Breaking News

Tag Archives: alberta

ਕੈਨੇਡਾ : ਜੰਗਲੀ ਅੱਗ ‘ਤੇ ਕਾਬੂ ਪਾਉਂਦਾ ਹੈਲੀਕੌਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਨਿਊਜ਼ ਡੈਸਕ: ਕੈਨੇਡਾ ਦੇ ਅਲਬਰਟਾ ਸੂਬੇ ‘ਚ ਜੰਗਲੀ ਅੱਗ ਨਾਲ ਲੜਨ ਦੀ ਮੁਹਿੰਮ ਦੌਰਾਨ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਪਾਇਲਟ ਦੀ ਮੌਤ ਹੋ ਗਈ ਹੈ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (TSB) ਔਫ਼ ਕੈਨੇਡਾ ਦੇ ਜਾਂਚਕਰਤਾ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਰਵਾਨਾ ਹੋ ਚੁੱਕੇ ਹਨ। ਇੱਕ ਜਾਰੀ ਬਿਆਨ ਵਿਚ TSB ਨੇ ਕਿਹਾ …

Read More »

ਅਲਬਰਟਾ ‘ਚ ਜੰਗਲੀ ਅੱਗ ਬੇਕਾਬੂ, ਮਦਦ ਲਈ ਫ਼ੈਡਰਲ ਸਰਕਾਰ ਨੇ ਭੇੇਜੇ 300 ਫ਼ੌਜੀ

ਅਲਬਰਟਾ : ਅਲਬਰਟਾ ਦੇ ਪਬਲਿਕ ਸੇਫ਼ਟੀ ਮਿਨਿਸਟਰ ਅਨੁਸਾਰ ਫ਼ੈਡਰਲ ਸਰਕਾਰ ਨੇ ਜੰਗਲੀ ਅੱਗ ‘ਤੇ ਕਾਬੂ ਪਾਉਣ ਵਿੱਚ ਸੂਬੇ ਦੀ ਮਦਦ ਲਈ 200 ਫ਼ੌਜੀ ਭੇਜੇ ਗਏ ਹਨ  ਅਤੇ 100 ਹੋਰ ਵੀਕੈਂਡ ਵਿੱਚ ਅੱਗ ਨੂੰ ਕਾਬੂ ਕਰਨ ਲਈ ਲੜਾਈ ਵਿੱਚ ਸ਼ਾਮਿਲ ਹੋਣਗੇ।ਮਿਨਿਸਟਰ ਮਾਈਕ ਐਲਿਸ ਨੇ ਦਸਿਆ ਕਿ  ਫ਼ੌਜੀ ਦਸਤੇ ਗ੍ਰੈਂਡ ਪ੍ਰੇਰੀ, ਫ਼ੌਕਸ …

Read More »

ਅਲਬਰਟਾ ਨੇ ਐਡਵਾਂਸਡ ਰੋਡ ਟੈਸਟਾਂ ਦੀ ਜ਼ਰੂਰਤ ਨੂੰ ਕੀਤਾ ਖਤਮ

ਅਲਬਰਟਾ: ਅਲਬਰਟਾ ਸੂਬਾ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੈ ਜਿਸਦਾ ਫਾਇਦਾ ਕਰੀਬ 700,000 ਲੋਕਾਂ ਨੂੰ ਸਿੱਧੇ ਤੌਰ ‘ਤੇ ਹੋਏਗਾ। ਅਲਬਰਟਾ ਨੇ ਗ੍ਰੈਜੂਏਟਿਡ ਡਰਾਈਵਰਜ਼ ਲਾਇਸੰਸਿੰਗ ਪ੍ਰੋਗਰਾਮ ਵਿੱਚ ਯੋਗ ਡਰਾਈਵਰਾਂ ਦੀ ਪੂਰੀ ਕਲਾਸ 5 ਜਾਂ ਕਲਾਸ 6 ਦਾ ਲਾਇਸੈਂਸ ਪ੍ਰਾਪਤ ਕਰਨ ਲਈ ਐਡਵਾਂਸਡ ਰੋਡ ਟੈਸਟ ਲੈਣ ਦੀ ਲੋੜ ਨੂੰ ਹਟਾ ਦਿੱਤਾ ਹੈ। …

Read More »

NIA ਨੇ ਲਖਬੀਰ ਲੰਡਾ ਨੂੰ ਫੜਨ ਲਈ 15 ਲੱਖ ਦਾ ਇਨਾਮ ਦੇਣ ਦਾ ਕੀਤਾ ਐਲਾਨ

ਚੰਡੀਗੜ੍ਹ: NIA ਨੇ ਅੱਤਵਾਦੀ ਲਖਬੀਰ ਸਿੰਘ ਸੰਧੂ ਨੂੰ ਫੜਨ ਲਈ 15 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਫਰਾਰ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ਖਿਲਾਫ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।  ਲੰਡਾ ਦੇ ਖ਼ਿਲਾਫ਼ ਇਹ ਇਨਾਮ NIA ਨੇ ਬੀਤੇ ਸਾਲ ਦਿੱਲੀ …

Read More »

ਕੈਨੇਡਾ ‘ਚ ਜਲੰਧਰ ਦੀ ਰਾਜਨ ਸਾਹਨੀ ਬਣੀ ਇਮੀਗ੍ਰੇਸ਼ਨ ਮੰਤਰੀ

ਨਿਊਜ਼ ਡੈਸਕ: ਕੈਨੇਡਾ ਦੇ ਸੂਬਾ ਅਲਬਰਟਾ ‘ਚ ਨਵੀਂ ਬਣੀ ਸਰਕਾਰ ਵਿਚ ਭਾਰਤੀ ਮੂਲ ਦੀ ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਅਤੇ ਬਹੁਸੱਭਿਆਚਾਰਕ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਨਾਲ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।ਰਾਜਨ ਸਾਹਨੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿੱਚ ਹੋਇਆ ਸੀ।  ਉਹ ਲੰਬੇ ਸਮੇਂ ਤੋਂ ਆਪਣੇ ਮਾਤਾ-ਪਿਤਾ …

Read More »

ਲਾਜ਼ਮੀ ਵੈਕਸੀਨੇਸ਼ਨ ਖਿਲਾਫ ਇਕਜੁੱਟ ਹੋਏ ਕੈਨੇਡਾ ਦੇ ਟਰੱਕ ਡਰਾਈਵਰ

ਓਟਾਵਾ: ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ‘ਤੇ ਟਰੱਕ ਡਰਾਈਵਰਾਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਸਨ, ਜਿਨਾਂ ਮੁਤਾਬਕ ਸਾਰੇ ਟਰੱਕ ਡਰਾਈਵਰਾਂ ਲਈ ਵੈਕਸੀਨ ਲਗਵਾਉਣੀ ਲਾਜ਼ਮੀ ਹੈ। ਉਥੇ ਹੀ ਵੈਕਸੀਨ ਨਾਂ ਲਗਵਾਉਣ ਵਾਲੇ ਡਰਾਈਵਰਾਂ ਲਈ ਦੋ ਹਫ਼ਤੇ ਦਾ ਇਕਾਂਤਵਾਸ ਤੇ ਮੌਲਕਿਊਲਰ ਟੈਸਟ ਦੀ ਸ਼ਰਤ ਰੱਖੀ ਗਈ ਹੈ। ਸਰਕਾਰ …

Read More »

ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਨੇ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਕੀਤਾ ਅਯੋਜਨ

ਉਨਟਾਰੀੳ: ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਇੱਕ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਅਯੋਜਨ ਕੀਤਾ ਗਿਆ । ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਰੈਂਪਟਨ ਸੌਕਰ ਸੈਂਟਰ ‘ਚ ਇੱਕ ਇੱਕਤਰਤਾ ਕੀਤੀ ਗਈ ਜਿਸ ਵਿੱਚ MPP ਸੋਨੀਆਂ ਸਿੱਧੂ , ਮੇਅਰ ਪੈਟਰਿਕ ਬਰਾਊਨ , ਸਿਟੀ ਕੌਂਸਲਰ ਹਰਕੀਰਤ …

Read More »

ਅਲਬਰਟਾ ਸਰਕਾਰ ਨੇ  ਪੱਬਜ਼ ਤੇ ਬੀਅਰ ਬਾਰਜ਼ ਨੂੰ ਪੂਰਨ ਤੌਰ ‘ਤੇ ਖੋਲਣ ਦੀ ਦਿੱਤੀ ਆਗਿਆ

ਅਲਬਰਟਾ ਸਰਕਾਰ ਨੇ  ਪੱਬਜ਼ ਤੇ ਬੀਅਰ ਬਾਰਜ਼ ਨੂੰ ਪੂਰਨ ਤੌਰ ‘ਤੇ ਖੋਲਣ ਦੀ ਆਗਿਆ ਦੇ ਦਿੱਤੀ ਹੈ। ਇਸ ਵਾਰ ਕੋਈ ਸ਼ਰਤਾਂ ਵੀ ਨਹੀ ਹਨ। ਜਿਸ ਕਾਰਨ ਲੋਕਾਂ ‘ਚ ਕਾਫੀ ਖੁਸ਼ੀ ਹੈ ਤੇ ਬੀਅਰ ਬਾਰਜ਼ ‘ਚ ਭੀੜਾਂ ਵੀ ਲੱਗ ਚੁਕੀਆਂ ਹਨ। ਓਧਰ ਓਂਟਾਰੀਓ ਸੂਬਾਈ ਸਰਕਾਰ ਨੇ ਸ਼ੁਰੂਆਤੀ ਤਿੰਨ ਪੜਾਵਾਂ ਦੀ ਕੋਵਿਡ …

Read More »

ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਵੈਕਸੀਨ ਦੀ ਘਾਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੀ ਵੈਕਸੀਨ ਬਹੁਤ ਘੱਟ ਮਿਲਣ ਵਾਲੀ ਹੈ । ਪਰ ਫਾਈਜ਼ਰ-ਬਾਇਓਐਨਟੈਕ ਵੱਲੋਂ ਇਸ ਹਫਤੇ 600,000 ਡੋਜ਼ਾਂ ਦਿੱਤੀਆਂ ਜਾਣਗੀਆਂ। ਅਗਲੇ ਸੱਤ ਦਿਨਾਂ ਵਿੱਚ ਦੋ ਫਾਰਮਾਸਿਊਟੀਕਲ ਫਰਮਜ਼ ਵੱਲੋਂ ਦੋ ਮਿਲੀਅਨ ਸ਼ਾਟਸ ਦਿੱਤੇ ਜਾਣੇ ਸਨ ਪਰ ਪਿਛਲੇ ਹਫਤੇ ਇਨ੍ਹਾਂ ਵੱਲੋਂ 1·4 ਮਿਲੀਅਨ ਡੋਜ਼ਾਂ ਹੀ ਭੇਜੀਆਂ ਗਈਆਂ। ਫਾਈਜ਼ਰ …

Read More »

ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਕੀਤਾ ਗਿਆ ਆਯੋਜਨ

ਬਰੈਂਪਟਨ: ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਆਯੋਜਨ ਕੀਤਾ ਗਿਆ ।   ਕੋਰੋਨਾ ਕਾਲ ਦੌਰਾਨ ਫਰੰਟਲਾਈਨ ਵਰਕਰਸ ਦੇ ਲਈ ਖਾਸ ਤੌਰ ’ਤੇ ਇਹ ਉਪਰਾਲਾ ਟਰੱਕ ਡਰਾਇਵਰਾਂ ਅਤੇ ਟੈਕਸੀ ਡਰਾਇਵਰਾਂ ਲਈ ਕੀਤਾ ਗਿਆ । ਇਸ ਡਰਾਈਵ ਦੌਰਾਨ 5 …

Read More »