ਕੈਨੇਡਾ: ਬਰੈਂਪਟਨ ਤੋਂ ਲਾਪਤਾ ਪੰਜਾਬੀ ਨੌਜਵਾਨ ਗੁਰਪ੍ਰੀਤ ਗਰੇਵਾਲ ਦੀ ਭਾਲ

TeamGlobalPunjab
1 Min Read

ਬਰੈਂਪਟਨ:  ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ 5 ਨਵੰਬਰ ਤੋਂ 34 ਸਾਲਾਂ ਪੰਜਾਬੀ ਨੌਜਵਾਨ ਗੁਰਪ੍ਰੀਤ ਗਰੇਵਾਲ ਲਾਪਤਾ ਹੈ ,ਪੁਲਿਸ ਮੁਤਾਬਕ ਆਖਰੀ ਵਾਰ ਗੁਰਪ੍ਰੀਤ ਗਰੇਵਾਲ ਨੂੰ ਬਰੈਂਪਟਨ ਦੀ ਜੇਮਸ ਪੋਟਰ / ਰਿਚਮੰਡ ਰੋਡ (James Potter/ Richmond Road) ਤੇ ਵੇਖਿਆ ਗਿਆ ਸੀ ਅਤੇ ਉਹ ਪੈਦਲ ਹੀ ਸੀ ।

ਗੁਰਪ੍ਰੀਤ ਗਰੇਵਾਲ ਦਾ ਕੱਦ 5’11” ਅਤੇ ਭਾਰ 170 ਪਾਉਂਡ ਹੈ। ਪਰਿਵਾਰ ਅਤੇ ਪੁਲਿਸ ਗੁਰਪ੍ਰੀਤ ਗਰੇਵਾਲ ਨੂੰ ਲੈਕੇ ਫਿਕਰਮੰਦ ਦੱਸੇ ਜਾ ਰਹੇ ਹਨ।

Canada: peel police searching for Missing Punjabi Gurpreet Grewal

- Advertisement -

ਕੋਈ ਵੀ ਸੂਚਨਾ ਹੋਵੇ ਤਾਂ 905-453-2121 ext 2233 ਜਾਂ 1-800-222-TIPS(8477) ਤੇ ਸੰਪਰਕ ਕੀਤਾ ਜਾ ਸਕਦਾ ਹੈ ।

Share this Article
Leave a comment