Home / ਖੇਡਾ (page 3)

ਖੇਡਾ

ਕ੍ਰਿਕਟਰ ਹਰਭਜਨ ਸਿੰਘ ਦੀ ਇਸ ਅਦਾਕਾਰਾ ਨਾਲ ਹੋਈ ਲੜਾਈ, ਫਿਰ ਦੋਵਾਂ ਨੇ ਕਰਤੇ ਟ.....

ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਵਿਚਕਾਰ ਚੱਲ ਰਹੀ ਟਵੀਟਰ ਜੰਗ ਇੰਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਟਵੀਟਰ ਵਿਵਾਦ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯੂਐਨਜੀਏ ਵਿੱਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਸ਼ੁਰੂ ਹੋਇਆ ਹੈ। ਇਮਰਾਨ ਖਾਨ ਦੇ ਉਸ ਭਾਸ਼ਣ ਦਾ …

Read More »

ਦਰੱਖਤ ਕੱਟਣ ਦਾ ਵਿਰੋਧ ਜਤਾ ਕੇ ਬੁਰੇ ਫਸੇ ਰੋਹਿਤ ਸ਼ਰਮਾਂ? ਲੋਕਾਂ ਨੇ ਕੀਤਾ ਉਨ੍.....

ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾਂ ਹਰ ਦਿਨ ਮੀਡੀਆ ਦੀ ਚਰਚਾ ਵਿੱਚ ਹੀ ਰਹਿੰਦੇ ਹਨ ਫਿਰ ਉਹ ਭਾਵੇਂ ਕੋਈ ਮੈਚ ਹੋਵੇ ਤੇ ਜਾਂ ਫਿਰ ਹੋਵੇ ਕੋਈ ਹੋਰ ਵਜ੍ਹਾ। ਇਸ ਵਾਰ ਰੋਹਿਤ ਮੁੰਬਈ ਦੀ ਆਰੇ

Read More »

ਮੈਚ ਦੌਰਾਨ ਰੋਹਿਤ ਸ਼ਰਮਾਂ ਨੇ ਕੀਤੀ ਅਜਿਹੀ ਹਰਕਤ ਕਿ ਹੁਣ ਹੋ ਰਹੇ ਹਨ ਟ੍ਰੋਲ?

ਵਿਸ਼ਾਖਾਪਟਨਮ : ਮੈਚ ਦੌਰਾਨ ਕਈ ਵਾਰ ਕੋਈ ਅਜਿਹੀ ਗੱਲ ਹੁੰਦੀ ਹੈ ਕਿ ਖਿਡਾਰੀ ਆਪਣਾ ਆਪਾ ਹੀ ਖੋਹ ਦਿੰਦੇ ਹਨ। ਕੁਝ ਅਜਿਹਾ ਹੀ ਇੰਨੀ ਦਿਨੀਂ ਰੋਹਿਤ ਸ਼ਰਮਾਂ ਨਾਲ ਵੀ ਹੋ ਰਿਹਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ਵਿੱਚ ਮੈਚ ਦੇ ਚੌਥੇ ਦਿਨ …

Read More »

ਭਾਰਤ ਪਾਕਿ ਤਣਾਅ ਦੇ ਮਾਹੌਲ ‘ਚ ਕ੍ਰਿਕਟਰਾਂ ਨੇ ਵੀ ਇਮਰਾਨ ਨੂੰ ਲਿਆ ਲੰਬੇ ਹੱਥ.....

ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਵਿਰੇਂਦਰ ਸਹਿਵਾਗ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੰਬੇ ਹੱਥੀਂ ਲਿਆ ਹੈ। ਵੀਰਵਾਰ ਨੂੰ ਆਪਣੇ ਟਵੀਟਰ ਹੈਂਡਲ ‘ਤੇ ਸਹਿਵਾਗ ਨੇ ਇਮਰਾਨ ਦੀ ਇੱਕ ਵੀਡੀਓ ਸ਼ੇਅਰ ਕਰਕੇ ਜਿਸ ਵਿੱਚ ਇੱਕ ਐਂਕਰ ਇਮਰਾਨ ਨੂੰ ਵੈਲਡਰ ਕਹਿੰਦਾ ਨਜ਼ਰ …

Read More »

ਵਿਰਾਟ ਦਾ ਇੱਕ ਅਜਿਹਾ ਫੈਨ ਜਿਸ ਨੂੰ ਦੇਖ ਕੋਹਲੀ ਖੁਦ ਵੀ ਹੋਏ ਭਾਵੁਕ, ਜਾਣੋ ਅਜ.....

ਵਿਸ਼ਾਖਾਪਟਨਮ : ਕਿਸੇ ਵੀ ਮਸ਼ਹੂਰ ਵਿਅਕਤੀ, ਕਿਸੇ ਗੀਤਕਾਰ, ਅਦਾਕਾਰ ਜਾਂ ਖਿਡਾਰੀਆਂ ਦੇ ਬਹੁਤ ਸਾਰੇ ਫੈਨ ਹੁੰਦੇ ਹਨ। ਜੇਕਰ ਗੱਲ ਕਰੀਏ ਵਿਰਾਟ ਕੋਹਲੀ ਦੀ ਤਾਂ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ, ਲੱਖਾਂ ਕਰੋੜਾਂ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਵਿਸ਼ਾਖਾਪਟਨਮ ਵਿਖੇ ਖੇਡੇ ਗਏ …

Read More »

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚ ਕੱਲ੍ਹ ਤੋਂ,ਜਾਣੋ ਪਿਛਲੇ ਮੈਚਾਂ.....

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਮੈਚਾਂ ਦੀ ਲੜੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਲੜੀ ਦਾ ਪਹਿਲਾ ਮੈਚ ਬੁੱਧਵਾਰ ਯਾਨੀ ਕੱਲ੍ਹ ਵਿਸ਼ਾਖਾਪਟਨਮ ਵਿਖੇ ਖੇਡਿਆ ਜਾਵੇਗਾ। ਦੋਨਾਂ ਟੀਮਾਂ ਵਿਚਕਾਰ ਇਸ ਲੜੀ ਦਾ ਦੂਜਾ ਮੈਚ ਆਉਂਦੀ 10 ਅਕਤੂਬਰ ਨੂੰ ਪੂਨਾ ਦੀ ਧਰਤੀ ‘ਤੇ ਅਤੇ ਤੀਸਰਾ ਯਾਨੀ ਆਖਰੀ ਮੈਚ 19 …

Read More »

ਸ੍ਰੀ ਲੰਕਾ ਦੀ ਟੀਮ ਨੂੰ ਮਿਲਿਆ ਨਵਾਂ ਮਲਿੰਗਾ? ਜੇ ਨਹੀਂ ਯਕੀਨ ਤਾਂ ਇਹ ਦੇਖੋ

ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਕਾਲਜ ਪੱਧਰੀ ਕ੍ਰਿਕਟ ਮੈਚਾਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ 17 ਸਾਲਾਂ ਦਾ ਖਿਡਾਰੀ ਹੂ-ਬ-ਹੂ ਲਸਿਥ ਮਲਿੰਗਾ ਦੀ ਤਰ੍ਹਾਂ ਗੇਂਦਬਾਜ਼ੀ ਕਰਦਾ ਹੈ। ਜਾਣਕਾਰੀ ਮੁਤਾਬਿਕ ਇਸ ਖਿਡਾਰੀ ਨੇ ਮੈਚ ਦੌਰਾਨ 7 ਦੌੜਾਂ ਦੇ ਦੇ ਕੇ 6  ਵਿਕਟਾਂ …

Read More »

ਪਾਕਿਸਤਾਨੀ ਖਿਡਾਰੀਆਂ ਨੇ ਸ੍ਰੀ ਲੰਕਾ ਖਿਲਾਫ ਖੇਡੇ ਜਾ ਰਹੇ ਮੈਚਾਂ ਦੌਰਾਨ ਕਰ.....

ਬੀਤੀ ਕੱਲ੍ਹ ਗੁਆਂਢੀ ਮੁਲਕ ਪਾਕਿਸਤਾਨ ਅੰਦਰ ਭੂਚਾਲ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਕਈ ਵਿਅਕਤੀਆਂ ਦੇ ਮਰਨ ਅਤੇ ਕਈਆਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਵੀ ਪ੍ਰਕਾਸ਼ ਵਿੱਚ ਆਈਆਂ। ਇਸ

Read More »

ਜਾਣੋ ਕਿਸ ਪ੍ਰਸਿੱਧ ਖਿਡਾਰੀ ਨੂੰ ਮਿਲਿਆ ਬੈਸਟ ਪਲੇਅਰ ਆਫ ਈਅਰ ਦਾ ਅਵਾਰਡ

ਮਿਲਾਨ : ਅਰਜਨਟੀਨਾ ਅਤੇ ਬਾਸਿਰਲੋਨਾ ਕਲੱਬ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਨੂੰ ਫੀਫਾ ਮੇਨਸ ਬੈਸਟ ਪਲੇਅਰ ਆਫ ਦਾ ਈਅਰ ਦੇ ਇਨਾਮ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਯੂਵੇਂਟਸ ਦੇ ਕ੍ਰਿਸਿਟਆਨੋ ਰੋਨਾਲਡੋ ਅਤੇ ਲਿਵਰਪੂਲ ਦੇ ਵਜਰਿਲ ਵਾਨ ਜਿਕ ਨੂੰ ਪਿੱਛੇ ਛੱਡਦਿਆਂ ਇਹ ਇਨਾਮ ਆਪਣੇ ਨਾਮ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ …

Read More »

ਮਸ਼ਹੂਰ ਕ੍ਰਿਕਟ ਖਿਡਾਰੀ ਦਾ ਹੋਇਆ ਦੇਹਾਂਤ!

ਸਾਬਕਾ ਕ੍ਰਿਕਟ ਖਿਡਾਰੀ ਮਾਧਵ ਆਪਟੇ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਦਾ ਦੇਹਾਂਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਹੋਇਆ ਹੈ। ਸਾਬਕਾ ਕ੍ਰਿਕਟਰ ਦੇ ਬੇਟੇ ਵਾਮਨ ਆਪਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਓਪਨਰ ਖਿਡਾਰੀ ਨੇ ਅੱਜ ਸਵੇਰੇ ਕਰੀਬ 6 ਵਜੇ …

Read More »