Breaking News

Tag Archives: covid

ਹਰਜੀਤ ਸੱਜਣ ਦੀ WHO ਨੂੰ ਅਪੀਲ, ਕੈਨੇਡਾ ਦੀ ਨਵੀਂ ਕੋਰੋਨਾ ਵੈਕਸੀਨ ਨੂੰ ਜਲਦ ਦਿੱਤੀ ਜਾਵੇ ਪ੍ਰਵਾਨਗੀ

ਓਟਵਾ: ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਪੀਲ ਕਰਦਿਆਂ ਕੈਨੇਡੀਅਨ ਕੰਪਨੀ ਮੈਡੀਕਾਗੋ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੈਕਸੀਨ ਨੂੰ ਪ੍ਰਵਾਨਗੀ ਮਿਲਦੀ ਹੈ ਤਾਂ ਕੈਨੇਡਾ ਇਸ ਨੂੰ ਡੋਨੇਟ ਕਰ ਸਕੇਗਾ ਅਤੇ ਕੋਵੈਕਸ …

Read More »

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ

ਓਟਵਾ: ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਵਿਆਜ ਦਰ ਨੂੰ ਵਧਾ ਕੇ 0.5 ਫੀਸਦੀ ਕਰ ਦਿੱਤਾ, ਜੋ ਕਿ ਦਹਾਕਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਚੁੱਕੀ ਮਹਿੰਗਾਈ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਪਹਿਲਾ ਕਦਮ ਹੋਣ ਦੀ ਉਮੀਦ ਹੈ। 2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੈਂਕ …

Read More »

ਆਸਟ੍ਰੇਲੀਆ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਖਬਰ

ਸਿਡਨੀ : ਆਸਟ੍ਰੇਲੀਆ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਨਦਰਨ ਟੈਰੀਟੋਰੀ ਵਿਚ ਦਾਖਲ ਹੋਣ ਲਈ ਵੈਕਸੀਨ ਦੀ ਲੋੜ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਨਦਰਨ ਟੈਰੀਟਰੀ ਨੇ ਆਪਣੀਆਂ ਸਰਹੱਦਾਂ ਉਨ੍ਹਾਂ ਲੋਕਾਂ ਲਈ ਬੰਦ ਕਰ ਦਿੱਤੀਆਂ ਸਨ, ਜਿਨ੍ਹਾਂ ਨੇ ਪਿਛਲੇ ਸਾਲ 22 ਨਵੰਬਰ ਤੋਂ ਘੱਟੋ-ਘੱਟ ਵੈਕਸੀਨ ਦੀਆਂ ਦੋ …

Read More »

ਡਰੱਗ ਕੰਟਰੋਲਰ ਵੱਲੋਂ 12 ਤੋਂ 18 ਸਾਲ ਦੇ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ: ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ 12 ਤੋਂ 18 ਸਾਲ ਦੇ ਬੱਚਿਆਂ ਦੇ ਕੋਰੋਨਾ ਰੋਕੂ ਟੀਕੇ ਕੋਰਬੇਵੈਕਸ ਲਾਉਣ ਨੂੰ ਸ਼ਰਤਾਂ ਤਹਿਤ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਟੀਕੇ ਬਣਾਉਣ ਵਾਲੇ ਬਾਇਓਲੋਜੀਕਲ ਈ. ਲਿਮਟਿਡ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿਚ ਉਕਤ ਉਮਰ ਦੇ ਬੱਚਿਆਂ ਵਿਚ ਕਰੋਨਾ ਵੈਕਸੀਨ ਦੀ ਹੰਗਾਮੀ …

Read More »

ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਮਗਰੋਂ ਖੁੱਲ੍ਹਿਆ ਪੈਸਿਫਿਕ ਹਾਈਵੇਅ ਬਾਰਡਰ

ਸਰੀ: ਆਰਸੀਐਮਪੀ ਵਲੋਂ ਪੈਸੀਫੀਕ ਬਾਰਡਰ ਫਿਲਹਾਲ ਖੋਲ ਦਿੱਤਾ ਗਿਆ ਹੈ,12 ਪ੍ਰਦਰਸ਼ਨਕਾਰੀ ਹੋਰ ਗ੍ਰਿਫਤਾਰ ਕੀਤਾ ਗਿਆ ਹੈ। ਆਰਸੀਐਮਪੀ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਸਰੀ ਦੇ ਵਿਰੋਧ ਪ੍ਰਦਰਸ਼ਨਾਂ ਸਬੰਧੀ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਗਲਵਾਰ ਤੱਕ ਸਰਹੱਦ ਮੁੜ ਖੁੱਲ੍ਹ ਤਾਂ ਗਈ, ਪਰ ਭਾਰੀ ਪੁਲਿਸ ਬਲ ਹਾਲੇ ਵੀ ਤਾਇਨਾਤ …

Read More »

ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨਾਂ ਵਿਚਾਲੇ ਸਸਕੈਚਵਨ ‘ਚ ਕੋਵਿਡ-19 ਸਬੰਧੀ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ

ਸਸਕੈਚਵਨ: ਇੱਕ ਪਾਸੇ ਓਟਵਾ ਦੇ ਵਿਚ ਵੈਕਸੀਨ ਲਾਜ਼ਮੀ ਕਰਨ ਦੀ ਖਿਲਾਫਤ ਕਰ ਰਹੇ ਟਰੱਕਰਸ ਦਾ ਪ੍ਰਦਰਸ਼ਨ ਹਾਲੇ ਰੁਕਣ ਦਾ ਨਾਮ ਨਹੀ ਲੈ ਰਿਹਾ। ਅਜਿਹੇ ‘ਚ ਸਸਕੈਚਵਨ ਦਾ ਵੈਕਸੀਨ ਪਾਸਪੋਰਟ ਤੇ ਵੈਕਸੀਨ ਮੈਂਡੇਟ ਖਤਮ ਕਰਨ ਦਾ ਐਲਾਨ ਕਰਕੇ ਬਲਦੀ ‘ਚ ਘਿਓ ਪਾਉਣ ਦਾ ਕੰਮ ਕਰ ਦਿੱਤਾ ਗਿਆ ਹੈ। ਸਸਕੈਚਵਿਨ ਨੇ ਫੈਸਲਾ …

Read More »

ਕੈਨੇਡੀਅਨ ਸਿਹਤ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਖਿਲਾਫ ਜਾਰੀ ਕੀਤਾ ਖੁੱਲਾ ਪੱਤਰ

ਓਟਵਾ: ਦੇਸ਼ ਦੀ ਰਾਜਧਾਨੀ ਵਿੱਚ ਟਰੱਕ ਡਰਾਈਵਰਾਂ ਵਲੋਂ ਜਾਰੀ ਮੁਜ਼ਾਹਰੇ ਦੂਜੇ ਹਫਤੇ ਵਿੱਚ ਪਹੁੰਚ ਗਏ ਹਨ। ਇੱਕ ਪਾਸੇ ਜਿੱਥੇ ਫਰੀਡਮ ਕੋਨਵੋਏ ਕਰਕੇ ਕਈ ਤਬਕੇ ਇਸ ਪ੍ਰਦਰਸ਼ਨ ਦਾ ਹਿਸਾ ਬਣੇ ਹੋਏ ਨੇ ਅਜਿਹੇ ‘ਚ ਦੂਜੇ ਪਾਸੇ ਕੈਨੇਡੀਅਨ ਸਿਹਤ ਸੰਭਾਲ ਕਰਮਚਾਰੀਆਂ ਨੇ ਇਸ ਦੇ ਵਿਰੋਧ ਇੱਕ ਪੱਤਰ ਜਾਰੀ ਕੀਤਾ ਹੈ। ਇਹ ਵਿਰੋਧ …

Read More »

ਫਰੀਡਮ ਟਰੱਕਰਸ ਦਾ ਕਾਫਲਾ ਓਟਵਾ ਪਹੁੰਚਿਆ

ਓਟਵਾ: ਫਰੀਡਮ ਟਰਕਰਸ ਦਾ ਕਾਫਲਾ ਆਪਣੇ ਕਹੇ ਮੁਤਾਬਕ ਅੱਜ ਓਟਵਾ ਪਹੁੰਚ ਗਿਆ, ਪਰ ਅਜਿਹੇ ਵਿਚ ਕੋਈ ਹਿੰਸਾ ਨਾ ਹੋ ਜਾਵੇ ਇਸ ਲਈ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਤੇ ਨਾਲ ਹੀ ਸਥਾਨਕ ਵਾਸੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਪ੍ਰਦਰਸ਼ਨਕਾਰੀ ਨੂੰ ਸਿਰਫ ਸਧਾਰਨ ਅਜ਼ਾਦੀ ਫਾਈਟਰਸ ਨਾ ਸਮਝੋ। ਕਈ ਹਜ਼ਾਰ …

Read More »

ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ

ਨਿਊਜ਼ ਡੈਸਕ: ਕੋਰੋਨਾ ਕਾਰਨ ਗੰਧ ਗੁਆ ਚੁੱਕੇ ਮਾਂ-ਪਿਓ ਨੂੰ 2 ਸਾਲ ਦੇ ਬੱਚੇ ਨੇ ਬਚਾਇਆ। ਉਨ੍ਹਾਂ ਘਰ ਸਵੇਰੇ ਅੱਗ ਲੱਗ ਗਈ ਸੀ।ਪਰ ਮਾਂ-ਪਿਓ ਨੂੰ ਪਤਾ ਨਾ ਲੱਗਿਆ।ਜਦੋਂ ਬੱਚੇ ਨੇ ਦੇਖਿਆ ਤਾਂ ਉਸਨੇ ਆਪਣੇ ਮਾਂ-ਪਿਓ ਨੂੰ ਜਗਾਇਆ। ਸਵੇਰੇ 4.30 ਵਜੇ ਨਾਥਨ (33) ਅਤੇ ਕਾਇਲਾ ਡਾਹਲ (28) ਗੁੜੀ ਨੀਂਦ ਸੁੱਤੇ ਹੋਏ ਸਨ …

Read More »

CERB ਹਾਸਲ ਕਰਨ ਵਾਲੇ ਕੈਨੇਡਾ ਵਾਸੀਆਂ ਨੂੰ ਭੇਜੇ ਜਾ ਰਹੇ ਨੇ ਮੁੜ ਭੁਗਤਾਨ ਲਈ ਪੱਤਰ

ਐਡਮਿੰਟਨ: ਕੈਨੇਡਾ ਰੈਵਨਿਊ ਏਜੰਸੀ ਮਹਾਂਮਾਰੀ ਸਹਾਇਤਾ ਪ੍ਰਾਪਤਕਰਾਤਾਵਾਂ ਨੂੰ ਇਹ ਪੁਸ਼ਟੀ ਕਰਨ ਲਈ ਪੱਤਰਾਂ ਦਾ ਇੱਕ ਨਵਾਂ ਦੌਰ ਭੇਜ ਰਹੀ ਹੈ ਕਿ ਉਹ ਮਦਦ ਲਈ ਯੋਗ ਸਨ ਤੇ ਮੁੜ ਭੁਗਤਾਨ ਦੀ ਸੰਭਾਵੀ ਲੋੜ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਹੈ। ਇਹ ਦੂਜੀ ਵਾਰ ਹੈ ਜਦੋਂ ਏਜੰਸੀ ਉਨਾਂ ਲੱਖਾਂ ਕੈਨੇਡੀਅਨਾਂ ਦੀ ਯੋਗਤਾ ਦੀ …

Read More »