Latest ਕੈਨੇਡਾ News
ਓਮੀਕ੍ਰੋਨ ਵੇਰੀਐਂਟ ਦੀਆਂ ਤਾਜ਼ਾ ਪਾਬੰਦੀਆਂ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਫੋਰਡ ਸਰਕਾਰ ਨੇ ਨਵੇਂ ਆਰਥਿਕ ਮਾਪਦੰਡਾਂ ਦਾ ਕੀਤਾ ਐਲਾਨ
ਓਂਟਾਰੀਓ: ਓਮੀਕ੍ਰੋਨ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ…
ਨੈਸ਼ਨਲ ਅਵਾਰਡ ਸੈਰੇਮਨੀ ‘ਚ ਕੈਲਗਰੀ ਦੀ ਬੀਬੀ ਗੁਰਮੀਤ ਕੌਰ ਸਰਪਾਲ ਨੂੰ ਕੀਤਾ ਗਿਆ ਸਨਮਾਨਿਤ
ਕੈਲਗਰੀ: ਬੀਤੇ ਦਿਨੀਂ ਓਟਾਵਾ ਦੇ ਯੂ ਟੀਊਬ ਚੈਨਲ ਤੇ ਪ੍ਰਸਾਰਤ ਇਕ ਨੈਸ਼ਨਲ…
ਲਿਬਰਲ ਸਰਕਾਰ ਵਲੋਂ ਕੌਮੀ ਪੱਧਰ ਉੱਤੇ ਘਾਟੇ ਵਿੱਚ ਕਮੀ ਆਉਣ ਦੀ ਜਤਾਈ ਗਈ ਸੰਭਾਵਨਾ
ਓਟਾਵਾ: ਫੈਡਰਲ ਸਰਕਾਰ ਵੱਲੋਂ ਕੋਵਿਡ-19 ਖਿਲਾਫ ਲੜਾਈ ਨੂੰ ਖਤਮ ਕਰਨ ਲਈ 8.1…
ਓਨਟਾਰੀਓ ਇੱਕ ਪ੍ਰੋਗਰਾਮ ਦੇ ਤਹਿਤ ਅਗਲੇ ਦੋ ਸਾਲਾਂ ‘ਚ 100 ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੀ ਬਣਾ ਰਿਹੈ ਯੋਜਨਾ
ਓਨਟਾਰੀਓ: ਓਨਟਾਰੀਓ ਇੱਕ ਪ੍ਰੋਗਰਾਮ ਦੇ ਤਹਿਤ ਅਗਲੇ ਦੋ ਸਾਲਾਂ ਵਿੱਚ 100 ਪ੍ਰਵਾਸੀਆਂ…
ਕੈਨੇਡਾ ਦੀ ਰੱਖਿਆ ਮੰਤਰੀ ਨੇ ਫੌਜ ‘ਚ ਜਿਨਸੀ ਵਧੀਕੀਆਂ ਤੇ ਪੱਖਪਾਤ ਲਈ ਮੰਗੀ ਮੁਆਫ਼ੀ
ਟੋਰਾਂਟੋ: ਕੈਨੇਡਾ ਦੀ ਭਾਰਤੀ ਮੂਲ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਤੇ ਸਿਖਰਲੇ…
ਕੈਨੇਡਾ ਵਿੱਚ ਵੱਧ ਰਿਹਾ ਹੈ ਓਮੀਕ੍ਰੋਨ ਵੇਰੀਐਂਟ ਦਾ ਖਤਰਾ, ਡਾ. ਟੈਮ ਨੇ ਦੇਸ਼ ‘ਚ ਕਮਿਊਨਿਟੀ ਟਰਾਂਸਮਿਸ਼ਨ ਦਾ ਜਤਾਇਆ ਖਦਸ਼ਾ
ਓਨਟਾਰੀਓ: ਕੈਨੇਡਾ ਦੀ ਉੱਘੀ ਡਾਕਟਰ ਦਾ ਕਹਿਣਾ ਹੈ ਕਿ ਹੁਣ ਕੋਵਿਡ-19 ਵੇਰੀਐਂਟ…
ਫੈਡਰਲ ਸਰਕਾਰ ਨੇ ਕੈਨੇਡੀਅਨਜ਼ ਨੂੰ ਟਰੈਵਲ ਨਾ ਕਰਨ ਦੀ ਦਿੱਤੀ ਸਲਾਹ
ਓਟਾਵਾ: ਫੈਡਰਲ ਸਰਕਾਰ ਕੈਨੇਡੀਅਨਜ਼ ਨੂੰ ਇਸ ਹਾਲੀਡੇਅ ਸੀਜ਼ਨ ਵਿੱਚ ਕੌਮਾਂਤਰੀ ਟਰੈਵਲ ਤੋਂ…
ਚੀਨ ਨੂੰ ਇੱਕ ਹੋਰ ਝਟਕਾ, ਕੈਨੇਡਾ ਨੇ ਵੀ ਵਿੰਟਰ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਦਾ ਕੀਤਾ ਐਲਾਨ
ਓਟਾਵਾ: ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਨੇ ਵੀ ਚੀਨ ਦੀ ਰਾਜਧਾਨੀ…
ਟਰੂਡੋ ਸਰਕਾਰ ਵੱਲੋਂ 2022 ਦੇ ਸ਼ੁਰੂ ਤੱਕ ਸਾਰੀਆਂ ਕੰਮ ਵਾਲੀਆਂ ਥਾਂਵਾਂ ‘ਤੇ ਕੋਵਿਡ-19 ਵੈਕਸੀਨ ਲਾਜ਼ਮੀ ਕਰਨ ਦੀ ਸੰਭਾਵਨਾ
ਓਂਟਾਰੀਓ: ਟਰੂਡੋ ਸਰਕਾਰ ਵੱਲੋਂ 2022 ਦੇ ਸ਼ੁਰੂ ਤੱਕ ਫੈਡਰਲ ਪੱਧਰ ਉੱਤੇ ਨਿਯੰਤਰਿਤ…
ਓਨਟਾਰੀਓ ਸਰਕਾਰ ਨੇ ਆਪਣੇ ਰੀਓਪਨਿੰਗ ਪਲੈਨ ਦੇ ਅਗਲੇ ਕਦਮ ‘ਤੇ ਅਣਮਿੱਥੇ ਸਮੇਂ ਲਈ ਲਗਾਈ ਰੋਕ
ਓਂਟਾਰੀਓ: ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ…