Latest ਸੰਸਾਰ News
ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਖੁੱਲ੍ਹਿਆ ਪੈਸਿਫਿਕ ਹਾਈਵੇਅ ਬਾਰਡਰ
ਸਰੀ: ਆਰਸੀਐਮਪੀ ਵਲੋਂ ਪੈਸੀਫੀਕ ਬਾਰਡਰ ਫਿਲਹਾਲ ਖੋਲ ਦਿੱਤਾ ਗਿਆ ਹੈ,12 ਪ੍ਰਦਰਸ਼ਨਕਾਰੀ ਹੋਰ…
ਐਮਰਜੈਂਸੀ ਦੌਰਾਨ ਕੈਨੇਡਾ ‘ਚ ਟਰੱਕ ਡਰਾਈਵਰਾਂ ਦਾ ਅੱਜ ਖਤਮ ਹੋ ਜਾਵੇਗਾ ਅੰਦੋਲਨ, ਪਿਛਲੇ ਕਈ ਹਫਤਿਆਂ ਤੋਂ ਚੱਲ ਰਿਹਾ ਹੈ ਪ੍ਰਦਰਸ਼ਨ
ਓਟਵਾ- ਕੈਨੇਡਾ ਵਿੱਚ ਪਿਛਲੇ ਕਈ ਦਿਨਾਂ ਤੋਂ ਟਰੱਕ ਡਰਾਈਵਰ ਅਮਰੀਕਾ-ਕੈਨੇਡਾ ਸਰਹੱਦ 'ਤੇ…
ਅਮਰੀਕਾ ‘ਚ ਜਹਾਜ਼ ਹਾਦਸੇ ‘ਚ ਚਾਰ ਨੌਜਵਾਨਾਂ ਸਮੇਤ ਅੱਠ ਲੋਕਾਂ ਦੀ ਹੋਈ ਮੌਤ
ਬਿਊਫੋਰਟ- ਅਮਰੀਕਾ ਵਿੱਚ ਉੱਤਰੀ ਕੈਰੋਲੀਨਾ ਦੇ ਤੱਟ ਉੱਤੇ ਇੱਕ ਛੋਟੇ ਜਹਾਜ਼ ਦੇ…
ਯੂਕਰੇਨ ‘ਚ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਰੂਸੀ ਫ਼ੌਜੀ ਦਬਾਅ ਦੇ ਚੱਲਦੇ ਦੇਸ਼ ਛੱਡਣ ਨੂੰ ਕਿਹਾ ਗਿਆ
ਨਿਊਜ਼ ਡੈਸਕ - ਯੂਕਰੇਨ ਤੇ ਰੂਸ ਵੱਲੋਂ ਹਮਲਾ ਕੀਤੇ ਜਾਣ ਦੀਆਂ ਸ਼ੰਕਾਵਾਂ…
ਡੋਨਾਲਡ ਟਰੰਪ ਨੇ ਨਿੱਜੀ ਸਮਾਗਮਾਂ ਤੋਂ ਕੀਤੀ ਕਰੋੜਾਂ ਦੀ ਕਮਾਈ, ਫੋਟੋਆਂ ਕਲਿੱਕ ਕਰਨ ਅਤੇ ਚਾਹ ਪੀਣ ਲਈ ਲੈਂਦੇ ਹਨ ਹਜ਼ਾਰਾਂ ਡਾਲਰ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਹੀ ਕਿਸੇ ਨਾ ਕਿਸੇ…
ਯੂਕਰੇਨ ਦੇ ਰਾਸ਼ਟਰਪਤੀ ਨੇ ਫੇਸਬੁੱਕ ‘ਤੇ ਹਮਲੇ ਦੀ ਤਰੀਕ ਦੱਸੀ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ- ਤੁਰੰਤ ਦੇਸ਼ ਛੱਡ ਦਿਓ
ਵਾਸ਼ਿੰਗਟਨ- ਯੂਕਰੇਨ ਵਿੱਚ ਰੂਸੇ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਵਿਸ਼ਵ ਬੈਂਕ ਅਤੇ…
ਦੱਖਣੀ ਫਰਾਂਸ ‘ਚ ਧਮਾਕਾ, 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ, ਘਟਨਾ ਦੀ ਜਾਂਚ ਜਾਰੀ
ਪੈਰਿਸ- ਦੱਖਣੀ ਫਰਾਂਸ ਦੇ ਇ$ਕ ਅਪਾਰਟਮੈਂਟ ਵਿ$ਚ ਧਮਾਕੇ ਅਤੇ ਉਸ ਤੋਂ ਬਾਅਦ…
ਟਰੂਡੋ ਨੇ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਲਾਗੂ ਕੀਤੀ ਐਮਰਜੈਂਸੀ
ਓਟਵਾ- ਕਨੇਡਾ ਵਿੱਚ ਦੇਸ਼ ਵਿਆਪੀ ਭਖਦੇ ਪ੍ਰਦਰਸ਼ਨਾਂ ਨੂੰ ਖਤਮ ਨਾ ਹੁੰਦੇ ਵੇਖਦੇ…
ਯੂਕਰੇਨ ਨੂੰ ਫੌਜੀ-ਵਿੱਤੀ ਸਹਾਇਤਾ ਦੇਵੇਗਾ ਯੂਕੇ, ਸੰਕਟ ਨੂੰ ਟਾਲਣ ਲਈ ਯੂਰਪ ਜਾਣਗੇ ਜੌਹਨਸਨ
ਲੰਡਨ- ਬ੍ਰਿਟੇਨ ਯੂਕਰੇਨ ਨੂੰ ਫੌਜੀ ਸਹਾਇਤਾ ਅਤੇ ਵਿੱਤੀ ਸਹਾਇਤਾ ਦਾ ਪੈਕੇਜ ਦੇਣ…
ਇਸਲਾਮੀ ਭੀੜ ਨੇ ਕੁਰਾਨ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਦਿੱਤੀ ਦਰਦਨਾਕ ਮੌਤ
ਪਾਕਿਸਤਾਨ: ਪਾਕਿਸਤਾਨ ਦੇ ਖਾਨੇਵਾਲ ਜ਼ਿਲ੍ਹੇ ਦੇ ਤੁਲੰਬਾ ਕਸਬੇ ਵਿੱਚ ਇਸਲਾਮੀ ਭੀੜ ਨੇ…