App Platforms
Home / ਖੇਡਾ (page 2)

ਖੇਡਾ

ਹੈਰਾਨੀਜਨਕ : ਫੁੱਟਬਾਲ ਦੀ ਜੇਤੂ ਟੀਮ ਦੇ ਕੋਚ ਨੂੰ ਜਿੱਤ ਦਵਾਉਣ ‘ਤੇ ਮਿਲੀ ਸ.....

ਦੋ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚਾਂ ਵਿੱਚ ਜਿਹੜੀ ਟੀਮ ਜਿੱਤ ਹਾਸਲ ਕਰਦੀ ਹੈ ਉਹ ਟੀਮ ਹੀ ਤਾਕਤਵਰ ਮੰਨੀ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਇਸ ਦਾ ਸਿਹਰਾ ਟੀਮ ਤਿਆਰ ਕਰਨ ਵਾਲਿਆਂ ਵੱਲ ਵੀ ਜਾਂਦਾ ਹੈ। ਪਰ ਜਿਸ ਖ਼ਬਰ ਤੋਂ ਅੱਜ ਅਸੀਂ ਤੁਹਾਨੂੰ ਵਾਕਿਫ ਕਰਵਾਉਣ ਜਾ ਰਹੇ ਹਾਂ ਉਸ ਨੂੰ …

Read More »

ਜਾਣੋ ਪ੍ਰਸਿੱਧ ਕ੍ਰਿਕਟਰ ਕ੍ਰਿਸ ਗੇਲ ਨੂੰ ਟਿਕਟ ਕੰਫਰਮ ਹੋਣ ਦੇ ਬਾਵਜੂਦ ਵੀ ਕ.....

ਜਦੋਂ ਵੀ ਕੋਈ ਹਵਾਈ ਸਫਰ ਕਰਦਾ ਹੈ ਤਾਂ ਪਹਿਲਾਂ ਏਅਰਪੋਰਟ ‘ਤੇ ਅਧਿਕਾਰੀਆਂ ਵੱਲੋਂ ਉਸ ਦੀ ਟਿਕਟ ਚੈੱਕ ਕੀਤੀ ਜਾਂਦੀ ਹੈ ਅਤੇ ਜਿਸ ਅਧਿਕਾਰੀ ਕੋਲ ਕੰਫਰਮ ਟਿਕਟ ਹੁੰਦੀ ਹੈ ਸਿਰਫ ਉਹੀਓ ਹੀ ਸਫਰ

Read More »

India vs Bangladesh: ਮੈਚ ਤੋਂ ਪਹਿਲਾਂ ਹੀ ਵੱਡਾ ਕ੍ਰਿਕਟ ਖਿਡਾਰੀ ਹੋਇਆ ਜ਼ਖਮੀ

ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਖੇਡੇ ਜਾਣ ਵਾਲੇ ਪਹਿਲੇ ਟੀ-20 ਮੈਚ ਤੋਂ ਠੀਕ ਪਹਿਲਾ ਭਾਰਤੀ ਕ੍ਰਿਕਟ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਿੱਲੀ ਦੇ ਅਰੁਣ ਜੇਟਲੀ

Read More »

ਆਸਟ੍ਰੇਲੀਆਈ ਟੀਮ ਨੇ ਸੀਰੀਜ਼ ਜਿੱਤ ਬਣਾਇਆ ਰਿਕਾਰਡ!

ਆਸਟ੍ਰੇਲੀਆ ਨੇ ਤਿੰਨ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਦੌਰਾਨ ਸ੍ਰੀ ਲੰਕਾ ਨੂੰ 9 ਵਿਕਟਾਂ ਦੇ ਫਾਸਲੇ ਨਾਲ ਹਰਾ ਦਿੱਤਾ ਹੈ। ਬ੍ਰਿਸਬੇਨ ਵਿੱਚ ਖੇਡੇ ਗਏ ਇਸ ਮੈਚ ਦੌਰਾਨ ਆਸਟ੍ਰੇਲੀਆ ਟੀਮ ਨੇ ਜਿੱਤ ਹਾਸਲ ਕਰਕੇ ਸੀਰੀਜ਼ ਵਿੱਚ 2-0 ਦਾ ਵਾਧਾ ਕੀਤਾ ਹੈ। ਦੱਸਣਯੋਗ ਹੈ ਕਿ ਪਹਿਲੀ ਵਾਰ ਘਰੇਲੂ ਮੈਦਾਨ ‘ਤੇ …

Read More »

ਪੰਜਾਬ ‘ਚ ਪਹਿਲੀ ਵਾਰ ਹੋ ਰਿਹਾ ਹੈ ਸਿੱਖ ਫੁਟਬਾਲ ਕੱਪ, ਹੁਣ ਸਿੱਖੀ ਸਰੂਪ ਵਾ.....

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆਂ ਦੇ ਹਰ ਕੋਨੇ ‘ਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੇ ਇਸੇ ਤਰ੍ਹਾਂ ਹੀ ਸਿੱਖ ਖ਼ਾਲਸਾ ਫ਼ੁਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਫੁਟਬਾਲ ਕੱਪ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ …

Read More »

India vs Bangladesh ਕ੍ਰਿਕਟ ਲੜੀ ‘ਚ ਇਸ ਖਿਡਾਰੀ ‘ਤੇ ਲੱਗਿਆ ਬੈਨ, ਸੁਣ ਤੁਸੀਂ ਵੀ ਰਹਿ .....

ਕ੍ਰਿਕਟ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕ੍ਰਿਕਟ ਖਿਡਾਰੀ ਤੇ ਬੈਨ ਲੱਗਿਆ ਹੋਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਕ੍ਰਿਕਟ ਇਤਿਹਾਸ ‘ਚ ਪਹਿਲਾਂ ਵੀ ਵਾਪਰ ਚੁੱਕੀਆਂ ਹਨ, ਜਦੋਂ ਕਿਸੇ ਖਿਡਾਰੀ ਨੂੰ ਮੈਚ ਫਿਕਸਿੰਗ ਕਰਕੇ ਕ੍ਰਿਕਟ ਲੜੀ ਤੋਂ ਬੈਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਭਾਰਤ ਤੇ ਬੰਗਲਾਦੇਸ਼ ਵਿਚਕਾਰ …

Read More »

…ਜਦੋਂ ਭਾਰਤੀ ਟੀਮ ਦੇ ਇਕੱਲੇ ਵਿਰਾਟ ਕੋਹਲੀ ਪਏ ਇੰਨੇ ਖਿਡਾਰੀਆਂ ‘ਤੇ ਪਏ ਭਾਰ.....

ਰਾਂਚੀ : ਜਦੋਂ ਕੋਈ ਵੀ ਖੇਡ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਟਾਸ ਕੀਤਾ ਜਾਂਦਾ ਹੈ ਤੇ ਇਹ ਟਾਸ ਹੁੰਦਾ ਹੈ ਦੋਵੇਂ ਟੀਮਾਂ ਦੇ ਕਪਤਾਨਾਂ ਵਿਚਕਾਰ। ਕੁਝ ਅਜਿਹਾ ਹੀ ਸਿਲਸਲਾ ਹੁੰਦਾ ਹੈ ਕ੍ਰਿਕਟ ਦੌਰਾਨ ਵੀ ਜਦੋਂ ਮੈਚ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਦੋਵੇਂ ਟੀਮਾਂ ਦੇ ਕਪਤਾਨ ਟਾਸ …

Read More »

ਜਿਸ ਨਿਯਮ ਨੇ ਬਣਾਇਆ ਇੰਗਲੈਂਡ ਟੀਮ ਨੂੰ ਵਰਲਡ ਚੈਂਪੀਅਨ ਆਈਸੀਸੀ ਨੇ ਹਟਾਇਆ ਉ.....

ਖੇਡਾਂ ਦੌਰਾਨ ਨਵੇ ਨਿਯਮ ਬਣਦੇ ਤੇ ਪੁਰਾਣੇ ਨਿਯਮ ਟੁੱਟਦੇ ਹੀ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਹੁਣ ਪਤਾ ਲੱਗਾ ਹੈ ਕਿ ਇੰਗਲੈਂਡ ਦੀ ਕ੍ਰਿਕਟ ਟੀਮ ਜਿਸ ਨਿਯਮ ਤਹਿਤ ਵਰਲਡ ਚੈਂਪੀਅਨ ਬਣੀ ਉਸੇ ਨਿਯਮ ਨੂੰ ਹੁਣ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇੰਗਲੈਂਡ ਦੇ ਮੈਦਾਨ ਲਾਰਡਸ …

Read More »

ਭਿਆਨਕ ਹਾਦਸਾ : ਚਾਰ ਕੌਮਾਂਤਰੀ ਖਿਡਾਰੀਆਂ ਦੀ ਹੋਈ ਮੌਤ, 3 ਜ਼ਖਮੀ

ਧਿਆਨਚੰਦ ਟ੍ਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਮੇਚ ਖੇਡਣ ਜਾ ਰਹੇ ਚਾਰ ਹਾਕੀ ਖਿਡਾਰੀ ਦੀ ਅੱਜ ਉਸ ਸਮੇਂ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਉਲਟ ਗਈ। ਇਸ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਖਿਡਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋਈ ਜਦੋਂ ਕਿ ਤਿੰਨ ਖਿਡਾਰੀ ਗੰਭੀਰ ਰੂਪ …

Read More »

ਸ੍ਰੀ ਲੰਕਾ ਟੀਮ ਤੋਂ ਹਾਰਨ ਤੋਂ ਬਾਅਦ ਪਾਕਿਸਤਾਨੀ ਭੜਕੇ ਆਪਣੀ ਹੀ ਕ੍ਰਿਕਟ ਟੀ.....

ਮੈਚ ਦੌਰਾਨ ਇੱਕ ਟੀਮ ਦੀ ਜਿੱਤ ਅਤੇ ਦੂਸਰੀ ਦੀ ਹਾਰ ਤਾਂ ਹੋਣੀ ਹੀ ਹੁੰਦੀ ਹੈ। ਪਰ ਕਈ ਵਾਰ ਕੁਝ ਅਜਿਹਾ ਹੁੰਦਾ ਹੈ ਜਿਹੜਾ ਕਿ ਆਪਣੀ ਟੀਮ ਨੂੰ ਚਾਹੁਣ ਵਾਲਿਆਂ ਨੂੰ ਮਨਜ਼ੂਰ ਨਹੀਂ ਹੁੰਦਾ ਇਸ ਲਈ ਉਹ

Read More »