Tag Archives: Justin Trudeau

ਬੋਰਿਸ ਜੌਹਨਸਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ G-7 ‘ਚ ਪੁਤਿਨ ਦੀ ਫੋਟੋ ਦਾ ਉਡਾਇਆ ਮਜ਼ਾਕ

ਨਿਊਜ਼ ਡੈਸਕ: ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਰਮਨੀ ਦੇ ਕਰੁਨ ਵਿੱਚ G7 ਮੀਟਿੰਗ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬਿਨ੍ਹਾਂ ਕੱਪੜਿਆਂ ਵਾਲੀ ਫੋਟੋ ਦਾ ਮਜ਼ਾਕ ਉਡਾਇਆ। ਇਸ ਮਜ਼ਾਕ ਦੌਰਾਨ ਰਿਕਾਰਡ ਕੀਤੀ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। …

Read More »

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਗਰਭਪਾਤ ਦੇ ਫੈਸਲੇ ਦਾ ਕੀਤਾ ਵਿਰੋਧ, ਹੋਰ ਅਧਿਕਾਰਾਂ ਦੀ ਉਲੰਘਣਾ ਦਾ ਡਰ

ਟੋਰਾਂਟੋ- ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਦੇ ਅਧਿਕਾਰ ਦੀ ਕਾਨੂੰਨੀ ਸਥਿਤੀ ਨੂੰ ਖ਼ਤਮ ਕਰਨ ਤੋਂ ਬਾਅਦ ਇਸ ‘ਤੇ ਬਹਿਸ ਤੇਜ਼ ਹੋ ਗਈ ਹੈ। ਕਾਨੂੰਨੀ ਤੌਰ ‘ਤੇ ਗਰਭਪਾਤ ਨੂੰ ਮਨਜ਼ੂਰੀ ਦੇਣ ਵਾਲੇ ਕਰੀਬ 50 ਸਾਲ ਪੁਰਾਣੇ ਫੈਸਲੇ ਨੂੰ ਉਲਟਾਉਣ ਤੋਂ ਬਾਅਦ ਵਿਰੋਧ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ। ਗਰਭਪਾਤ ਦੇ ਅਧਿਕਾਰ ਨੂੰ …

Read More »

ਟਰੂਡੋ ਦੀ ਭਾਰਤ ਫੇਰੀ: ਸਾਬਕਾ ਐੱਮ.ਪੀ. ਗਰੇਵਾਲ ‘ਤੇ ਲੱਗੇ ਗੰਭੀਰ ਦੋਸ਼

ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦਾ ਮੁੱਦਾ ਇੱਕ ਵਾਰ ਫਿਰ ਚਰਚਾ ‘ਚ ਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਰਕਾਰੀ ਵਕੀਲਾਂ ਨੇ ਦੋਸ਼ ਲਗਾਏ ਹਨ ਕਿ ਸਾਬਕਾ ਐੱਮ ਪੀ. ਰਾਜ ਗਰੇਵਾਲ ਨੇ ਪੈਸੇ ਲੈ ਕੇ ਕੁਝ ਲੋਕਾਂ ਦੇ ਨਾਮ ਪ੍ਰਧਾਨ ਮੰਤਰੀ ਨਾਲ ਭਾਰਤ ਜਾਣ ਵਾਲਿਆਂ ਦੀ …

Read More »

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਛੇ ਮਹੀਨਿਆਂ ‘ਚ ਦੂਜੀ ਵਾਰ ਕੋਰੋਨਾ ਨਾਲ ਸੰਕਰਮਿਤ, ਟਵੀਟ ਕਰਕੇ ਕਹੀ ਇਹ ਗੱਲ

ਉਟਾਵਾ- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਸਾਲ ਜਨਵਰੀ ‘ਚ ਵੀ ਟਰੂਡੋ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਲਿਹਾਜ਼ ਨਾਲ, ਟਰੂਡੋ ਛੇ ਮਹੀਨਿਆਂ ਦੇ ਅੰਦਰ ਦੂਜੀ ਵਾਰ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਨੇ ਆਪਣੀ ਪੋਸਟ ਵਿੱਚ …

Read More »

ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਕੈਨੇਡਾ ਦਾ ਐਕਸ਼ਨ, ਰੂਸੀ ਵਿੱਤੀ ਖੇਤਰ ‘ਤੇ ਲਗਾਈਆਂ ਨਵੀਆਂ ਪਾਬੰਦੀਆਂ

ਓਟਾਵਾ- ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਰੂਸ ਦੇ ਵਿੱਤੀ ਖੇਤਰ ‘ਤੇ ਨਵੀਆਂ ਪਾਬੰਦੀਆਂ ਲਗਾ ਰਿਹਾ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ, ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਨਵੇਂ ਆਦੇਸ਼ ਦੇ ਤਹਿਤ, ਰੂਸ ਦੇ 22 ਵਿਅਕਤੀਆਂ ਅਤੇ 4 ਸੰਸਥਾਵਾਂ ‘ਤੇ ਪਾਬੰਦੀਆਂ …

Read More »

ਚੀਨ ਦੇ ਖਿਲਾਫ ਕੈਨੇਡਾ ਦੀ ਸਖ਼ਤ ਕਾਰਵਾਈ, Huawei ਤਕਨਾਲੋਜੀ ਨੂੰ 5G ਨੈੱਟਵਰਕ ਤੋਂ ਕੀਤਾ ਬੈਨ 

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਚੀਨ ਦੀ Huawei ਟੈਕਨਾਲੋਜੀਜ਼ ਨੂੰ 5ਜੀ ਮੋਬਾਈਲ ਨੈੱਟਵਰਕ ਤੋਂ ਬੈਨ ਕਰ ਦਿੱਤੀ ਹੈ। ਦੱਸ ਦੇਈਏ ਕਿ 5ਜੀ ਨੈੱਟਵਰਕ ਲੋਕਾਂ ਨੂੰ ਫਾਸਟ ਸਪੀਡ ਇੰਟਰਨੈੱਟ ਦੀ ਸੁਵਿਧਾ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਲੰਬੇ ਸਮੇਂ ਤੋਂ ਜਸਟਿਨ ਟਰੂਡੋ ਸਰਕਾਰ ‘ਤੇ Huawei ਨੂੰ …

Read More »

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੰਗ ਦੇ ਵਿਚਕਾਰ ਅਚਾਨਕ ਪਹੁੰਚੇ ਯੂਕਰੇਨ, ਤਬਾਹ ਹੋਏ ਸ਼ਹਿਰ ਇਰਪਿਨ ਦਾ ਕੀਤਾ ਦੌਰਾ

ਕੀਵ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੂਸੀ ਹਮਲੇ ਦਰਮਿਆਨ ਅਚਾਨਕ ਯੂਕਰੇਨ ਪਹੁੰਚੇ ਅਤੇ ਤਬਾਹ ਹੋਏ ਸ਼ਹਿਰ ਇਰਪਿਨ ਦਾ ਦੌਰਾ ਕੀਤਾ। ਯੂਕਰੇਨ ਦੀ ਮੀਡੀਆ ਸੰਸਥਾ ‘ਸਸਪਿਲੇਨ’ ਅਤੇ ਇਰਪਿਨ ਦੇ ਮੇਅਰ ਓਲੇਕਜ਼ੈਂਡਰ ਮਾਰਕੁਸ਼ਿਨ ਨੇ ਟਰੂਡੋ ਦੀ ਇਰਪਿਨ ਫੇਰੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਦਿ ਕੀਵ ਇੰਡੀਪੈਂਡੈਂਟ ਦੇ ਹਵਾਲੇ ਨਾਲ ਕਿਹਾ ਗਿਆ …

Read More »

ਜੋਅ ਬਾਇਡਨ ਨੇ ਯੂਕਰੇਨ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਫੋਨ ‘ਤੇ ਕੀਤੀ ਗੱਲ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇੱਕ ਫੋਨ ਕਾਲ ਵਿੱਚ ਯੂਕਰੇਨ ਉੱਤੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ ਅਤੇ ਯੂਕਰੇਨ ਨੂੰ ਸੁਰੱਖਿਆ ਸਹਾਇਤਾ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ …

Read More »

ਕੈਨੇਡੀਅਨ ਸਰਕਾਰ ਦੀ ਅਮਰੀਕੀ ਔਰਤਾਂ ਨੂੰ ਪੇਸ਼ਕਸ਼, ਕੈਨੇਡਾ ਆ ਕੇ ਕਰਵਾ ਸਕਣਗੀਆਂ ਗਰਭਪਾਤ

ਓਟਵਾ: ਅਮਰੀਕਾ ‘ਚ ਗਰਭਪਾਤ ਦੇ ਮਾਮਲੇ ਨੂੰ ਕੈਨੇਡਾ ਦੀ ਪਰਿਵਾਰ ਭਲਾਈ ਮੰਤਰੀ ਕਰੀਨਾ ਗੋਲਡ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਮਰੀਕੀ ਸੁਪਰੀਮ ਕੋਰਟ ਗਰਭਪਾਤ ਦੇ ਮਾਮਲੇ ਨੂੰ ਲੈ ਕੇ ਸਖ਼ਤ ਫ਼ੈਸਲਾ ਸੁਣਾਉਂਦੀ ਹੈ ਤਾਂ ਅਮਰੀਕੀ ਔਰਤਾਂ ਕੈਨੇਡਾ ਆ ਕੇ ਅਬੌਰਸ਼ਨ ਕਰਵਾ ਸਕਣਗੀਆਂ। ਇਸ ਤੋਂ ਪਹਿਲਾਂ …

Read More »

ਕੈਨੇਡੀਅਨ ਸੰਸਦ ਮੈਂਬਰਾਂ ਨੇ ਰੂਸੀ ਹਮਲਿਆਂ ਨੂੰ “ਨਸਲਕੁਸ਼ੀ” ਕਿਹਾ, ਵੋਟਿੰਗ ਦੁਆਰਾ ਵਿਰੋਧ ਕੀਤਾ

ਓਟਾਵਾ- ਰੂਸੀ ਫੌਜ ਯੂਕਰੇਨ ਵਿੱਚ ਤਬਾਹੀ ਮਚਾ ਰਹੀ ਹੈ। ਇਸ ਜੰਗ ਵਿੱਚ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਵੀ ਯੂਕਰੇਨ ਵਿੱਚ ਰੂਸੀ ਫੌਜ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ ਹੈ। …

Read More »