Latest ਪਰਵਾਸੀ-ਖ਼ਬਰਾਂ News
ਪੰਜਾਬੀ ਜੋੜੇ ਨੂੰ ਵਿਆਹ ਤੋਂ 6 ਸਾਲ ਬਾਅਦ ਵੀ ਨਹੀਂ ਮਿਲੀ ਐਲਬਮ, ਅਦਾਲਤ ਨੇ ਫੋਟੋਗ੍ਰਾਫ਼ਰ ‘ਤੇ ਠੋਕਿਆ ਭਾਰੀ ਜ਼ੁਰਮਾਨਾ
ਸਰੀ : ਸਰੀ ਦੇ ਇੱਕ ਪੰਜਾਬੀ ਜੋੜੇ ਨੂੰ ਵਿਆਹ ਤੋਂ 6 ਸਾਲ…
ਕੈਨੇਡਾ: ਪ੍ਰੇਮਿਕਾ ਨਾਲ ਮਿਲ ਕੇ ਆਪਣੀ ਪਤਨੀ ਦਾ ਕਤਲ ਕਰਨ ਵਾਲਾ ਪੰਜਾਬੀ NRI ਦੂਜੀ ਵਾਰ ਦੋਸ਼ੀ ਕਰਾਰ
ਓਟਵਾ : ਭੁਪਿੰਦਰਪਾਲ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਇੱਕ…
ਕੈਨੇਡਾ ਵਿਖੇ ਡਾਂਗਾਂ-ਸੋਟੇ ਤੇ ਕ੍ਰਿਕਟ ਬੈਟ ਚਲਾਉਣ ਵਾਲੇ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਪਛਾਣ, ਵਾਰੰਟ ਜਾਰੀ
ਮਿਸੀਸਾਗਾ: ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਵਿਚਾਲੇ ਡਾਂਗਾਂ ਸੋਟੇ ਚੱਲਣ ਦੇ ਮਾਮਲੇ ਦੀ…
ਅਮਰੀਕਾ ‘ਚ ਪੰਜਾਬੀ ਨੌਜਵਾਨ ਆਪਣੇ ਟਰੱਕ ਦੀ ਖਰਾਬੀ ਚੈੱਕ ਕਰ ਰਿਹਾ ਸੀ ਕਿ ਪਿਛੋਂ ਟੋ-ਟਰੱਕ ਨੇ ਮਾਰੀ ਟੱਕਰ,ਮੌਕੇ ‘ਤੇ ਹੀ ਮੌਤ
ਅਮਰੀਕਾ : ਅਮਰੀਕਾ 'ਚ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ (53) ਦੀ ਮੌਤ ਦੀ…
15 ਅਗਸਤ ਨੂੰ ਅਮਰੀਕਾ ਦੇ ਟਾਈਮਜ਼ ਸਕੁਆਇਰ ‘ਤੇ ਫਹਿਰਾਇਆ ਜਾਵੇਗਾ ਸਭ ਤੋਂ ਵੱਡਾ ਤਿੰਰਗਾ
ਵਾਸ਼ਿੰਗਟਨ: ਭਾਰਤ ਵਿਚ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ ਕਾਫੀ ਉਤਸ਼ਾਹ ਦੇਖਿਆ…
ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੀ ਅਕਾਊਂਟੈਂਟ ਨੇ ਮਾਰੀ ਲੱਖਾਂ ਡਾਲਰ ਦੀ ਠੱਗੀ, ਅਦਾਲਤ ਨੇ ਸੁਣਾਈ ਸਜ਼ਾ
ਆਕਲੈਂਡ : ਨਿਊਜ਼ੀਲੈਂਡ 'ਚ ਇੱਕ ਭਾਰਤੀ ਮੂਲ ਦੀ ਔਰਤ ਨੂੰ ਅਦਾਲਤ ਨੇ…
ਸਿੰਗਾਪੁਰ ’ਚ ਹਜ਼ਾਰਾਂ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੀ ਔਰਤ ਨੂੰ ਹੋਈ ਸਜ਼ਾ
ਸਿੰਗਾਪੁਰ : ਸਿੰਗਾਪੁਰ ’ਚ ਭਾਰਤੀ ਮੂਲ ਦੀ 55 ਸਾਲਾ ਇੱਕ ਔਰਤ ਨੂੰ…
ਕੈਨੇਡਾ ਵਿਖੇ ਲੁੱਟ-ਖੋਹਾਂ ਦੇ ਮਾਮਲੇ ‘ਚ 17 ਤੇ 19 ਸਾਲਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਦੋਸ਼ ਆਇਦ
ਬਰੈਂਪਟਨ : ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਲੁੱਟ-ਖੋਹਾਂ ਕਰਨ ਦੇ ਮਾਮਲੇ…
ਪੰਜਾਬੀ ਬੀਬੀਆਂ ‘ਤੇ ਇੱਕ ਗੋਰੇ ਜੋੜੇ ਵੱਲੋਂ ਨਸਲੀ ਹਮਲੇ ਤੋਂ ਬਾਅਦ ਨਸਲਵਾਦ ਖ਼ਿਲਾਫ਼ ਕੀਤੀ ਗਈ ਰੈਲੀ, ਵੱਡੀ ਗਿਣਤੀ ‘ਚ ਲੋਕ ਹੋਏ ਸ਼ਾਮਲ
ਸਰੀ : ਬੀਤੇ ਦਿਨੀਂ ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ…
ਕੈਨੇਡਾ ਵਿਖੇ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਪੰਜਾਬੀ ਨੌਜਵਾਨ ਨੂੰ ਦੂਜੀ ਵਾਰ ਮਿਲੀ ਪੈਰੋਲ
ਐਬਟਸਫੋਰਡ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਕਤਲ ਦੇ ਮਾਮਲੇ 'ਚ ਸਜ਼ਾ…
