ਬੀਜਿੰਗ: ਕੋਰੋਨਾ ਮਹਾਮਾਰੀ ਕਾਰਨ ਚੀਨ ‘ਚ ਦੋ ਸਾਲਾਂ ਤੋਂ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਰਾਹ ਹੁਣ ਆਸਾਨ ਹੁੰਦਾ ਜਾ ਰਿਹਾ ਹੈ। ਚੀਨ ਵਿਦਿਆਰਥੀਆਂ ਨੂੰ ਘਰ ਭੇਜਣ ਲਈ ਰਾਜ਼ੀ ਹੋ ਗਿਆ ਹੈ, ਪਰ ਉਡਾਣ ਸਿੱਧੀ ਸ਼ੁਰੂ ਨਹੀਂ ਹੋ ਰਹੀ। ਜਿਸ ਕਾਰਨ ਦਿੱਲੀ ਤੋਂ ਬੀਜਿੰਗ ਦੀ ਹਵਾਈ ਟਿਕਟ 2 ਲੱਖ …
Read More »ਚੀਨ ਤੋਂ 18 ਮਹੀਨਿਆਂ ਬਾਅਦ ਖੁਸ਼ਖਬਰੀ, ਭਾਰਤੀ ਨਾਗਰਿਕਾਂ ਨੂੰ ਵੀਜ਼ਾ ਦੇਣਾ ਕੀਤਾ ਸ਼ੁਰੂ
ਬੀਜਿੰਗ- ਚੀਨ ਨੇ 18 ਮਹੀਨਿਆਂ ਬਾਅਦ ਇੱਕ ਵਾਰ ਫਿਰ ਭਾਰਤੀ ਨਾਗਰਿਕਾਂ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਨਵੰਬਰ 2020 ਤੋਂ ਭਾਰਤ ਅਤੇ ਭਾਰਤ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਸੀ। ਦਿੱਲੀ ਵਿੱਚ ਚੀਨੀ ਦੂਤਾਵਾਸ ਨੇ ਆਪਣੀ ਵੈੱਬਸਾਈਟ ‘ਤੇ ਇੱਕ ਨੋਟਿਸ …
Read More »ਚੀਨੀ ਰੱਖਿਆ ਮੰਤਰੀ ਨੇ ਕਿਹਾ- ਚੰਗੇ ਸਬੰਧ ਬਣਾਏ ਰੱਖਣਾ ਭਾਰਤ ਅਤੇ ਚੀਨ ਦੋਵਾਂ ਦੇ ਹਿੱਤ ਵਿੱਚ
ਸਿੰਗਾਪੁਰ- ਚੀਨ ਦਾ ਦੋਹਰਾ ਕਿਰਦਾਰ ਫਿਰ ਦੁਨੀਆ ਦੇ ਸਾਹਮਣੇ ਆਇਆ ਹੈ। ਇੱਕ ਪਾਸੇ ਭਾਰਤ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਸਥਿਤੀ ਪਹਿਲਾਂ ਹੀ ਤਣਾਅਪੂਰਨ ਬਣੀ ਹੋਈ ਹੈ। ਉੱਤੋਂ ਚੀਨ ਲੱਦਾਖ ਸੈਕਟਰ ਵਿੱਚ ਹਮਲਾਵਰ ਨੀਤੀਆਂ ਕਾਰਨ ਲਗਾਤਾਰ ਟਕਰਾਅ ਵਾਲੀ ਸਥਿਤੀ ਪੈਦਾ ਕਰ ਰਿਹਾ ਹੈ। ਦੂਜੇ ਪਾਸੇ ਚੀਨ ਗਲੋਬਲ ਫੋਰਮਾਂ ‘ਤੇ ਸ਼ਾਂਤੀ …
Read More »IMF ਵਿੱਚ ਭਾਰਤੀ ਕ੍ਰਿਸ਼ਨਾ ਸ਼੍ਰੀਨਿਵਾਸਨ ਸੰਭਾਲਣਗੇ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਵਾਗਡੋਰ, ਡਾਇਰੈਕਟਰ ਦੇ ਅਹੁਦੇ ‘ਤੇ ਹੋਈ ਨਿਯੁਕਤੀ
ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨੇ ਬੁੱਧਵਾਰ ਨੂੰ ਭਾਰਤੀ ਨਾਗਰਿਕ ਕ੍ਰਿਸ਼ਨਾ ਸ਼੍ਰੀਨਿਵਾਸਨ ਨੂੰ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ (ਏਪੀਡੀ) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ 22 ਜੂਨ ਤੋਂ ਅਹੁਦਾ ਸੰਭਾਲਣਗੇ। ਆਈਐਮਐਫ ਦੇ ਐਲਾਨ ਮੁਤਾਬਕ ਉਹ ਚਾਂਗਯੋਂਗ ਰੀ ਦੀ ਥਾਂ ਲੈਣਗੇ। 23 ਮਾਰਚ ਨੂੰ, ਮੁਦਰਾ ਫੰਡ ਨੇ …
Read More »