Breaking News

ਖੇਡਾ

ਪਾਕਿਸਤਾਨ ਨੂੰ ਹਰਾ ਟੀ-20 ਵਿਸ਼ਵ ਕੱਪ ਇੰਗਲੈਂਡ ਨੇ ਕੀਤਾ ਆਪਣੇ ਨਾਮ

ਪਾਕਿਸਤਾਨ ਬਨਾਮ ਇੰਗਲੈਂਡ : ਇੰਗਲੈਂਡ ਨੇ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸਟਾਰ ਆਲਰਾਊਂਡਰ ਬੇਨ ਸਟੋਕਸ ਨੇ 49 ਗੇਂਦਾਂ ‘ਤੇ ਨਾਬਾਦ 52 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਸ ਦੇ ਦਮ …

Read More »

ਇੰਗਲੈਂਡ ਪਾਸੋਂ ਹੋਈ ਬੁਰੀ ਹਾਰ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਨੂੰ ਯਾਦ ਆਇਆ ਮਹਿੰਦਰ ਸਿੰਘ ਧੋਨੀ  

ਨਿਉਜ ਡੈਸਕ : ਟੀ 20 ਮੈਚ ਅੰਦਰ ਭਾਰਤੀ ਟੀਮ ਦੀ ਇੰਗਲੈਂਡ ਹੱਥੋਂ ਹੋਈ ਹਾਰ ਤੋਂ ਬਾਅਦ ਭਾਰਤੀ ਟੀਮ ਤੇ ਗੁੱਸਾ ਦਿਖਾਇਆ ਜਾ ਰਿਹਾ ਹੈ । ਜੀ ਹਾਂ ਭਾਰਤੀ ਕ੍ਰਿਕੇਟ ਪ੍ਰੇਮੀਆਂ ਵੱਲੋਂ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਤੇ ਜਿੱਥੇ ਗੁੱਸਾ ਦਿਖਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਕਪਤਾਨੀ ਨੂੰ ਲੈ ਕੇ ਵੀ ਸਵਾਲ …

Read More »

IND vs PAK, T20 : ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਜਿੱਤ ਕੀਤੀ ਦਰਜ

IND vs PAK, T20 ਵਿਸ਼ਵ ਕੱਪ 2022:ਦੀਵਾਲੀ ਮੌਕੇ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਜਿੱਤ ਆਪਣੇ ਨਾਮ ਕੀਤੀ ਹੈ। ਭਾਰਤੀ ਟੀਮ ਦੇ ਖਿਡਾਰੀ ਅਸ਼ਵਿਨ ਨੇ ਆਖਰੀ ਗੇਂਦ ‘ਤੇ 1 ਰਨ ਬਣਾ ਕੇ ਭਾਰਤ ਨੂੰ 4 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਵਾਈ ਹੈ। ਇਸ ਮੈਚ ਦੌਰਾਨ ਵਿਰਾਟ ਕੋਹਲੀ ਵੱਲੋਂ ਵੀ ਵਧੀਆ …

Read More »

Asia Cup ਤੋਂ ਬਾਹਰ ਹੋਣ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਨੇ ਤੋੜੀ ਚੁੱਪੀ, ਕਿਹਾ- ‘ਮੇਰੀ ਟੀਮ ਖਰਾਬ ਨਹੀਂ’

ਨਿਊਜ਼ ਡੈਸਕ: ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਟੀਮ ਦਾ ਮਾਹੌਲ ਚੰਗਾ ਹੈ ਭਾਵੇਂ ਉਹ ਮੈਚ ਜਿੱਤੇ ਜਾਂ ਹਾਰੇ ਹਨ। ਦੁਬਈ ‘ਚ ਅਫਗਾਨਿਸਤਾਨ ਖਿਲਾਫ ਵੀਰਵਾਰ ਦਾ ਮੈਚ ਭਾਰਤ ਦਾ ਏਸ਼ੀਆ ਕੱਪ 2022 ਦਾ ਆਖਰੀ ਮੈਚ ਸੀ ਅਤੇ ਇਸ ਨੂੰ ਵੀ ਟੀਮ ਇੰਡੀਆ ਨੇ ਬਿਹਤਰੀਨ ਤਰੀਕੇ ਨਾਲ …

Read More »

PAK vs AFG: ਜਿੱਤ ਤੋਂ ਬਾਅਦ ਪਾਕਿਸਤਾਨੀ ਪ੍ਰਸ਼ੰਸਕ ‘ਤੇ ਅਫਗਾਨੀਆਂ ਨੇ ਕੀਤੀ ਜ਼ਬਰਦਸਤ ਕੁੱਟਮਾਰ

ਨਿਊਜ਼ ਡੈਸਕ: ਪਾਕਿਸਤਾਨ ਨੇ ਰੋਮਾਂਚਕ ਮੈਚ ‘ਚ ਅਫਗਾਨਿਸਤਾਨ ਨੂੰ ਇਕ ਵਿਕਟ ਨਾਲ ਹਰਾ ਦਿਤਾ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਜਿੱਤ ਲਈ 130 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਹਾਸਲ ਕਰ ਲਿਆ। ਪਾਕਿਸਤਾਨ ਟੀਮ ਦੀ ਜਿੱਤ ਦੇ ਹੀਰੋ ਨਸੀਮ ਸ਼ਾਹ ਰਹੇ, ਜਿਨ੍ਹਾਂ …

Read More »

ਜਾਣੋ ਕਿਵੇਂ, ਲਗਾਤਾਰ 2 ਹਾਰਾਂ ਤੋਂ ਬਾਅਦ ਵੀ ਟੀਮ ਇੰਡੀਆ ਪਹੁੰਚ ਸਕਦੀ ਹੈ ਫਾਈਨਲ ‘ਚ

ਨਿਊਜ਼ ਡੈਸਕ: ਸ਼੍ਰੀਲੰਕਾ ਖਿਲਾਫ ਆਖਰੀ ਓਵਰ ‘ਚ ਮਿਲੀ ਹਾਰ ਦੇ ਨਾਲ ਹੀ ਟੀਮ ਇੰਡੀਆ ਲਈ ਏਸ਼ੀਆ ਕੱਪ ‘ਚ ਅੱਗੇ ਦਾ ਸਫਰ ਕਾਫੀ ਮੁਸ਼ਕਿਲ ਹੋ ਗਿਆ ਹੈ। ਟੀਮ ਇੰਡੀਆ ਨੂੰ ਸੁਪਰ 4 ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਪਾਕਿਸਤਾਨ ਤੋਂ ਹਾਰ ਚੁੱਕੀ ਭਾਰਤੀ ਟੀਮ ਨੂੰ ਹੁਣ ਸ਼੍ਰੀਲੰਕਾ …

Read More »

IND vs PAK: ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਹਾਰ ਦੇ ਬਾਵਜੂਦ ਕੈਪਟਨ ਰੋਹਿਤ ਖੁਸ਼!

ਨਿਊਜ਼ ਡੈਸਕ: ਏਸ਼ੀਆ ਕੱਪ 2022 ਦੇ ਸੁਪਰ 4 ਮੈਚ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਮੈਚ ‘ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਵੱਡਾ ਸਕੋਰ ਖੜ੍ਹਾ ਕੀਤਾ ਸੀ ਪਰ ਟੀਮ …

Read More »

ਪਲੇਇੰਗ ਇਲੈਵਨ ‘ਚ ਵੱਡੇ ਬਦਲਾਅ ਦੀ ਤਿਆਰੀ ‘ਚ ਭਾਰਤ-ਪਾਕਿਸਤਾਨ

ਨਿਊਜ਼ ਡੈਸਕ: ਸੁਪਰ-4 ਮੈਚ ਵਿੱਚ ਭਾਰਤ ਇੱਕ ਵਾਰ ਫਿਰ ਪਾਕਿਸਤਾਨ ਨਾਲ ਭਿੜਨ ਜਾ ਰਿਹਾ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਸੱਟਾਂ ਨਾਲ ਜੂਝ ਰਹੀਆਂ ਹਨ। ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ …

Read More »

IND vs PAK: ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਹੋਰ ਮੁਕਾਬਲਾ

ਨਿਊਜ਼ ਡੈਸਕ: ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ‘ਚ 4 ਸਤੰਬਰ ਨੂੰ ਇਕ ਵਾਰ ਫਿਰ ਸੁਪਰ-4 ਮੈਚ ਖੇਡਿਆ ਜਾਵੇਗਾ। ਭਾਰਤ ਨੇ ਪਾਕਿਸਤਾਨ ਅਤੇ ਹਾਂਗਕਾਂਗ ‘ਤੇ ਲਗਾਤਾਰ ਜਿੱਤ ਦਰਜ ਕਰਕੇ ਏਸ਼ੀਆ ਕੱਪ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਗਰੁੱਪ ਗੇੜ ਦੇ ਆਖਰੀ ਮੈਚ ‘ਚ ਹਾਂਗਕਾਂਗ ‘ਤੇ …

Read More »

India vs Hong Kong Asia cup 2022: ਵਿਰਾਟ ਕੋਹਲੀ ਦਾ ਅਰਧ ਸੈਂਕੜਾ ਪੂਰਾ, ਸੂਰਿਆ ਕੁਮਾਰ ਯਾਦਵ ਦੀ ਤੂਫਾਨੀ ਪਾਰੀ

ਨਿਊਜ਼ ਡੈਸਕ: ਭਾਰਤੀ ਟੀਮ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹਾਂਗਕਾਂਗ ਦਾ ਸਾਹਮਣਾ ਕਰ ਰਹੀ ਹੈ। ਇਸ ਮੈਚ ‘ਚ ਹਾਂਗਕਾਂਗ ਦੇ ਕਪਤਾਨ ਨਿਜ਼ਾਕਤ ਖਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ਵਿੱਚ 192 ਦੌੜਾਂ ਬਣਾਈਆਂ ਹਨ। ਕੇਐੱਲ ਰਾਹੁਲ 39 ਗੇਂਦਾਂ ‘ਤੇ 36 ਦੌੜਾਂ ਬਣਾ ਕੇ …

Read More »