਲ ਕਹਿ ਰਹੀ ਹੈ। ਵਾਇਰਲ ਹੋਈ ਵੀਡੀਓ …

Read More »

ਇਟਾਵਾ ਪ੍ਰਸ਼ਾਸਨ ਨੇ ਠੇਕਿਆਂ ਦੇ ਬਾਹਰ ‘ਵੈਕਸੀਨ ਸਰਟੀਫਿਕੇਟ ਨਹੀਂ ਤਾਂ ਸ਼ਰਾਬ ਨਹੀਂ’ ਦੇ ਲਗਾਏ ਨੋਟਿਸ

ਇਟਾਵਾ: ਉੱਤਰ ਪ੍ਰਦੇਸ਼ ਵਿਚ ਇਟਾਵਾ ਪ੍ਰਸ਼ਾਸਨ ਨੂੰ ਕੋਵਿਡ 19 ਟੀਕਾਕਰਨ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਇਕ ਨਵਾਂ ਵਿਚਾਰ ਮਿਲਿਆ ਹੈ। ਇਟਾਵਾ ਜ਼ਿਲ੍ਹੇ ਦੇ ਸੈਫਈ ਵਿੱਚ ਸ਼ਰਾਬ ਦੇ ਠੇਕਿਆਂ ਦੇ ਬਾਹਰ ‘ਵੈਕਸੀਨ ਸਰਟੀਫਿਕੇਟ ਨਹੀਂ ਤਾਂ ਸ਼ਰਾਬ ਨਹੀਂ’ ਦੇ ਨੋਟਿਸ ਚਿਪਕਾਏ ਗਏ ਹਨ। ਇਹ ਨੋਟਿਸ ਇਟਾਵਾ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏਡੀਐੱਮ) ਹੇਮ ਕੁਮਾਰ …

Read More »

ਸ਼ਰਾਬ ਪੀ ਕੇ ਵਾਹਨ ਚਲਾਉਣਾ ਪੈ ਸਕਦੈ ਮਹਿੰਗਾ

ਨਵੀਂ ਦਿੱਲੀ :– ਆਵਾਜਾਈ ਵਿਭਾਗ ਹਰ ਸਾਲ ਹੋਲੀ ‘ਤੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇ ਕੋਈ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਰਕੇ ਜਨਤਕ ਹੋਲੀ ਮਿਲਣ ‘ਤੇ ਰੋਕ ਹੈ। ਇਸ ਤਰ੍ਹਾਂ ਸੜਕ ‘ਤੇ ਹੋਰ …

Read More »

ਦਿੱਲੀ ਸਰਕਾਰ ਨੇ ਅੰਡਰੇਜ ਡਰਿੰਕਿੰਗ ਖਿਲਾਫ ਸ਼ੁਰੂ ਕੀਤੀ ਨਵੀਂ ਮੁਹਿੰਮ

ਨਵੀਂ ਦਿੱਲੀ:- ਦਿੱਲੀ ਸਰਕਾਰ ਨੇ ਸ਼ਰਾਬ ਪੀਣ ਦੀ ਕਾਨੂੰਨੀ ਉਮਰ ਘਟਾ ਦਿੱਤੀ ਹੈ। 25 ਸਾਲਾਂ ਤੋਂ ਘਟਾ ਕੇ ਇਸ ਨੂੰ 21 ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਅਜਿਹੀ ਜਗ੍ਹਾ  ‘ਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ ਜਿਥੇ ਸ਼ਰਾਬ ਵਰਤੀ ਜਾਂਦੀ ਹੈ। ਦਿੱਲੀ ਸਰਕਾਰ ਨੇ …

Read More »

ਕੀ ਹੈ ਫੈਟੀ ਲਿਵਰ ਦੀ ਸਮੱਸਿਆ, ਅਜਿਹੇ ‘ਚ ਕੀ ਕਰੀਏ?

ਨਿਊਜ਼ ਡੈਸਕ : ਅੱਜਕਲ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਆਪਣੇ ਕੰਮਾਂ ‘ਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੀ ਸਿਹਤ ਤੇ ਸਹੀ ਖਾਣ-ਪੀਣ (ਖੁਰਾਕ) ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਇਸ ਦੇ ਨਾਲ ਹੀ ਫਾਸਟ ਫੂਡ, ਜ਼ਿਆਦਾ ਤਲੀਆਂ ਚੀਜ਼ਾਂ ਖਾਣਾ ਤੇ ਸਿਹਤਮੰਦ ਭੋਜਨ ਨਾ ਲੈਣਾ ਆਦਿ ਨਾਲ ਅਸੀਂ ਕਈ …

Read More »

ਰੋਜ਼ਾਨਾ ਸ਼ਰਾਬ ਦਾ ਸੇਵਨ ਦੇ ਸਕਦਾ ਹੈ ਕੈਂਸਰ ਦੀ ਬਿਮਾਰੀ ਨੂੰ ਸੱਦਾ

ਜੇਕਰ ਤੁਸੀ ਹਰ ਰੋਜ਼ ਸ਼ਰਾਬ ਦਾ ਸੇਵਨ ਕਰਦੇ ਹੋ ਚਾਹੇ ਉਹ ਇੱਕ ਪੈੱਗ ਹੀ ਕਿਉਂ ਨਾ ਹੋਵੇ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇੱਕ ਨਵੀਂ , ਰਿਸਰਚ ਦਾ ਕਹਿਣਾ ਹੈ ਕਿ ਰੋਜ਼ ਇੱਕ ਪੈੱਗ ਸ਼ਰਾਬ ਪੀਣ ਨਾਲ ਤੁਹਾਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ। ਇਹ ਰਿਸਰਚ ਜਾਪਾਨ ਵਿੱਚ …

Read More »

 ਕਬੱਡੀ ਕੱਪ ਦੌਰਾਨ ਰੱਖਿਆ ਅਜਿਹਾ ਇਨਾਮ ਕਿ ਮੰਗਣੀ ਪਈ ਮਾਫੀ! ਜਾਣਾ ਪੈ ਸਕਦਾ ਸੀ ਜੇਲ੍ਹ?

ਰੋਪੜ : ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਸ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਪਰ ਜੇਕਰ ਇਹੀ ਖੇਡਾਂ ਦੌਰਾਨ ਇਨਾਮ ਵਜੋਂ

Read More »

ਬਿਨ੍ਹਾਂ ਪੀਤੇ ਹੀ ਪੇਟ ‘ਚ ਸ਼ਰਾਬ ਬਣਾ ਰਹੀ ਹੈ ਇਹ ਅਨੋਖੀ ਬੀਮਾਰੀ !

ਅੱਜ ਅਸੀ ਤੁਹਾਨੂੰ ਅਜਿਹੀ ਬੀਮਾਰੀ ਵਾਰੇ ਦੱਸਣ ਜਾ ਰਹੇ ਹਾਂ ਜੋ ਇਨਸਾਨ ਦੇ ਪੇਟ ‘ਚ ਸ਼ਰਾਬ ਬਣਾ ਰਹੀ ਹੈ। ਜੀ ਹਾਂ, ਤੁਹਾਨੂੰ ਇਹ ਸੁਣਨ ਵਿੱਚ ਅਜੀਬ ਜ਼ਰੂਰ ਲੱਗੇਗਾ ਪਰ ਇਹ ਬਿਲਕੁਲ ਸੱਚ ਹੈ ਕਿ ਇਸ ਰੋਗ ਕਾਰਨ ਵਿਅਕਤੀ ਦੇ ਪੇਟ ਵਿੱਚ ਹੀ ਅਲਕੋਹਲ ਬਣ ਰਹੀ ਹੈ ਜਿਸ ਦਾ ਖੁਲਾਸਾ ਹਾਲ …

Read More »

ਚੋਰਾਂ ਨੇ ਆਈਸਬਰਗ ਦਾ 30 ਹਜ਼ਾਰ ਲੀਟਰ ਪਾਣੀ ਕੀਤਾ ਚੋਰੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ !

vodka iceberg water stolen

ਟੋਰਾਂਟੋ: ਹਾਲੇ ਤੱਕ ਤੁਸੀ ਚੋਰਾਂ ਨੂੰ ਪੈਸੇ, ਗੱਡੀਆ, ਗਹਿਣੇ ਤੇ ਹੋਰ ਕੀਮਤੀ ਸਮਾਨ ਤੇ ਹੱਥ ਸਾਫ ਕਰਦੇ ਹੋਏ ਸੁਣਿਆ ਹੋਵੇਗਾ ਪਰ ਕੈਨੇਡਾ ਦੇ ਨਿਊਫਾਊਂਡਲੈਂਡ ‘ਚ ਚੋਰਾਂ ਨੇ ਇੱਕ ਕੰਪਨੀ ਚੋਂ 30 ਹਜ਼ਾਰ ਲੀਟਰ ਪਾਣੀ ਚੋਰੀ ਕਰ ਲਿਆ ਹੈ। ਇਹ ਗੱਲ ਤੁਹਾਨੂੰ ਭਲੇ ਮਜ਼ਾਕ ਲੱਗੇ ਪਰ ਤੁਹਾਡੇ ਲਈ ਇਹ ਗੱਲ ਜਾਣ …

Read More »