Latest ਸੰਸਾਰ News
ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਸਾਰੇ ਟਾਇਲਟ ਖਰਾਬ, ਪੁਲਾੜ ਯਾਤਰੀ ਡਾਇਪਰ ਲਗਾਉਣ ਨੂੰ ਹੋਏ ਮਜਬੂਰ
ਮਾਸਕੋ: ਨਾਸਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੰਤਰਰਾਸ਼ਟਰੀ ਸਪੇਸ ਸਟੇਸ਼ਨ…
ਏਅਰਪੋਰਟ ‘ਤੇ ਸਿੱਖ ਪਾਇਲਟ ਨਾਲ ਹੋਈ ਬਦਸਲੂਕੀ, ਦਸਤਾਰ ਉਤਾਰਨ ਲਈ ਕੀਤਾ ਗਿਆ ਮਜਬੂਰ
ਮੈਡਰਿਡ: ਸਪੇਨ ਦੇ ਏਅਰਪੋਰਟ 'ਚ ਇੱਕ ਵਾਰ ਫਿਰ ਸਿੱਖ ਪਾਇਲਟ ਦੇ ਨਾਲ…
ਵਿਦੇਸ਼ ਦੀ ਧਰਤੀ ‘ਤੇ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ!
ਨੌਂ ਸਾਲ ਪਹਿਲਾਂ ਮਨੀਲਾ ਵਿੱਚ ਰੋਜ਼ੀ ਰੋਟੀ ਦੀ ਭਾਲ ਲਈ ਗਏ ਨੌਜਵਾਨ…
ਸੀਵਰੇਜ਼ ਦੇ ਪਾਣੀ ਤੋਂ ਬਣੀ ਇਹ ਬੀਅਰ ਲੋਕਾਂ ਲਈ ਹੈ ਕਾਫੀ ਚਰਚਾ ਦਾ ਵਿਸ਼ਾ! ਵੱਡੀ ਮਾਤਰਾ ‘ਚ ਹਨ ਖਰੀਦਦਾਰ
ਸਵੀਡਨ : ਇਨਸਾਨ ਸਵੀਰੇਜ਼ ਦੇ ਕੋਲੋਂ ਵੀ ਲੰਘਣਾ ਪਸੰਦ ਨਹੀਂ ਕਰਦਾ ਤਾਂ…
ਮਰਚੈਂਟ ਨੇਵੀ ‘ਚ ਤਾਇਨਾਤ ਗੁਰਦਾਸਪੁਰ ਦੇ ਨੌਜਵਾਨ ਦੀ ਵੀਅਤਨਾਮ ‘ਚ ਮੌਤ
ਕਲਾਨੌਰ : ਮਰਚੈਂਟ ਨੇਵੀ ਵਿੱਚ ਤਾਇਨਾਤ ਪਿੰਡ ਦੋਸਤਪੁਰ ਦੇ ਨੌਜਵਾਨ ਦੀ ਵੀਅਤਨਾਮ…
ਜਦੋਂ ਜਾਨਵਰਾਂ ਨੇ ਕੀਤਾ ਜਹਾਜ ਵਿੱਚ ਸਫਰ! ਜਾਣੋ ਵਜ੍ਹਾ
ਰੂਸ ਵਿਚ ਇਕ ਹਫ਼ਤੇ ਤੋਂ ਸਾਇਬੇਰੀਆ ਦੀਆਂ ਪਹਾੜੀਆਂ ਵਿੱਚ ਬਰਫਬਾਰੀ ਹੋ ਰਹੀ…
ਪਾਕਿਸਤਾਨ ‘ਚ ਹਰ 9 ‘ਚੋਂ ਇੱਕ ਔਰਤ ਹੈ ਇਸ ਖਤਰਨਾਕ ਬੀਮਾਰੀ ਦੀ ਸ਼ਿਕਾਰ
ਪਾਕਿਸਤਾਨ 'ਚ ਹਰ 9 ਔਰਤਾਂ 'ਚੋਂ ਇੱਕ ਬ੍ਰੈਸਟ ਕੈਂਸਰ ਨਾਲ ਪੀੜਤ ਹੈ…
ਪਾਲਤੂ ਕੁੱਤੇ ਦਾ ਪਿਆਰ ਮਾਲਕ ਨੂੰ ਪਿਆ ਮਹਿੰਗਾ, ਹੋਈ ਦਰਦਨਾਕ ਮੌਤ
ਨਿਊਜ਼ ਡੈਸਕ: ਅਕਸਰ ਲੋਕਾਂ ਨੂੰ ਕੁੱਤੇ ਪਾਲਣ ਦਾ ਕਾਫ਼ੀ ਸ਼ੌਕ ਹੁੰਦਾ ਹੈ…
ਕਰਤਾਰਪੁਰ ਸਾਹਿਬ ‘ਚ ਐਤਵਾਰ ਨੂੰ ਹੁਣ ਤੱਕ ਸਭ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਗੁਰਦਾਸਪੁਰ: ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ…
ਵੱਡਾ ਖੁਲਾਸਾ! 90 ਫ਼ੀਸਦੀ ਸਿੱਖ ਵਿਰਾਸਤ ਨਾਲ ਜੁੜੀਆਂ ਥਾਵਾਂ ਪਾਕਿਸਤਾਨ ਵਿਚ! ਦੇਖੋ ਤਸਵੀਰਾਂ
ਭਾਰਤੀ ਮੂਲ ਦੇ ਬਰਤਾਨਵੀ ਇਤਿਹਾਸਕਾਰ ਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ…