Thursday, August 22 2019
Home / ਸਿਆਸਤ / ਫਤਹਿਵੀਰ ਨੇੜਿਓਂ ਅੰਦਰਲਾ ਨਕਸ਼ਾ ਲੈ ਕੇ NDRF ਜਵਾਨ ਆਇਆ ਬਾਹਰ, ਦੇਖੋ ਲਾਇਵ ਤਸਵੀਰਾਂ

ਫਤਹਿਵੀਰ ਨੇੜਿਓਂ ਅੰਦਰਲਾ ਨਕਸ਼ਾ ਲੈ ਕੇ NDRF ਜਵਾਨ ਆਇਆ ਬਾਹਰ, ਦੇਖੋ ਲਾਇਵ ਤਸਵੀਰਾਂ

ਸੁਨਾਮ : ਫਤਹਿਵੀਰ ਨੂੰ ਫਤਹਿ ਕਰਨ ਲਈ ਚਲਾਏ ਗਏ ਮਿਸ਼ਨ ਨੂੰ ਕਰੀਬ 80 ਘੰਟੇ ਹੋ ਗਏ ਹਨ। ਇਨ੍ਹਾਂ 80 ਘੰਟਿਆਂ ‘ਚ ਐਨਡੀਆਰਐਫ ਅਤੇ ਕੁਝ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਫਤਹਿਵੀਰ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਫਤਹਿਵੀਰ ਨੂੰ ਬਚਾਉਣ ਲਈ ਉਸ ਬੋਰ ਦੇ ਬਰਾਬਰ ‘ਤੇ ਇੱਕ ਹੋਰ ਬੋਰ ਕੀਤਾ ਗਿਆ ਹੈ। ਜਿਸ ਰਾਹੀਂ ਐਨਡੀਆਰਐਫ ਦੇ ਜਵਾਨ ਫਤਹਿਵੀਰ ਨੂੰ ਬਾਹਰ ਕੱਢ ਕੇ ਲਿਆ ਰਹੇ ਹਨ। ਫਤਹਿਵੀਰ ਨੂੰ ਬਾਹਰ ਕੱਢਦਿਆਂ ਹੀ ਉਸ ਨੂੰ ਜਿਹੜੀ ਮੁੱਢਲੀ ਸਹਾਇਤਾ ਦਿੱਤੀ ਜਾਣੀ ਹੈ ਉਸ ਦੀਆਂ ਵੀ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਚੁਕੀਆਂ ਹਨ। ਦੱਸ ਦਈਏ ਕਿ ਫਤਹਿਵੀਰ ਦਾ ਅੱਜ ਜਨਮ ਦਿਨ ਵੀ ਹੈ। 

ਫਤਹਿਵੀਰ ਨੂੰ ਫਤਹਿ ਕਰਨ ਲਈ ਚਲਾਏ ਗਏ ਅਭਿਆਨ ਦੀਆਂ ਸਭ ਤੋਂ ਪਹਿਲਾਂ ਲਾਈਵ ਤਸਵੀਰਾਂ ਤੁਸੀਂ ਹੇਠ ਲਿਖੇ ਲਿੰਕ ‘ਤੇ ਕਲਿੱਕ ਕਰਕੇ ਦੇਖ ਸਕਦੇ ਹੋ।

Check Also

ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਲਈ ਜਾ ਰਿਹਾ ਹੈਲੀਕਪਟਰ ਤਬਾਹ, 3 ਦੀ ਮੌਤ

ਉਤਰਕਾਸ਼ੀ : ਇੱਕ ਪਾਸੇ ਜਿੱਥੇ ਦੇਸ਼ ਅੰਦਰ ਲੋਕ ਪਹਿਲਾਂ ਹੀ ਭਾਰੀ ਬਾਰਿਸ਼ ਤੋਂ ਪ੍ਰੇਸ਼ਾਨ ਹੋ …

Leave a Reply

Your email address will not be published. Required fields are marked *