Breaking News

Tag Archives: COVID-19

ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸਿੰਘ ਸੁੱਖੂ ਕੋਰੋਨਾ ਪਾਜ਼ੀਟਿਵ

ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ CM ਸੁਖਵਿੰਦਰ ਸਿੰਘ ਸੁੱਖੂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।  ਦੱਸ ਦੇਈਏ ਕਿ CM ਸੁੱਖੂ ਇਸ ਸਮੇਂ ਦਿੱਲੀ ਵਿੱਚ ਹਨ ਅਤੇ ਉਨ੍ਹਾਂ ਨੇ ਸੋਮਵਾਰ ਨੂੰ ਸ਼ਿਮਲਾ ਆਉਣਾ ਸੀ। ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਸੁੱਖੂ ਨੇ ਆਪਣੇ ਗਲੇ ‘ਚ ਬੇਅਰਾਮੀ ਮਹਿਸੂਸ ਕੀਤੀ ਸੀ। ਇਸ ਤੋਂ ਬਾਅਦ ਐਤਵਾਰ …

Read More »

ਓਨਟਾਰੀਓ ਜੂਨ 2023 ਤੱਕ ਪ੍ਰਦਾਨ ਕਰੇਗਾ ਮੁਫ਼ਤ COVID-19 ਰੈਪਿਡ ਟੈਸਟ

ਓਨਟਾਰੀਓ : ਓਨਟਾਰੀਓ ਇਸ ਸਰਦੀਆਂ ਵਿੱਚ ਸਾਹ ਦੀਆਂ ਬਿਮਾਰੀਆਂ ਦੇ ” ਟ੍ਰਿਪਲ ਥਰੈਟ ” ਦੇ ਵਿਚਕਾਰ ਹੋਰ ਛੇ ਮਹੀਨਿਆਂ ਲਈ ਮੁਫਤ COVID-19 ਰੈਪਿਡ ਐਂਟੀਜੇਨ ਟੈਸਟ ਪ੍ਰਦਾਨ ਕਰਨਾ ਜਾਰੀ ਰੱਖੇਗਾ। ਸਿਹਤ ਮੰਤਰੀ ਸਿਲਵੀਆ ਜੋਨਸ ਨੇ ਵੀਰਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਦੇ ਨਾਲ ਇੱਕ ਸੂਬਾਈ ਨਿਵੇਸ਼ ਬਾਰੇ ਵੀ ਚਰਚਾ ਕਰਦੇ ਹੋਏ ਇਹ ਘੋਸ਼ਣਾ …

Read More »

ਡਾ. ਅਸ਼ੀਸ਼ ਝਾਅ ਬਣਾਏ ਗਏ ਵ੍ਹਾਈਟ ਹਾਊਸ ਦੇ ਨਵੇਂ ਕੋਵਿਡ-19 ਪ੍ਰਤੀਕਿਰਿਆ ਕੋਆਰਡੀਨੇਟਰ, ਬਾਇਡਨ ਨੇ ਕੀਤੀ ਘੋਸ਼ਣਾ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਡਾਕਟਰ ਅਸ਼ੀਸ਼ ਝਾਅ ਨੂੰ ਵ੍ਹਾਈਟ ਹਾਊਸ ਦਾ ਕੋਵਿਡ-19 ਪ੍ਰਤੀਕਿਰਿਆ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਇਡਨ ਨੇ ਆਪਣੇ ਬਿਆਨ ‘ਚ ਕਿਹਾ, ‘ਮੈਂ ਵ੍ਹਾਈਟ ਹਾਊਸ ਦੇ ਕੋਵਿਡ-19 ਪ੍ਰਤੀਕਿਰਿਆ ਕੋਆਰਡੀਨੇਟਰ ਦੇ ਰੂਪ ‘ਚ ਡਾਕਟਰ ਆਸ਼ੀਸ਼ ਝਾਅ ਦਾ ਨਾਂ ਲੈ …

Read More »

ਕੈਨੇਡਾ ‘ਚ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ Novavax ਨੂੰ ਮਿਲੀ ਮਨਜ਼ੂਰੀ

ਓਟਵਾ: ਨੋਵਾਵੈਕਸ ਦੀ ਕੋਵਿਡ-19 ਵੈਕਸੀਨ ਨੂੰ ਕੈਨੇਡਾ ‘ਚ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਵੀਰਵਾਰ ਨੂੰ ਨੋਵਾਵੈਕਸ ਦੇ ਉਤਪਾਦ ਨਾਲ ਮਨਜ਼ੂਰਸ਼ੁਦਾ ਕੋਵਿਡ-19 ਵੈਕਸੀਨ ਦੀ ਸੂਚੀ ਨੂੰ ਅਪਡੇਟ ਕੀਤਾ ਹੈ। ਫਾਈਜ਼ਰ, ਮੋਡਰਨਾ, ਐਸਟਰਾਜੇਨੇਕਾ ਤੇ ਜੌਹਨਸਨ ਐਂਡ ਜੌਹਨਸਨ ਵੈਕਸੀਨ ਬਣਾਉਣ ਵਾਲੀਆਂ …

Read More »

ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਚੰਗੀ ਖਬਰ, PCR ਟੈਸਟ ਦੀ ਲੋੜ ਨੂੰ ਕੀਤਾ ਗਿਆ ਰੱਦ

ਓਟਵਾ: ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਫਿਲਹਾਲ ਚੰਗੀ ਖਬਰ ਹੈ। ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ PCR ਟੈਸਟ ਦੀ ਲੋੜ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਮਹੀਨੇ ਦੇ ਅੰਤ ਵਿਚ ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਆਪਣਾ PCR ਅਰਾਈਵਲ ਟੈਸਟ ਲੋੜਾਂ ਨੂੰ ਖਤਮ …

Read More »

ਨਿਊਜ਼ੀਲੈਂਡ ‘ਚ ਸੰਸਦ ਦੇ ਮੈਦਾਨ ‘ਚ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਵੈਲਿੰਗਟਨ- ਪੁਲਿਸ ਨੇ ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਵਿਡ-19 ਦੀਆਂ ਲੋੜਾਂ ਦੇ ਖਿਲਾਫ ਸੰਸਦ ਦੇ ਮੈਦਾਨ ਵਿੱਚ ਧਰਨਾ ਦੇਣ ਵਾਲੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਪਾਰਲੀਮੈਂਟ ਦੇ ਸਪੀਕਰ ਟ੍ਰੇਵਰ ਮਾਲਾਰਡ ਵੱਲੋਂ ਮੈਦਾਨ ਨੂੰ ਬੰਦ ਕਰਨ ਦਾ ਦੁਰਲੱਭ ਕਦਮ ਚੁੱਕਣ ਤੋਂ ਬਾਅਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੇਸ਼ ਦੇ …

Read More »

ਜਸਟਿਨ ਟਰੂਡੋ ਨੇ ਕੋਵਿਡ-19 ਪਾਬੰਦੀਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕੀਤਾ

ਟੋਰਾਂਟੋ- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਦੇਸ਼ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਬੁੱਧਵਾਰ ਨੂੰ ਪਾਬੰਦੀਆਂ ਦੇ ਹੱਕ ਵਿੱਚ ਆਪਣਾ ਸਟੈਂਡ ਸਪੱਸ਼ਟ ਕੀਤਾ। COVID-19 ਪਾਬੰਦੀਆਂ ਅਤੇ ਟੀਕਾਕਰਨ ਦੀਆਂ ਜ਼ਰੂਰਤਾਂ ਦੇ ਵਿਰੁੱਧ ਟਰੱਕ ਮਾਲਕਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਅਮਰੀਕਾ ਅਤੇ ਕੈਨੇਡਾ …

Read More »

ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨਾਂ ਵਿਚਾਲੇ ਸਸਕੈਚਵਨ ‘ਚ ਕੋਵਿਡ-19 ਸਬੰਧੀ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ

ਸਸਕੈਚਵਨ: ਇੱਕ ਪਾਸੇ ਓਟਵਾ ਦੇ ਵਿਚ ਵੈਕਸੀਨ ਲਾਜ਼ਮੀ ਕਰਨ ਦੀ ਖਿਲਾਫਤ ਕਰ ਰਹੇ ਟਰੱਕਰਸ ਦਾ ਪ੍ਰਦਰਸ਼ਨ ਹਾਲੇ ਰੁਕਣ ਦਾ ਨਾਮ ਨਹੀ ਲੈ ਰਿਹਾ। ਅਜਿਹੇ ‘ਚ ਸਸਕੈਚਵਨ ਦਾ ਵੈਕਸੀਨ ਪਾਸਪੋਰਟ ਤੇ ਵੈਕਸੀਨ ਮੈਂਡੇਟ ਖਤਮ ਕਰਨ ਦਾ ਐਲਾਨ ਕਰਕੇ ਬਲਦੀ ‘ਚ ਘਿਓ ਪਾਉਣ ਦਾ ਕੰਮ ਕਰ ਦਿੱਤਾ ਗਿਆ ਹੈ। ਸਸਕੈਚਵਿਨ ਨੇ ਫੈਸਲਾ …

Read More »

ਕੈਨੇਡੀਅਨ ਸਿਹਤ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਖਿਲਾਫ ਜਾਰੀ ਕੀਤਾ ਖੁੱਲਾ ਪੱਤਰ

ਓਟਵਾ: ਦੇਸ਼ ਦੀ ਰਾਜਧਾਨੀ ਵਿੱਚ ਟਰੱਕ ਡਰਾਈਵਰਾਂ ਵਲੋਂ ਜਾਰੀ ਮੁਜ਼ਾਹਰੇ ਦੂਜੇ ਹਫਤੇ ਵਿੱਚ ਪਹੁੰਚ ਗਏ ਹਨ। ਇੱਕ ਪਾਸੇ ਜਿੱਥੇ ਫਰੀਡਮ ਕੋਨਵੋਏ ਕਰਕੇ ਕਈ ਤਬਕੇ ਇਸ ਪ੍ਰਦਰਸ਼ਨ ਦਾ ਹਿਸਾ ਬਣੇ ਹੋਏ ਨੇ ਅਜਿਹੇ ‘ਚ ਦੂਜੇ ਪਾਸੇ ਕੈਨੇਡੀਅਨ ਸਿਹਤ ਸੰਭਾਲ ਕਰਮਚਾਰੀਆਂ ਨੇ ਇਸ ਦੇ ਵਿਰੋਧ ਇੱਕ ਪੱਤਰ ਜਾਰੀ ਕੀਤਾ ਹੈ। ਇਹ ਵਿਰੋਧ …

Read More »

ਕਿਸਾਨ ਯੂਨੀਅਨ ਨੇ ਪਿੰਡ ਖੋਖਰ ਦਾ ਸਰਕਾਰੀ ਸਕੂਲ ਖੁਲ੍ਹਵਾਇਆ

ਲਹਿਰਾਗਾਗਾ :ਕੋਰੋਨਾ ਦੀਆਂ ਹਦਾਇਤਾਂ ਦੀ ਆੜ ਹੇਠ ਬੰਦ ਪਏ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਖਰ ਕਲਾਂ ਨੂੰ ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਦੇ ਸਹਿਯੋਗ ਨਾਲ ਅੱਜ ਚਾਲੂ ਕਰਵਾ ਦਿੱਤਾ ਗਿਆ ਹੈ। ਇਸ ਸਮੇਂ ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ …

Read More »