ਕੋਵਿਡ-19 : ਕੈਨੇਡਾ ਚ 1000 ਨਵੇਂ ਕੇਸਾਂ ਦੀ ਹੋਈ ਪੁਸ਼ਟੀ !

TeamGlobalPunjab
1 Min Read

ਓਟਾਵਾ : ਚੀਨ ਦੇ ਵੁਹਾਨ ਤੋਂ ਦਸੰਬਰ ਮਹੀਨੇ ਚ ਸ਼ੁਰੂ ਹੋਈ ਬਿਮਾਰੀ ਕੋਰੋਨਾ ਵਾਇਰਸ ਨੇ ਅੱਜ ਦੁਨੀਆ ਚ ਹਾਹਾਕਾਰ ਮਚਾ ਦਿਤੀ ਹੈ| ਕੈਨੇਡਾ ਵਿਚ ਵੀ ਇਸ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਰਿਪੋਰਟਾਂ ਮੁਤਾਬਿਕ ਕੈਨੇਡਾ ਵਿਚ ਇਸ ਦੇ 1000 ਕੇਸਾਂ ਦੀ ਪੁਸ਼ਟੀ ਹੋਈ ਹੈ| ਇਥੇ ਹੀ ਬਸ ਨਹੀਂ ਪਤਾ ਇਹ ਸੀ ਲਗਾ ਹੈ ਕਿ ਇਕਲੇ 21 ਮਾਰਚ ਨੂੰ ਇਥੇ 241 ਨਵੇਂ ਕੇਸ ਸਾਹਮਣੇ ਆਏ ਹਨ| ਹੁਣ ਤਕ ਇਥੇ ਕੋਵਿਡ-19 ਕਾਰਨ ੭ ਮੌਤਾਂ ਹੋ ਗਈਆਂ ਹਨ| ਬ੍ਰਿਟਿਸ਼ ਕੋਲੰਬੀਆ, ਉਨਟਾਰੀਓ ਅਤੇ ਅਲਬਰਟਾ ਵਿਚ ਇਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ|

 
ਪ੍ਰੋਵਿੰਸ ਅਤੇ ਹੋਰ ਕਨਫਰਮ ਕੇਸਾਂ ਦੀ ਗਿਣਤੀ
ਸੰਭਾਵਿਤ ਕੇਸਾਂ ਦੀ ਗਿਣਤੀ
ਮੌਤ ਦੀ ਗਿਣਤੀ
ਬ੍ਰਿਟਿਸ਼ ਕੋਲੰਬੀਆ
348 0 9
ਅਲਬਰਟਾ 
195 0 1
ਸਸਕੈਚਵਨ 
8 18 0
ਮੈਨੀਟੋਬਾ 
17 0 0
ਓਨਟਾਰੀਓ 
311 0 2
ਕਿਓਬਿਕ 139 0 1
ਲੈਬਰਾਡੋਰ 
3 1 0
ਨਿਊ ਬਰਨਸਵਿਕ 7 4 0
ਨੋਵਾ ਸਕੋਸ਼ੀਆ
5 10 0
ਪ੍ਰਿੰਸ ਐਡਵਰਡ ਆਈਲੈਂਡ
2 0 0
ਯੂਕਨ 
0 0 0
ਨੋਰਥਵੇਸਟ ਟ੍ਰਰੀਟੋਰੀਜ਼ 0 0 0
ਨੁਨਾਵਟ 
0 0 0
Repatriated travellers 13 0 0
Total 1,048 33 13

Share this Article
Leave a comment