-ਰਾਜੀਵ ਚੰਦਰਸ਼ੇਖਰ; ਮੈਂ ਸਤੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਪਹਿਲੀ ਵਾਰ ਜੰਮੂ–ਕਸ਼ਮੀਰ ਦੀ ਯਾਤਰਾ ‘ਤੇ ਗਿਆ। ਪਿਛਲੇ ਕੁਝ ਸਾਲਾਂ ਦੌਰਾਨ ਮੈਂ ਦੇਸ਼ ਦੇ ਨਾਲ–ਨਾਲ ਕਈ ਹੋਰਨਾਂ ਦੇਸ਼ਾਂ ਦੀ ਯਾਤਰਾ ਕੀਤੀ ਹੈ ਪਰ ਕਦੇ ਜੰਮੂ–ਕਸ਼ਮੀਰ ਨਹੀਂ ਜਾ ਸਕਿਆ ਸਾਂ। ਇਹ ਦੁਖਦਾਈ ਪਰ ਸਚਾਈ ਹੈ। ਜੇ ਮੈਂ ਸੱਚ ਆਖਾਂ ਤਾਂ ਇੱਕ ਟੈਕਨੋਲੋਜੀ ਤੇ …
Read More »ਔਲਾਦ ਨਾਲ ਲਾਡ ਪਿਆਰ ਵੀ, ਰਾਹ ਸਿਰ ਦਾ ਹੀ ਚੰਗਾ ਹੁੰਦਾ ਏ!
-ਸੁਬੇਗ ਸਿੰਘ; ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਪਿੰਡ ਤਿਕੁਨੀਆ ਵਿੱਚ ਵਾਹਨ ਨਾਲ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇਂਦਰੀ ਮੰਤਰੀ ਦੀ ਔਲਾਦ ਨੇ ਉਸ ਨੂੰ ਵਿਸ਼ਵ ਦੀਆਂ ਖਬਰਾਂ ਦਾ ਕੇਂਦਰ ਬਣਾ …
Read More »ਸ਼ਰਧਾਂਜਲੀ : “ਗੁਰੂ-ਘਰ ਦੇ ਸ਼ਰਧਾਵਾਨ ਕੀਰਤਨੀਏ-ਭਾਈ ਸੁਰਿੰਦਰ ਸਿੰਘ ਜੋਧਪੁਰੀ”
-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ; ਮਧੁਰ ਕੰਠ ਅਤੇ ਸੁਰ-ਤਾਲ ਪਰੁੱਚੀ ਮਾਖਿਓਂ ਮਿੱਠੀ ਅਵਾਜ਼ ਵਿੱਚ ਗੁਰੂ ਜੱਸ ਗਾਇਨ ਕਰਨ ਵਾਲੇ ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਸੁਰਿੰਦਰ ਸਿੰਘ ਜੋਧਪੁਰੀ ਦਾ ਜਨਮ ਤੇਰਾਂ ਅਕਤੂਬਰ ਉਨੀਂ ਸੌ ਛਪੰਜਾ ਨੂੰ ਭਾਈ ਦਲੀਪ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਪੁਤਲੀਘਰ ਅੰਮ੍ਰਿਤਸਰ ਵਿਖੇ ਹੋਇਆ। ਭਾਈ …
Read More »ਖ਼ਤਰੇ ‘ਚ ਹੈ ਬਾਲੜੀਆਂ ਦਾ ਜਨਮ ਤੇ ਜੀਵਨ – ਵਿਸ਼ਵ ਬਾਲੜੀ ਦਿਵਸ
-ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ; ਦੁਨੀਆਂ ਭਰ ਦੇ ਵਿਦਵਾਨਾਂ ਤੇ ਮਹਾਂਪੁਰਖਾਂ ਨੇ ਸਦਾ ਹੀ ਨਾਰੀ ਦੇ ਹੱਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਤੇ ਨਾਰੀ ਨੂੰ ਪੁਰਖ ਤੋਂ ਉੱਤਮ ਐਲਾਨਿਆ ਹੈ ਪਰ ਤਲਖ਼ ਹਕੀਕਤ ਇਹ ਵੀ ਹੈ ਕਿ ਹਰੇਕ ਯੁਗ ਵਿੱਚ ਨਾਰੀ ਨੂੰ ਹੀ ‘ ਅਗਨ ਪ੍ਰੀਖਿਆ’ ਦੇਣੀ ਪਈ ਹੈ। …
Read More »ਮਾਨਸਿਕ ਰੋਗੀ ਦਸ ਲੱਖ ਲੋਕਾਂ ਪਿਛੇ ਤਿੰਨ – ਵਿਸ਼ਵ ਦਿਮਾਗੀ ਦਿਵਸ
-ਅਵਤਾਰ ਸਿੰਘ; ਮਾਨਸਿਕ ਰੋਗ ਉਨ੍ਹਾਂ ਲੋਕਾਂ ਵਿੱਚ ਹੁੰਦੇ ਹਨ ਜੋ ਮਾਨਸਿਕ ਤੌਰ ‘ਤੇ ਕਮਜੋਰ ਤੇ ਆਤਮ-ਵਿਸ਼ਵਾਸਹੀਣ ਹੁੰਦੇ। ਫੈਡਰੈਸ਼ਨ ਮਾਨਸਿਕ ਸਿਹਤ ਵੱਲੋਂ 1982 ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ। ਦੇਸ਼ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਬਹੁਤ ਘੱਟ ਭਾਵ ਦਸ ਲੱਖ ਲੋਕਾਂ ਪਿਛੇ ਤਿੰਨ ਹਨ। ਮਾਨਸਿਕ ਰੋਗਾਂ ਬਾਰੇ ਸਮਝ ਦੀ …
Read More »ਲਖੀਮਪੁਰ ਖੀਰੀ ਹਿੰਸਾ : ਅਦਾਲਤ ‘ਚ ਬੰਦੇ ਬਿਰਖ ਹੋ ਗਏ…
-ਅਵਤਾਰ ਸਿੰਘ; ਦੇਸ਼ ਦੇ ਰਾਜਾਂ ਵਿੱਚੋਂ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਦਿੱਲੀ ਵਿੱਚ ਪੂਰੇ ਭਾਰਤ ਵਿੱਚ ਹੋ ਕਾਰਗੁਜਾਰੀ ਉਪਰ ਨਜ਼ਰ ਰੱਖ ਰਹੀ ਹੈ। ਇਸ ਨੂੰ ਕੇਂਦਰ ਦੀ ਸਰਕਾਰ ਵੀ ਕਿਹਾ ਜਾਂਦਾ ਹੈ। ਇਸ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਬਹੁਮਤ ਵਾਲੇ ਸੰਸਦ ਮੈਂਬਰ ਕਰ ਰਹੇ। ਜਦੋਂ ਸਰਕਾਰ ਹੋਂਦ ਵਿੱਚ ਆ …
Read More »ਕਾਮਰੇਡ ਚੀ ਗੁਵੇਰਾ – ਕਿਊਬਾ ਵਿੱਚ ਇਨਕਲਾਬ ਲਿਆਉਣ ਵਾਲਾ ਯੋਧਾ
-ਅਵਤਾਰ ਸਿੰਘ; ਕਾਮਰੇਡ ਚੀ ਗੁਵੇਰਾ ਇਕ ਮਹਾਨ ਇਨਕਲਾਬੀ ਯੋਧਾ ਸੀ ਜਿਸ ਦਾ ਜਨਮ 14 ਜੂਨ 1928 ਨੂੰ ਸ਼ਹਿਰ ਰੋਜੇਰੀਉ, ਅਰਜਨਟਾਇਨਾ ਵਿੱਚ ਡਾਨ ਅਰਨੈਸਟੋ ਗਵੇਰਾ ਲਿੰਚ ਦੇ ਘਰ ਹੋਇਆ। ਉਸ ਦੇ ਪਿਤਾ ਦਾ ਕਹਿਣਾ ਸੀ ਕਿ ਆਰਥਿਕ ਹਾਲਤ ਕਮਜੋਰ ਹੋਣ ਦੇ ਬਾਵਜੂਦ ਉਹ ਆਪਣੇ ਪੰਜਾਂ ਬੱਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਵਿੱਚ …
Read More »ਕਿਸਾਨਾਂ ਲਈ ਗੁਣਕਾਰੀ ਨੁਕਤੇ – ਕਣਕ ਦੇ ਕੀੜਿਆਂ ਅਤੇ ਬੀਮਾਰੀਆਂ ਦੀ ਰੋਕਥਾਮ
ਕਣਕ ਦੇਸ਼ ਵਿਚ ਦੂਜੀ ਸਭ ਤੋਂ ਪ੍ਰਮੁੱਖ ਅਨਾਜ ਵਾਲੀ ਫਸਲ ਹੈ ਜੋ ਕਿ ਭੋਜਨ ਅਤੇ ਪੌਸ਼ਟਿਕ ਸੁਰੱਖਿਆ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਪੰਜਾਬ, ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਸੂਬਿਆਂ ਤੋਂ ਵੱਧ ਹਿੱਸਾ ਪਾ ਰਿਹਾ ਹੈ। ਕਣਕ ਦੀ ਉਪਜ ਵਿੱਚ ਵਾਧਾ ਕਰਨ ਲਈ ਅਤੇ ਕੁਆਲਟੀ ਵਧਾਉਣ ਲਈ ਫਸਲ ਉੱਤੇ ਆਉਣ …
Read More »ਕਿਸਾਨਾਂ ਲਈ ਵਿਸ਼ੇਸ਼ ਜਾਣਕਾਰੀ – ਪੰਜਾਬ ਦੇ ਕੰਢੀ ਇਲਾਕੇ ਵਿੱਚ ਕਣਕ ਦੀ ਸਫ਼ਲ ਕਾਸ਼ਤ
-ਬਲਵਿੰਦਰ ਸਿੰਘ ਢਿੱਲੋਂ; ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ 10-20 ਕਿਲੋਮੀਟਰ ਦੀ ਚੌੜੀ ਪੱਟੀ ਦੇ ਰੂਪ ਵਿੱਚ ਬਰਾਨੀ ਇਲਾਕਾ ਫੈਲਿਆ ਹੋਇਆ ਹੈ, ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਰੂਪਨਗਰ ਅਤੇ ਸਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਿਆਂ ਦਾ ਕੁਝ ਰਕਬਾ ਆਉਂਦਾ ਹੈ। ਇਸ ਇਲਾਕੇ ਵਿੱਚ ਮੀਂਹ ਦੇ …
Read More »ਦੁਰਗਾ ਭਾਬੀ – ਆਜ਼ਾਦੀ ਸੰਘਰਸ਼ ਲਈ ਵੇਚੀਆਂ ਸੀ ਆਪਣੀਆਂ ਚੂੜੀਆਂ
-ਅਵਤਾਰ ਸਿੰਘ; ਇਨਕਲਾਬੀ ਲਹਿਰ ਦੀ ਆਗੂ ‘ਦੁਰਗਾ ਭਾਬੀ’ ਦਾ ਜਨਮ 7-10-1907 ਨੂੰ ਇਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਯਮਨਾ ਦੇਵੀ ਦੀ ਕੁਖੋਂ ਹੋਇਆ।ਉਸਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਵਿੱਚੋਂ ਪੜਨ ਤੋਂ ਹਟਾ ਲਿਆ ਕਿਉਂਕਿ ਸਕੂਲ ਵਿੱਚ ਕਿਸੇ ਨੇ ਕੰਨਾਂ ਵਿੱਚੋਂ ਪਾਏ ਬੂੰਦੇ ਲਾਹ ਲਏ ਸਨ। 1919 ਵਿੱਚ ਉਸਦਾ ਵਿਆਹ …
Read More »