ਇਸਲਾਮਾਬਾਦ : ਪਾਕਿਸਤਾਨ ‘ਚ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਨੂੰ ਰਾਜ ਭਵਨ ਵਿਚ ਗਵਰਨਰ ਦਾ ਲੋਕ ਸੰਪਰਕ ਅਫ਼ਸਰ ( ਪੀ ਆਰ ਓ ) ਲਾਇਆ ਗਿਆ ਹੈ ਜਿਸਦੀ ਘੋਸ਼ਣਾ ਸ਼ੁਕਰਵਾਰ ਨੂੰ ਕੀਤੀ ਗਈ। ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਪਵਨ ਸਿੰਘ ਅਰੋੜਾ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ ਤੇ ਰਾਜ ਭਵਨ …
Read More »ਇਸਲਾਮ ਛੱਡਣ ਵਾਲੀ ਸਾਊਦੀ ਲੜਕੀ ਲਈ ਆਸਟ੍ਰੇਲੀਆ ਨੇ ਲਿਆ ਵੱਡਾ ਫੈਸਲਾ
ਬੈਂਕਾਕ: ਇਸਲਾਮ ਛੱਡਣ ਤੇ ਪਰਿਵਾਰ ਵਲੋਂ ਕਤਲ ਦਾ ਖਦਸ਼ਾ ਜਤਾ ਰਹੀ ਸਾਊਦੀ ਅਰਬ ਦੀ 18 ਸਾਲਾ ਲੜਕਿ ਰਹਾਫ ਨੂੰ ਲੈ ਕੇ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਲੜਕੀ ਨੂੰ ਸ਼ਰਨਾਰਥੀ ਦਾ ਦਰਜਾ ਦੇ ਦਿੱਤਾ ਹੈ। ਜਿਸ ਦੀ ਜਾਣਕਾਰੀ ਉਸ ਦੇ ਮਿੱਤਰਾਂ ਤੇ ਸਹਿਯੋਗੀਆਂ ਵਲੋਂ ਦਿੱਤੀ ਗਈ ਹੈ। 18 …
Read More »ਜੰਗ ਦੀ ਤਿਆਰੀ ‘ਚ ਲੱਗਿਆ ਚੀਨ, ਭਾਰਤੀ ਸਰਹੱਦ ‘ਤੇ ਤਾਇਨਾਤ ਕੀਤੀਆ ਦੁਨੀਆ ਦੀ ਤਾਕਤਵਰ ਤੋਪਾਂ
ਚੀਨ ਲਗਾਤਾਰ ਭਾਰਤ ਦੇ ਨਾਲ ਲਗਦੀ ਸਰਹੱਦ ਨੇੜ੍ਹੇ ਨਵੇਂ ਆਪਣਾ ਫੌਜੀ ਬਲ ਦੀ ਤਾਕਤ ਵਧਾਉਣ ‘ਚ ਲੱਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਚੀਨ ਤਿਬੱਤ ‘ਚ ਜੰਗ ਦੀ ਤਿਆਰੀਆਂ ‘ਚ ਲੱਗਿਆ ਹੈ। ਚੀਨ ਨੇ ਤਿੱਬਤ ‘ਚ ਆਪਣੀ ਮੌਜੂਦ ਫੌਜੀ ਤਾਕਤ ਨੂੰ ਵਧਾਉਣ ਲਈ ਮੋਬਾਈਲ ਹੌਵਿਟਰਜ਼ ਤੋਪਾਂ ਤਾਇਨਾਤ ਕੀਤੀਆਂ ਹਨ। ਜਿਨ੍ਹਾਂ ਨੂੰ …
Read More »ਸਾਊਦੀ ਤੋਂ ਭੱਜੀ ਲੜਕੀ ਦੀ ਅਪੀਲ, ਮੈਨੂੰ ਵਾਪਸ ਨਾ ਭੇਜੋ, ਮੈਂ ਇਸਲਾਮ ਛੱਡਿਆ ਮੇਰਾ ਪਰਿਵਾਰ ਮੈਨੂੰ ਮਾਰ ਦਵੇਗਾ
ਬੈਂਕਾਕ : ਸਾਊਦੀ ਅਰਬ ਤੋਂ ਭੱਜੀ 18 ਸਾਲਾ ਲੜਕੀ ਨੂੰ ਬੈਂਕਾਕ ਏਅਰਪੋਰਟ ‘ਤੇ ਹਿਰਾਸਤ ‘ਚ ਰੱਖਿਆ ਗਿਆ ਹੈ ਏਅਰਪੋਰਟ ਪ੍ਰਸ਼ਾਸਨ ਉਸਨੂੰ ਵਾਪਸ ਭੇਜ ਸਕਦਾ ਹੈ। ਹਾਲਾਂਕਿ ਲੜਕੀ ਦੀ ਅਪੀਲ ਹੈ ਕਿ ਉਸਨੂੰ ਸਾਊਦੀ ਨਾ ਭੇਜਿਆ ਜਾਵੇ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਸਨੇ ਇਸਲਾਮ ਧਰਮ ਤਿਆਗ ਦਿੱਤਾ ਹੈ ਇਸ ਲਈ …
Read More »ਮਾਈਕ੍ਰੋਵੇਵ ਦੀ ਵਰਤੋਂ ਕਰ ਰਹੀ ਲੜਕੀ ਨਾਲ ਹੋਇਆ ਕੁਝ ਅਜਿਹਾ ਕਿ ਚਲੀ ਗਈ ਅੱਖਾਂ ਦੀ ਰੋਸ਼ਨੀ
ਲੰਡਨ: ਇੰਗਲੈਂਡ ਦੇ ਨਿਊਕੈਸਲ ਸ਼ਹਿਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਈਕ੍ਰੋਵੇਵ ਵਿੱਚ ਆਂਡੇ ਦੇ ਫਟਣ ਨਾਲ ਇੱਕ ਲੜਕੀ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੀ ਹੈ 19 ਸਾਲਾਂ ਦੀ ਕਰਟਨੀ ਵੁਡ ਨੇ ਮਾਈਕ੍ਰੋਵੇਵ ਵਿੱਚ ਆਂਡੇ ਉਬਾਲੇ ਤੇ ਜਿਵੇਂ ਹੀ ਉਸ ਨੇ ਉਨ੍ਹਾਂ …
Read More »iPhone ਖਰੀਦਣ ਲਈ ਇਸ ਨੌਜਵਾਨ ਨੇ ਵੇਚ ਦਿੱਤੀ ਕਿਡਨੀ, ਹੁਣ ਬੈੱਡ ‘ਤੇ ਕੱਟ ਰਿਹੈ ਜ਼ਿੰਦਗੀ
ਤੁਸੀਂ ਲੋਕਾਂ ਨੂੰ ਕਈ ਵਾਰ ਮਜਾਕ ਕਰਦੇ ਸੁਣਿਆ ਅਤੇ ਪੜ੍ਹਿਆ ਹੋਵੇਗਾ ਕਿ iPhone ਖਰੀਦਣ ਲਈ ਸਾਨੂੰ ਆਪਣੀ ਕਿਡਨੀ ਵੇਚਣੀ ਪਵੇਗੀ ਪਰ ਇੱਕ ਅਜਿਹੀ ਹੀ ਘਟਨਾ 2011 ਵਿੱਚ ਹੋਈ ਹੈ ਜਿੱਥੇ ਚੀਨ ਦੇ ਇੱਕ ਨੌਜਵਾਨ ਨੇ ਐਪਲ iPhone 4 ਖਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ। ਜੀ ਹਾਂ ਵੈਸੇ ਤਾਂ ਤੁਹਾਨੂੰ ਇਸ …
Read More »ਦੇਖੋ ਅਜਗਰ ਨੇ ਕਿੰਝ ਦੁਸ਼ਮਣੀ ਭੁਲਾ ਕੇ ਹੜ੍ਹ ‘ਚ ਫਸੇ ਡੱਡੂਆਂ ਦੀ ਕੀਤੀ ਸਹਾਇਤਾ
ਆਸਟ੍ਰੇਲੀਆ: ਮੁਸੀਬਤ ਸਮੇਂ ਇਨਸਾਨ ਇਕੱਠੇ ਹੋ ਜਾਂਦੇ ਹਨ ਇਹ ਤਾਂ ਤੁਸੀ ਜਾਣਦੇ ਹੀ ਹੋ ਪਰ ਜਾਨਵਰ ਵੀ ਆਪਸੀ ਦੁਸ਼ਮਣੀ ਭੁਲਾ ਕੇ ਇੱਕ ਹੋ ਜਾਂਦੇ ਹਨ ਇਹ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਵੇਗਾ। ਇਸਦਾ ਜਿਉਂਦਾ- ਜਾਗਦਾ ਉਦਾਹਰਣ ਆਸਟ੍ਰੇਲੀਆ ਵਿੱਚ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਤੋਂ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆ …
Read More »ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆ ‘ਚ ਸਭ ਤੋਂ ਵੱਧ ਬੱਚੇ ਪੈਦਾ ਕਰਨ ਵਾਲੀ ਸੂਚੀ ‘ਚ ਭਾਰਤ ਪਹਿਲੇ ਨੰਬਰ ‘ਤੇ
ਨਿਊਯਾਰਕ: ਯੂਨੀਸੈਫ ਨੇ ਮੰਗਲਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਪੈਦਾ ਹੋਣ ਵਾਲੇ ਬੱਚਿਆ ਦੀ ਗਿਣਤੀ ਦਾ ਅਨੁਮਾਨ ਜਾਰੀ ਕੀਤਾ ਹੈ ਇਸ ਅਨੁਸਾਰ ਭਾਰਤ ਵਿਚ 69,944 ਬੱਚੇ ਜਨਮ ਲਿਆ ਇਹ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਚੀਨ ‘ਚ 44940 ਬੱਚਿਆਂ ਦਾ ਜਨਮ ਹੋਇਆ ਤੇ ਨਾਈਜੀਰੀਆ ‘ਚ …
Read More »ਮਾਈਨਸ 17 ਡਿਗਰੀ ਦੇ ਤਾਪਮਾਨ ‘ਚ 35 ਘੰਟਿਆਂ ਤੋਂ ਮਲਬੇ ‘ਚ ਦੱਬਿਆ 11 ਮਹੀਨੇ ਦਾ ਬੱਚਾ ਸੁਰੱਖਿਅਤ ਕੱਢਿਆ
ਮਾਸਕੋ: ਰੂਸ ‘ਚ ਅਜਿਹੀ ਘਟਨਾ ਵਾਪਰੀ ਜਿਸਨੂੰ ਦੇਖ ਕੇ ਹਰ ਕਿਸੇ ਦੀ ਜੁਬਾਨ ‘ਤੇ ਇਕ ਹੀ ਗੱਲ ਸੀ, ਜਾਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਇ। ਰੂਸ ਦੇ ਮੈਗਨਿਸਤੋਗੋਰਸਕ ਸ਼ਹਿਰ ‘ਚ 35 ਘੰਟੇ ਮਲਬੇ ‘ਚ ਦੱਬਿਆ ਹੋਣ ਤੋਂ ਬਾਅਦ 11 ਮਹੀਨੇ ਦੇ ਬੱਚੇ ਨੂੰ ਸੁਰੱਖਿਅਤ ਕਢਿਆ ਗਿਆ। ਮੈਗਨਿਸਤੋਗੋਰਸਕ ‘ਚ ਇਸ ਸਮੇ …
Read More »ਦੂਜੇ ਵਿਸ਼ਵ ਯੁੱਧ ‘ਚ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲੇ 108 ਸਾਲਾ ਹੀਰੋ ਦਾ ਦਿਹਾਂਤ
ਦੂਸਰੇ ਵਿਸ਼ਵ ਯੁੱਧ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਲੋਕ ਮਾਰੇ ਗਏ ਪਰ ਇਸ ਸਮੇਂ ਬੱਚਿਆਂ ਲਈ ਮਸੀਹਾ ਬਣ ਕੇ ਆਏ ਜਾਰਜਸ ਲੋਇੰਗਰ ਦਾ ਦਿਹਾਂਤ ਹੋ ਗਿਆ। ਇੱਥੇ ਦੱਸ ਦੇਈਏ ਕਿ ਨਾਜਿਓ ਦੇ ਵਿਰੁੱਧ ਫਰਾਂਸ ਦੇ ਇਸ ਯੁੱਧ ਵਿੱਚ ਜਾਰਜਸ ਨੂੰ ਨਾਇਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਜਾਰਜਸ ਨੂੰ …
Read More »