Home / ਖੇਡਾ (page 4)

ਖੇਡਾ

ਯੁਵਰਾਜ ਸਿੰਘ ਨੇ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ..

ਮੁੰਬਈ: ਭਾਰਤ ਦੇ 2011 ਵਿਸ਼ਵ ਕਪ ‘ਚ ਨਾਇਕ ਰਹੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਗੱਲ ਕਰਨ ਲਈ ਮੁੰਬਈ ਹੋਟਲ ‘ਚ ਮੀਡੀਆ ਨੂੰ ਬੁਲਾ ਕੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਯੁਵੀ ਨੇ 2007 ਟੀ-20 ਵਰਲਡ ਕਪ ‘ਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਡ ਬਰਾਡ ਦੀ 6 ਗੇਂਦਾ ‘ਤੇ 6 …

Read More »

ਇਨ੍ਹਾਂ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਕੀਤੀ ਅਜਿਹੀ ਗਲਤੀ, ਹੁਣ ਜਾਣਗੇ ਜੇਲ੍ਹ?..

ਸਪੇਨ : ਖ਼ਬਰ ਹੈ, ਕਿ ਸਪੇਨ ਦੇ ਕਈ ਫੁੱਟਬਾਲ ਖਿਡਾਰੀਆਂ ਨੁੰ ਪਹਿਲੇ ਅਤੇ ਦੂਜੇ ਡਿਵੀਜਨ ਦੇ ਮੈਚਾਂ ‘ਚ ਫਿਕਸ ਕਰਨ ਵਾਲੇ ਇੱਕ ਗਰੋਹ ਦਾ ਹਿੱਸਾ ਹੋਣ ਦੇ ਸ਼ੱਕ ਅਧੀਨ ਮੰਗਲਵਾਰ ਨੂੰ ਹਿਰਾਸਤ ‘ਚ ਲੈ ਲਿਆ। ਇਸ ਦੀ ਪੁਸ਼ਟੀ ਸਪੇਨਿਸ਼ ਮੀਡੀਆ ਨੇ ਕੀਤੀ ਹੈ। ਪੁਲਿਸ ਨੇ ਇੱਕ ਮੀਡੀਆ ਚੈਨਲ ਏਐਫਪੀ ਨੂੰ …

Read More »

ਸਰੀਰਕ ਦੁੱਖ ‘ਚੋਂ ਨਿੱਕਲਦਿਆਂ ਹੀ ਇਸ ਪ੍ਰਸਿੱਧ ਕ੍ਰਿਕਟ ਖਿਡਾਰੀ ਦੀ ਹੋਈ ਵਰਲਡ ਕੱਪ ਲਈ ਚੋਣ..

ਨਵੀਂ ਦਿੱਲੀ : ਖ਼ਬਰ ਹੈ ਕਿ ਆਲਰਾਉਂਡਰ ਖਿਡਾਰੀ ਮੰਨੇ ਜਾਂਦੇ ਕੇਦਾਰ ਜਾਧਵ ਨੂੰ ਵਰਲਡ ਕੱਪ ਦੇ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਧਵ ਟੀਮ ਦੇ ਹੋਰਨਾਂ ਖਿਡਾਰੀਆਂ ਦੇ ਨਾਲ 22 ਮਈ ਨੂੰ ਹੀ ਇੰਗਲੈਂਡ ਨੂੰ ਰਵਾਨਾ ਹੋਣਗੇ। ਜਾਣਕਾਰੀ ਮੁਤਾਬਕ ਟੀਮ ਦੇ ਫਿਜ਼ੀਓਥੈਰੇਪਿਸਟ ਫਰਹਾਰਟ ਨੇ ਜਾਧਵ ਦੀ ਤੰਦਰੁਸਤੀ …

Read More »

ਖਿਡਾਰੀ ਅਜਿਹੇ ਢੰਗ ਨਾਲ ਦੌੜਿਆ, ਕਿ ਦੌੜ ਦੇ ਨਾਲ ਨਾਲ ਜਿੱਤ ਲਿਆ ਦੇਖਣ ਵਾਲਿਆਂ ਦਾ ਦਿਲ..

ਅਮਰੀਕਾ : ਅਮਰੀਕਾ ‘ਚ ਇੱਕ ਰੇਸ ਦੌਰਾਨ ਬੜਾ ਹੀ ਦਿਲਚਸਪ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ ਹੈ ਮਰਦਾਂ ਦੀ ਹਰਡਲ (ਅੜਿੱਕਾ) ਦੌੜ ਦਾ ਹੈ, ਜਿਸ ਵਿੱਚ ਹਿੱਸਾ ਲੈਣ ਵਾਲਾ ਇੱਕ 20 ਸਾਲਾ ਇਨਫਾਇਨਾਈਟ ਟਕਰ ਨਾਂ ਦੇ ਇੱਕ ਦੌੜਾਕ ਨੇ ਬੜੇ …

Read More »

ਵਿਆਹ ‘ਚ IPL ਦੇ ਪ੍ਰੇਮੀਆਂ ਨੇ ਪਾਇਆ ਗਾਹ, ਲਾੜਾ-ਲਾੜੀ ਨੂੰ ਛੱਡ ਸਕਰੀਨ ‘ਤੇ ਦੇਖਦੇ ਰਹੇ ਮੈਚ..

ਭਿਵੰਡੀ : ਮੁੰਬਈ ਇੰਡੀਅਨਸ ਨੇ ਬੀਤੇ ਐਤਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡੇ ਗਏ ਫਾਇਨਲ ਮੈਚ ‘ਚ ਚੇਨਈ ਕਿੰਗਜ ਨੇ ਆਖਰੀ ਓਵਰ ‘ਚ ਬਾਜੀ ਪਲਟਦਿਆਂ ਇੱਕ ਰਨ ਨਾਲ ਹਰਾ ਕੇ ਆਈਪੀਐਲ ਦੇ 12ਵੇਂ ਸੰਸਕਰਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਮੁੰਬਈ ‘ਚ ਹੋ ਰਹੇ …

Read More »

5 ਵਾਰ ਕਾਰ ਰੇਸਿੰਗ ਦੇ ਵਿਸ਼ਵ ਚੈਂਪੀਅਨ ਨੇ ਪੰਜ ਸਾਲਾ ਕੈਂਸਰ ਪੀੜਤ ਬੱਚੇ ਨੂੰ ਤੋਹਫੇ ‘ਚ ਦਿੱਤੀ ਫਾਰਮੂਲਾ-1 ਰੇਸਿੰਗ ਕਾਰ..

ਇੰਗਲੈਂਡ : ਪੰਜ ਵਾਰ ਦੇ ਬ੍ਰਿਟਿਸ਼ ਕਾਰ ਰੇਸ ਵਿਸ਼ਵ ਚੈਪੀਂਅਨ ਲੁਈਸ ਹੈਮਿਲਟਨ ਅਤੇ ਉਨ੍ਹਾਂ ਦੀ ਟੀਮ ਮਰਸੀਡੀਜ਼ ਨੇ ਇੱਕ ਬੋਨ ਕੈਸਰ ਤੋਂ ਪੀੜਤ ਪੰਜ ਸਾਲਾ ਬੱਚੇ ਹੈਰੀ ਸ਼ਾਅ ਦੀ ਖੁਸ਼ੀ ਲਈ ਉਨ੍ਹਾਂ ਦੀ ਫਾਰਮੂਲਾ-1 ਨਾਮ ਦੀ ਕਾਰ ਉਸ(ਹੈਰੀ) ਨੂੰ ਤੋਹਫੇ ਵਜੋਂ ਦੇ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੁਈਸ …

Read More »

ਆਈਪੀਐਲ 2019 ‘ਚ ਮੁੰਬਈ ਟੀਮ ਨੇ ਚੌਥੀ ਵਾਰ ਗੱਡੇ ਝੰਡੇ, ਰਚਿਆ ਇਤਿਹਾਸ, ਇਨਾਮ ‘ਚ ਮਿਲੀ ਵੱਡੀ ਧਨ ਰਾਸ਼ੀ..

ਨਵੀਂ ਦਿੱਲੀ : ਆਈਪੀਐਲ ਇਤਿਹਾਸ ‘ਚ ਦੋ ਸਭ ਤੋਂ ਸਫਲ ਟੀਮਾਂ ਵਿਚਕਾਰ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ 12ਵੇਂ ਸੀਜ਼ਨ ਦਾ ਫਾਇਨਲ ਮੁਕਾਬਲਾ ਖੇਡਿਆ ਗਿਆ। ਇਸ ਰੋਮਾਂਚਕ ਮੈਚ ‘ਚ ਮੁੰਬਈ ਨੇ ਚੇਨਈ ਨੂੰ ਹਰਾ ਕੇ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਮੈਚ ‘ਚ ਜਿੱਥੇ ਰੋਹਿਤ ਦੀ ਕਪਤਾਨੀ ਵਾਲੀ ਮੁੰਬਈ ਟੀਮ ਨੇ …

Read More »

WWE ਦੇ ਨਾਮੀ ਰੈਸਲਰ ਦੀ ਰਿੰਗ ‘ਚ ਫਾਈਟ ਦੌਰਾਨ ਹੋਈ ਮੌਤ, VIDEO..

ਲੰਦਨ ਤੋਂ ਰੈਸਲਿੰਗ ਜਗਤ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਇੱਕ ਪ੍ਰੋਫੈਸ਼ਨਲ ਰੈਸਲਰ ਨੇ ਰਿੰਗ ਵਿੱਚ ਹੀ ਦਮ ਤੋੜ ਦਿੱਤਾ। WWE ਦੇ ਮੁਕਾਬਲੇ ‘ਚ ਸਿਲਵਰ ਕਿੰਗ ਦੇ ਨਾਮ ਤੋਂ ਮਸ਼ਹੂਰ ਮੈਕਸਿਕੋ ਦੇ ਰੈਸਲਰ ਸੇਜਾਰ ਬੈਰਨ ਇੱਕ ਪ੍ਰੋਫੈਸ਼ਨਲ ਮੈਚ ਵਿੱਚ ਆਪਣੇ ਮੁਕਾਬਲੇਬਾਜ਼ ਨਾਲ ਗੁਰੇਰਾ ਨਾਲ ਲੜ੍ਹ ਰਹੇ ਸਨ। ਅਚਾਨਕ ਉਹ …

Read More »

ਆਈਪੀਐਲ ਮੈਚ ਦੇ ਅੱਜ ਐਲਾਨੇ ਜਾਣਗੇ 16 ਅਵਾਰਡ, ਕੁੱਲ 34 ਕਰੋੜ ਦੇ ਹਨ ਇਨਾਮ, ਜਾਣੋ ਕਿਸ ਕਿਸ ਦੀ ਖੁੱਲ੍ਹੇਗੀ ਕਿਸਮਤ..

ਚੰਡੀਗੜ੍ਹ : ਖ਼ਬਰ ਹੈ ਕਿ ਅੱਜ ਯਾਨੀ ਐਤਵਾਰ ਨੂੰ ਰਾਜੀਵ ਗਾਂਧੀ ਸਟੇਡੀਅਮ ‘ਚ ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਸ ਦੇ ਵਿਚਕਾਰ ਆਈਪੀਐਲ ਦਾ ਫਾਇਨਲ ਮੈਚ ਖੇਡਿਆ ਜਾਵੇਗਾ ਅਤੇ ਇਸ ਮੈਚ ‘ਚ ਜਿੱਤ ਹਾਸਲ ਕਰਨ ਵਾਲੀ ਟੀਮ ਨੂੰ 20 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਜੋ ਟੀਮ ਇਸ …

Read More »

ਸੀਨੀਅਰ ਨੌਕਰਸ਼ਾਹ ਨੇ ਆਈਪੀਐਲ ਦਾ ਪਾਸ ਮੰਗਿਆ ਤਾਂ ਮੋਦੀ ਨੂੰ ਆ ਗਿਆ ਗੁੱਸਾ, ਬਦਲੀ ਗ੍ਰਹਿ ਵਿਭਾਗ ‘ਚ ਕੀਤੀ..

 ਨਵੀਂ ਦਿੱਲੀ : ਸੀਨੀਅਰ ਨੌਕਰਸ਼ਾਹ ਗੋਪਾਲ ਕ੍ਰਿਸ਼ਨ ਗੁਪਤਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪਾਸ ਮੰਗਣਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਕੇਂਦਰੀ ਪ੍ਰਤੀਨਿਧਤਾ ਦਾ ਕਾਰਜਕਾਲ ਘੱਟ ਕਰਦਿਆਂ ਹੋਮ ਕੈਡਰ ਵਿੱਚ ਭੇਜ਼ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਗੁਪਤਾ ਨੇ ਦਿੱਲੀ ਜਿਲ੍ਹਾ ਕ੍ਰਿਕਟ …

Read More »