Breaking News

Tag Archives: aam aadmi party punjab

ਰਾਮ ਰਹੀਮ ਡਿਫਾਲਟਰ ਆਦਮੀ ਹੈ ਉਸ ਨੂੰ ਛਿੱਤਰ ਫੇਰਨੇ ਚਾਹੀਦੇ ਹਨ : ਮਜੀਠੀਆ

ਅੰਮ੍ਰਿਤਸਰ : ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਇੰਨੀ ਦਿਨੀਂ ਪੈਰੋਲ ਤੇ ਜੇਲ ਤੋਂ ਬਾਹਰ ਘੁੰਮ ਰਿਹਾ ਹੈ। ਉਹ ਨਾ ਸਿਰਫ਼ ਜੇਲ੍ਹ ਤੋਂ ਬਾਹਰ ਘੁੰਮ ਰਿਹਾ ਹੈ ਬਲਕਿ ਉਸ ਵੱਲੋਂ ਆਪਣੀ ਪ੍ਰੋਗਰਾਮ ਵੀ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਉਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇਕ ਗੀਤ ਵੀ ਕੱਢਿਆ ਗਿਆ …

Read More »

ਲੋਕਾਂ ਦੇ ਸੇਵਕ ਵਜੋਂ ਆਪਣਾ ਫਰਜ਼ ਨਿਭਾਓ-ਮੁੱਖ ਮੰਤਰੀ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਦਿੱਤੇ ਹੁਕਮ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਫਤਵੇ ਦਾ ਸਤਿਕਾਰ ਕਰਦੇ ਹੋਏ ਸੂਬੇ ਦੇ ਸਿਵਲ ਤੇ ਪਲੀਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਜਨਤਾ ਦੇ ਸੇਵਕ ਵਜੋਂ ਆਪਣਾ ਫਰਜ਼ ਸਹੀ ਭਾਵਨਾ ਨਾਲ ਨਿਭਾਉਣ ਦਾ ਸੱਦਾ …

Read More »

ਪੰਜਾਬ ‘ਚ ਪਹਿਲੀ ਵਾਰ ਬਣੀ ‘ਤੀਸਰੀ ਧਿਰ’ ਦੀ ਸਰਕਾਰ

ਬਿੰਦੂ ਸਿੰਘ ਪੰਜਾਬ ਦੇ ਸਿਆਸੀ ਸਫਿਆਂ ਵਿੱਚ ਪਹਿਲੀ ਵਾਰ ਨਵੀਂ ਇਬਾਰਤ ਲਿਖੀ ਜਾਵੇਗੀ ਕਿ ਸੂਬੇ ਚ ਤੀਸਰੀ ਧਿਰ ਦੀ ਸਰਕਾਰ ਬਣਨ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਜੋ ਸੁਨਾਮੀ ਲਿਆ ਦਿੱਤੀ ਉਸ ਅੱਗੇ ਵੱਡੇ ਵੱਡੇ ਤਜਰਬੇਕਾਰ ਵੀ ਫੇਲ ਹੋ ਘਰ ਬੈਠਣ ਦੀ ਹਾਲਤ ਚ ਆ ਗਏ …

Read More »

ਕੋਰੋਨਾ ਵਾਇਰਸ : ਜਾਣੋ ਸੂਬੇ ਦੇ ਅੱਜ ਦੇ ਹਾਲਾਤ ਅਤੇ ਕਿਥੋਂ ਕਿੰਨੇ ਨਵੇਂ ਮਾਮਲੇ ਆਏ ਸਾਹਮਣੇ !

ਚੰਡੀਗੜ੍ਹ : ਪੰਜਾਬ ਵਿਚ ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਅੱਜ ਫਿਰ ਇਸ ਦੇ ਮਰੀਜ਼ ਦੀ ਗਿਣਤੀ ਵੱਧ ਗਈ ਹੈ । ਅੱਜ ਇਸ ਨੇ ਜਿਲ੍ਹਾ ਜਲੰਧਰ ਸਮੇਤ ਪਠਾਨਕੋਟ, ਪਟਿਆਲਾ, ਅਤੇ ਮੁਹਾਲੀ ਵਿਚ ਆਪਣਾ ਕਹਿਰ ਵਰਸਾਇਆ ਹੈ । ਮੁਹਾਲੀ ਵਿਚ 2 , ਪਠਾਨਕੋਟ ਵਿਚ 1, …

Read More »

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਦੇ ਲੋਕਾਂ ਨੂੰ ਮਹਾਂਮਾਰੀ ਦੇ ਟਾਕਰੇ ਲਈ ਕੀਤੇ ਲਾਕਡਾਊਨ ਅਤੇ ਕਰਫਿਊ ਕਾਰਨ ਆ ਰਹੀਆਂ ਮੁਸ਼ਕਲਾਂ ਲਈ ਮਾਫੀ ਤਾਂ ਮੰਗੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਵਰਗੀ ਬਿਮਾਰੀ ਦੇ ਟਾਕਰੇ ਲਈ …

Read More »

ਪੰਜਾਬ ਵਿਚ ਤੇਜੀ ਨਾਲ ਵੱਧ ਰਹੇ ਹਨ ਕੋਰੋਨਾ ਦੇ ਮਰੀਜ਼! 21 ਤਕ ਪਹੁੰਚੀ ਗਿਣਤੀ

ਚੰਡੀਗੜ੍ਹ : ਭਾਰਤ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ ਵੱਧ ਰਹੇ ਹਨ। ਐਤਵਾਰ ਸਵੇਰੇ ਇੱਕ ਹੋਰ ਨੌਜਵਾਨ ਦੀ ਰਿਪੋਰਟ ਦੇ ਚੰਡੀਗੜ੍ਹ ਵਿੱਚ ਪਾਜ਼ੇਟਿਵ ਆਉਣ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੋਰੋਨਾ-ਵਾਇਰਸ ਦੇ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ। ਚੰਡੀਗੜ੍ਹ ਸਮਾਰਟ ਸਿਟੀ ਦੇ ਸੀਜੀਐਮ ਦੇ ਬੇਟੇ ਨੂੰ ਕੋਰੋਨਾ ਵਾਇਰਸ …

Read More »

31 ਮਾਰਚ ਬੱਸਾਂ ਅਤੇ ਪਬਲਿਕ ਟ੍ਰਾਂਸਪੋਰਟ ਰਹੇਗੀ ਬੰਦ

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਕਰੋਨਾ ਵਾਇਰਸ ਦੇ ਮੱਦੇਨਜ਼ਰ ਮੰਤਰੀਆਂ ਦੀ ਸਬ ਕਮੇਟੀ ਨੇ ਅਹਿਮ ਫੈਸਲੇ ਲੈਂਦਿਆਂ ਪੰਜਾਬ ਵਿੱਚ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਅਤੇ ਪਬਲਿਕ ਟਰਾਂਸਪੋਰਟ ਬੰਦ ਕਰਨ ਦਾ ਫੈਸਲਾ ਲਿਆ ਹੈ। ਵੀਰਵਾਰ ਰਾਤੀਂ ਬਾਰਾਂ ਵਜੇ ਤੋਂ ਬਾਅਦ ਇਹ ਫੈਸਲਾ ਲਾਗੂ ਹੋਵੇਗਾ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਬ੍ਰਹਮ …

Read More »

ਸਿੱਧੂ ਤੋਂ ਬਾਅਦ ਹੁਣ ਇੱਕ ਹੋਰ ਸਿਆਸਤਦਾਨ ਨੇ ਬਣਾਇਆ Youtube ਚੈਨਲ

ਜਲੰਧਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਸਿਆਸਦਾਨ ‘ਨੇ ਯੂਟਿਊਬ ‘ਤੇ ਆਪਣਾ ਚੈੱਨਲ ਬਣਾਇਆ ਹੈ। ਇਹ ਸਿਆਸਤਦਾਨ ਹੈ ਗਿਦੜਬਾਹਾ ਤੋਂ ਕਾਂਗਰਸੀ ਐਮਐਲਏ ਰਾਜਾ ਵੜਿੰਗ। ਜੀ ਹਾਂ ਰਾਜਾ ਵੜਿੰਗ ਨੇ ਵੀ ਆਪਣਾ ਨਵਾਂ ਯੂਟਿਊਬ ਚੈੱਨਲ ਬਣਾਇਆ ਹੈ। ਇਸ ਬਾਰੇ ਰਾਜਾ ਵੜਿੰਗ ਨੇ …

Read More »

ਸਿਮਰਨਜੀਤ ਦੀ ਓਲੰਪਿਕ ਖੇਡਾਂ ਲਈ ਚੋਣ! ਅਕਾਲੀ ਦਲ ਦੇਵੇਗਾ ਇਨਾਮ ਵਜੋਂ ਇੱਕ ਲੱਖ ਰੁਪਏ

ਚੰਡੀਗੜ੍ਹ : ਲੜਕੀਆਂ ਅੱਜ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। ਹਰ ਖੇਤਰ ਵਿੱਚ ਇਹ ਅੱਗੇ ਆ ਰਹੀਆਂ ਹਨ ਫਿਰ ਉਹ ਭਾਵੇਂ ਸਪੇਸ ਦੀ ਉਡਾਰੀ ਹੋਵੇ ਜਾਂ ਫਿਰ ਹੋਣ ਖੇਡਾਂ। ਇਸ ਦੀ ਤਾਜ਼ਾ ਮਿਸਾਲ ਕਾਇਮ ਕੀਤੀ ਹੈ ਸਿਮਰਨਜੀਤ ਕੌਰ ਨੇ। ਜੀ ਹਾਂ ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਚੁਣੀ ਗਈ …

Read More »

ਢੱਡਰੀਆਂਵਾਲੇ ਦਾ ਅਜਨਾਲੇ ਨੂੰ ਜਵਾਬ ਕਿਹਾ “ਚੈੱਨਲ ‘ਤੇ ਆਓ ਜੇ ਵਿਚਾਰ ਕਰਨੀ ਹੈ ਪ੍ਰਮੇਸ਼ਰ ਦੁਆਰ ਨਹੀਂ” ਬਾਬੇ ਧੁੰਮੇ ਨੂੰ ਵੀ ਦਿੱਤਾ ਜਵਾਬ

ਪਟਿਆਲਾ : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ ਦਾ ਵਿਵਾਦ ਇੰਨੀ ਦਿਨੀਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਬੀਤੇ ਦਿਨੀਂ ਜਿੱਥੇ ਅਜਨਾਲਾ ਨੇ ਕਿਹਾ ਸੀ ਕਿ ਉਹ ਢੱਡਰੀਆਂਵਾਲੇ ਨਾਲ ਵਿਚਾਰ ਕਰਨ ਲਈ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਜਾਣਗੇ ਉੱਥੇ ਹੀ ਹੁਣ ਰਣਜੀਤ ਸਿੰਘ ਢੱਡਰੀਆਂਵਾਲੇ ਨੇ …

Read More »