ਲਾਹੌਰ :- ਪ੍ਰਮੁੱਖ ਪਾਕਿਸਤਾਨੀ ਮਨੁੱਖੀ ਅਧਿਕਾਰ ਵਰਕਰ, ਪੱਤਰਕਾਰ ਤੇ ਮੈਗਸੇਸੇ ਐਵਾਰਡ ਨਾਲ ਸਨਮਾਨਿਤ ਆਈਏ ਰਹਿਮਾਨ ਦਾ ਬੀਤੇ ਸੋਮਵਾਰ ਨੂੰ ਦੇਹਾਂਤ ਹੋ ਗਿਆ। 90 ਸਾਲਾ ਪੱਤਰਕਾਰ ਕੋਰੋਨਾ ਨਾਲ ਪੀੜਤ ਸਨ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਸੈਨੇਟਰ ਤੇ ਉਨ੍ਹਾਂ ਦੀ ਦੋਸਤ ਸ਼ੇਰੀ ਰਹਿਮਾਨ ਨੇ ਕੋਵਿਡ-19 ਨਾਲ ਉਨ੍ਹਾਂ ਦਾ ਦੇਹਾਂਤ ਹੋਣ ‘ਤੇ ਸੋਗ ਜ਼ਾਹਿਰ …
Read More »ਲਾਕਡਾਊਨ ਨੂੰ ਸਮੇਂ ਤੋਂ ਪਹਿਲਾਂ ਹਟਾਉਣਾ ਖਤਰਨਾਕ
ਲੰਡਨ : – ਬ੍ਰਿਟਿਸ਼ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਰਤਾਨੀਆ ਸਰਕਾਰ ਕੋਵਿਡ-19 ਦੇ ਕਰਕੇ ਲਗਾਏ ਗਏ ਲਾਕਡਾਊਨ ਨੂੰ ਸਮੇਂ ਤੋਂ ਪਹਿਲਾਂ ਹਟਾ ਰਹੀ ਹੈ ਜੋ ਕਿ ਇਕ ਬਹੁਤ ਵੱਡਾ ਖ਼ਤਰਾ ਹੈ। ਵਿਗਿਆਨੀਆਂ ਮੁਤਾਬਕ ਲਾਕਡਾਊਨ ਰਹੇਗਾ ਤਾਂ ਦੇਸ਼ ’ਚ ਤੀਜੀ ਲਹਿਰ ’ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਲਾਕਡਾਊਨ ਤੋਂ …
Read More »ਅਮਰੀਕੀ ਯੂਨੀਵਰਸਿਟੀਆਂ ਨਾਲ ਭਾਈਵਾਲੀ ਲਈ ਨਿਰੰਤਰ ਗੱਲਬਾਤ ਜਾਰੀ ਹੈ: ਤਰਨਜੀਤ ਸਿੰਘ
ਵਾਸ਼ਿੰਗਟਨ :- ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ ਦੀ ਪੜ੍ਹਾਈ ਲਈ ਅਮਰੀਕਾ ਆਉਂਦੇ ਹਨ ਤੇ ਭਾਰਤ ਗਿਆਨ ਦੀ ਭਾਈਵਾਲੀ ਬਣਾਉਣ ਲਈ ਅਮਰੀਕੀ ਯੂਨੀਵਰਸਿਟੀਆਂ ਨਾਲ ਨਿਰੰਤਰ ਗੱਲਬਾਤ ਕਰ ਰਿਹਾ ਹੈ। ਸੰਧੂ ਨੇ ਚੈਪਲ ਹਿੱਲ ‘ਚ ਨੌਰਥ …
Read More »ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮਿਲੀ ਮੌਤ ਦੀ ਸਜ਼ਾ
ਵਾਸ਼ਿੰਗਟਨ :- ਅਮਰੀਕਾ ਦੇ ਮਿਨੀਆਪੋਲਿਸ ‘ਚ ਇਕ ਸਿਆਹਫਾਮ ਨੌਜਵਾਨ ਨੂੰ ਪੁਲਿਸ ਮੁਲਾਜ਼ਮਾਂ ਨੇ ਗੋਲ਼ੀ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਨੌਜਵਾਨ ਦਾ ਨਾਂ ਦੌਂਤੇ ਰਾਈਟ ਸੀ ਤੇ ਉਸ ‘ਤੇ ਦੋਸ਼ ਸੀ ਕਿ ਉਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ। ਦੱਸ ਦਈਏ ਗੁੱਸੇ ‘ਚ ਆਏ ਲੋਕਾਂ ਦੀ …
Read More »ਵਿਸਾਖੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
ਅੰਮ੍ਰਿਤਸਰ: ਵਿਸਾਖੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਤੇਜਾ ਸਿੰਘ ਸਮੁੰਦਰੀ ਹਾਲ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ 437 ਸ਼ਰਧਾਲੂਆਂ ਨੂੰ ਵੀਜ਼ਾ ਮਿਲੇ ਸਨ, ਜਦਕਿ ਪਾਕਿ ਜਾਣ ਵਾਲੇ ਜਥੇ ਦੀ ਕੇਂਦਰ ਸਰਕਾਰ ਨੂੰ ਭੇਜੀ ਗਈ ਲਿਸਟ ਵਿਚੋਂ 356 ਸ਼ਰਧਾਲੂਆਂ ਦੇ ਨਾਮ ਕੱਟ ਦਿੱਤੇ …
Read More »ਪੜੋ ਅਨੋਖਾ ਕਿੱਸਾ, ਸਾਲ ਬਾਅਦ ਪਾਣੀ ‘ਚੋਂ ਮਿਲਿਆ ਫੋਨ
ਵਰਲਡ ਡੈਸਕ : – ਤਾਇਵਾਨ ’ਚ ਇਕ ਵਿਅਕਤੀ ਨੂੰ ਝੀਲ ’ਚ ਡਿੱਗਿਆ ਇਕ ਸਾਲ ਬਾਅਦ ਆਈਫੋਨ ਮਿਲ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਏਨੇ ਸਮੇਂ ਬਾਅਦ ਮਿਲਿਆ ਇਹ ਮੋਬਾਈਲ ਠੀਕ-ਠਾਕ ਕੰਮ ਕਰ ਰਿਹਾ ਹੈ। ਦੱਸ ਦਈਏ ਵਿਅਕਤੀ ਦੀ ਪਛਾਣ ਚੇਨ ਦੇ ਰੂਪ ’ਚ ਹੋਈ। ਚੇਨ ਨੇ ਕਿਹਾ ਕਿ ਝੀਲ ਦੇ …
Read More »ਜਾਰਡਨ ਦੇ ਪ੍ਰਿੰਸ ਨਜ਼ਰਬੰਦੀ ਤੋਂ ਬਾਅਦ ਹੋਏ ਜਨਤਕ, ਸ਼ਾਹੀ ਪਰਿਵਾਰ ਦੀ ਇਕਜੁੱਟਤਾ ਨੂੰ ਦਿਖਾਉਣ ਦੀ ਕੀਤੀ ਕੋਸ਼ਿਸ਼
ਜਲਵਾਯੂ ਪਰਿਵਰਤਨ ਦੇ ਮੁੱਦੇ ਸਬੰਧੀ ਅਮਰੀਕੀ ਦੂਤ ਜੌਨ ਕੈਰੀ ਕਰਨਗੇ ਚੀਨ ਯਾਤਰਾ
ਵਾਸ਼ਿੰਗਟਨ : – ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੁੱਖ ਉਦੇਸ਼ ਗ੍ਰੀਨ ਹਾਊਸ ਗੈਸਾਂ ਦੇ ਫੈਲਾਅ ’ਚ ਕਮੀ ਲਿਆਉਣ ਲਈ ਬੀਜਿੰਗ ਦਾ ਸਹਿਯੋਗ ਹਾਸਲ ਕਰਨਾ ਹੋਵੇਗਾ। ਕੁਝ ਦਿਨ ਪਹਿਲਾਂ ਭਾਰਤ ਦੀ ਯਾਤਰਾ …
Read More »ਭਾਰਤੀ ਜੱਥੇਬੰਦੀਆਂ ਖਿਲਾਫ ਮਾਮਲੇ ਦੀ ਜਾਂਚ ਸ਼ੁਰੂ, ਕੋਰੋਨਾਵਾਇਰਸ ਦੇ ਨਾਂ ‘ਤੇ ਇੱਕਠੇ ਕੀਤੇ ਕਰੋੜਾਂ ਰੁਪਏ
ਵਾਸ਼ਿੰਗਟਨ : – ਅਮਰੀਕਾ ’ਚ ਪ੍ਰਵਾਸੀ ਭਾਰਤੀਆਂ ਦੀਆਂ ਕੁਝ ਜੱਥੇਬੰਦੀਆਂ ਵੱਲੋਂ ਕਥਿਤ ਤੌਰ ’ਤੇ ਕੋਰੋਨਾਵਾਇਰਸ
Read More »ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਵੱਲੋਂ ਆਪਣੇ ਨੇਵੀਗੇਸ਼ਨ ਹੱਕਾਂ ਦੀ ਵਰਤੋਂ
ਵਾਸ਼ਿੰਗਟਨ :- ਪੈਂਟਾਗਨ ਨੇ ਕਿਹਾ ਕਿ ਭਾਰਤ ਦੀ ਮਨਜ਼ੂਰੀ ਤੋਂ ਬਿਨਾਂ ਉਸ ਦੇ ਵਿਸ਼ੇਸ਼ ਆਰਥਿਕ ਜ਼ੋਨ ਦੇ ਘੇਰੇ ’ਚ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਵੱਲੋਂ ਨੇਵੀਗੇਸ਼ਨ ਹੱਕਾਂ ਦੀ ਵਰਤੋਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਹੀ ਹੈ। ਅਮਰੀਕੀ ਜਲ ਸੈਨਾ ਦੇ ਜਹਾਜ਼ ਜੌਹਨ ਪੌਲ ਜੋਨਸ ਦੇ ਭਾਰਤ ਦੇ ਈਈਜ਼ੈੱਡ ’ਚੋਂ ਗੁਜ਼ਰਨ ਦੇ …
Read More »