Home / News / ਬੀ.ਸੀ: ਹਾਈ ਸਕੂਲ ਦੇ ਕੁਝ ਵਿਦਿਆਰਥੀਆਂ ਦੀ ਜੈਬ ਲੈਣ ਦੀ ਉਡੀਕ ਲਗਭਗ ਖਤਮ, ਕੋਵਿਡ 19 ਟੀਕੇ ਲਈ ਕਰ ਸਕਦੇ ਹਨ ਬੁਕਿੰਗ

ਬੀ.ਸੀ: ਹਾਈ ਸਕੂਲ ਦੇ ਕੁਝ ਵਿਦਿਆਰਥੀਆਂ ਦੀ ਜੈਬ ਲੈਣ ਦੀ ਉਡੀਕ ਲਗਭਗ ਖਤਮ, ਕੋਵਿਡ 19 ਟੀਕੇ ਲਈ ਕਰ ਸਕਦੇ ਹਨ ਬੁਕਿੰਗ

ਬੀ.ਸੀ: ਬੀ.ਸੀ ‘ਚ ਪਹਿਲਾਂ 40 ਤੋਂ ਵਧ ਉਮਰ ਦੇ ਵਿਅਕਤੀ ਕੋਵਿਡ 19 ਵੈਕਸੀਨ  ਲੈ ਰਹੇ ਸਨ। ਹੁਣ ਨੌਜਵਾਨਾਂ ਦੀ ਵੀ ਉਡੀਕ ਖ਼ਤਮ ਹੋਣ ਵਾਲੀ ਹੈ। ਉਹ ਵੀ ਜਲਦ ਟੀਕਾ ਲਗਵਾਉਣ ਲਈ ਬੁਕਿੰਗ  ਕਰ ਸਕਦੇ ਹਨ।

ਸੂਬੇ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਐਤਵਾਰ ਨੂੰ, 18 ਅਤੇ ਇਸ ਤੋਂ ਵੱਧ ਉਮਰ ਦੇ ਲੋਕ ਆਪਣੀ ਸ਼ਾਟ ਬੁੱਕ ਕਰ ਸਕਦੇ ਹਨ। ਇਸਦਾ ਅਰਥ ਹੈ ਕਿ ਕੁਝ ਹਾਈ ਸਕੂਲ ਵਿਦਿਆਰਥੀਆਂ ਦੀ ਉਡੀਕ ਲਗਭਗ ਖਤਮ ਹੋ ਗਈ ਹੈ। ਜੋ ਆਪਣੀ ਜੈਬ ਲੈਣ ਦੀ ਉਡੀਕ ਕਰ ਰਹੇ ਸਨ।

ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ ਤਕਰੀਬਨ ਦੋ ਮਹੀਨਿਆਂ ਵਿੱਚ ਪਹਿਲੀ ਵਾਰ 500 ਤੋਂ ਵੀ ਘੱਟ ਕੋਵਿਡ 19 ਦੇ ਕੇਸ ਸਾਹਮਣੇ ਆਏ ਹਨ। ਇੱਕ ਬਿਆਨ ਵਿੱਚ ਸਿਹਤ ਅਧਿਕਾਰੀਆਂ ਨੇ 494 ਨਵੇਂ ਕੇਸਾਂ ਅਤੇ ਦੋ  ਮੌਤਾਂ ਦੀ ਰਿਪੋਰਟ ਕੀਤੀ।

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *