Breaking News

Tag Archives: sikh community

ਐਡਮਿੰਟਨ ਵੱਸਦੇ ਸਿੱਖ ਭਾਈਚਾਰੇ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਲੈਕੇ ਕੱਢੀ ਕਾਰ ਰੈਲੀ

ਨਿਊਜ਼ ਡੈਸਕ: ਐਡਮਿੰਟਨ ਦੇ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ਨੀਵਾਰ ਨੂੰ ਸ਼ਹਿਰ ਵਿੱਚੋਂ ਇੱਕ ਕਾਰ ਰੈਲੀ ਕੱਢੀ। ਇਸ ਤੋਂ ਬਾਅਦ ਇੱਕ ਸ਼ਾਂਤਮਈ ਰੋਸ ਮਾਰਚ ਵਿਧਾਨ ਸਭਾ ਦੀ ਇਮਾਰਤ ਦੇ ਗਰਾਉਂਡਾਂ ਵਿੱਚ ਕੱਢਿਆ ਗਿਆ। ਰੈਲੀ ਦੀ ਸ਼ੁਰੂਆਤ ਮਿਲਵੁੱਡਸ ਟਾਊਨ …

Read More »

ਇਟਲੀ : ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਮਿਲਾਨ : ਇਟਲੀ ‘ਚ ਵੈਟਨਰੀ ਕਲੀਨਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ਉੱਤੇ ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼  ਖਿਲਵਾੜ ਕੀਤਾ ਗਿਆ ਸੀ। ਉਸ ਮੁੱਦੇ ਤੇ ਤੁਰੰਤ ਹਰਕਤ ਵਿੱਚ ਆਉਂਦਿਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਸਿੱਖ ਗੁਰਦੁਆਰਾ …

Read More »

ਕੈਨੇਡਾ ‘ਚ ਸਿਰਫਿਰੇ ਨੇ ਪੰਜਾਬਣ ਮੁਟਿਆਰ ‘ਤੇ ਰਾਡ ਨਾਲ ਕੀਤਾ ਹਮਲਾ, ਮੌਤ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ‘ਚ ਸ਼ਨੀਵਾਰ ਨੂੰ ਹੋਏ ਹਮਲੇ ‘ਚ 24 ਸਾਲਾ ਪੰਜਾਬਣ ਮੁਟਿਆਰ ਦੀ ਮੌਤ ਹੋ ਗਈ। ਮੁਟਿਆਰ ਦੀ ਪਛਾਣ ਹਰਮਨਦੀਪ ਕੌਰ ਵਜੋਂ ਹੋਈ ਹੈ ਜੋ ਕਿ ਇਕ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦੀ ਸੀ। ਕੇਲੋਨਾ ਆਰਸੀਐਮਪੀ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ …

Read More »

ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ: ਰਾਜਾਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਸਾਰੀਆਂ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ‘ਤੇ ਸਿੱਖ ਭਾਈਚਾਰੇ ਦੇ …

Read More »

ਦੀ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ “ ਮੇਕ ਏ ਵਿਸ਼” ਸੰਸਥਾ ਲਈ ਸ਼ੁਰੂ ਕੀਤੀ ਮੋਟਰ-ਸਾਈਕਲ ਰਾਈਡ ਵੈਨਕੂਵਰ ਤੋਂ ਉਨਟਾਰੀੳ ਪਹੁੰਚੀ

ਵੈਨਕੂਵਰ: ਦੀ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ “ ਮੇਕ ਏ ਵਿਸ਼” ਸੰਸਥਾ ਲਈ ਫੰਡ ਇਕੱਤਰ ਕਰਨ ਲਈ ਵੈਨਕੂਵਰ ਤੋਂ ਸ਼ੁਰੂ ਕੀਤੀ ਮੋਟਰ-ਸਾਈਕਲ ਰਾਈਡ ਉਨਟਾਰੀੳ ਦੀ ਧਰਤੀ ਤੇ ਪਹੁੰਚ ਚੁੱਕੀ ਹੈ । ਔਰੇਂਜਵਿੱਲ ਵਿਖੇ ਪਹੁੰਚਣ ਤੇ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਅਤੇ ਰਾਈਡ ਫਾਰ ਰਾਜਾ ਫਾਂਊਂਡੇਸ਼ਨ ਵੱਲੋਂ ਇਹਨਾਂ ਰਾਈਡਰਜ਼ ਦਾ ਨਿੱਘਾ ਸਵਾਗਤ …

Read More »

ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਨੇ ਨਿਉ ਸਾਊਥ ਵੇਲਸ ਦੀ ਸਰਕਾਰ ਨੂੰ ਕੀਤੀ ਅਪੀਲ, ਧਾਰਮਿਕ ਚਿੰਨ੍ਹ ਨੂੰ ਬੈਨ ਕਰਨ ਤੋਂ ਚੰਗਾ ਮੁੱਦੇ ਨੂੰ ਕੀਤਾ ਜਾਵੇ ਹੱਲ

ਸਿਡਨੀ:  ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ (ASA) ਜੋ ਕਿ ਸਿਡਨੀ ਦੇ ਗੁਰਦੁਆਰਾ ਸਾਹਿਬ ਗਲੇਨਵੁੱਡ (Glenwood) ਦੀ ਸੇਵਾ ਕਰਦੀ ਹੈ, ਜੋ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿੱਖ ਸੰਗਤ ਹੈ। ਉਸਨੇ ਨਿਉ ਸਾਊਥ ਵੇਲਸ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਬਲਿਕ ਸਕੂਲਾਂ ਵਿਚ ਕਿਰਪਾਨ  ‘ਤੇ ਲੱਗੀ ਰੋਕ ਨੂੰ ਹਟਾਉਣ। ਇਹ ਫੈਸਲਾ …

Read More »

ਬ੍ਰਿਟੇਨ ‘ਚ ਤਿੰਨ ਪੰਜਾਬੀਆਂ ਦਾ ਕਤਲ ਕਰਨ ਵਾਲਾ ਗੁਰਜੀਤ ਸਿੰਘ ਹੋਇਆ ਰਿਹਾਅ

ਲੰਦਨ: ਬ੍ਰਿਟੇਨ ਵਿਖੇ ਪੂਰਬੀ ਲੰਦਨ ਵਿੱਚ ਤਿੰਨ ਲੋਕਾਂ ਦੇ ਕਤਲ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਬਿਲਡਰ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਘਟਨਾ ਨੂੰ ਆਤਮ ਰੱਖਿਆ ਵਿਚ ਚੁੱਕਿਆ ਗਿਆ ਕਦਮ ਮੰਨਿਆ ਗਿਆ ਹੈ।

Read More »

ਸਰੀ ਦੇ ਪੰਜਾਬੀ ਜੋੜੇ ਨੇ ਆਪਣੇ 11 ਮਹੀਨੇ ਦੇ ਬੱਚੇ ਦੇ ਇਲਾਜ ਲਈ ਲਗਾਈ ਮਦਦ ਦੀ ਗੁਹਾਰ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਜੋੜੇ ਨੇ ਮਦਦ ਦੀ ਗੁਹਾਰ ਲਗਾਈ ਹੈ। ਉਨਾਂ ਦਾ 11 ਮਹੀਨੇ ਦਾ ਬੱਚਾ ਇਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਦੇ ਇਲਾਜ ਲਈ ਉਨਾਂ ਨੂੰ ਲਗਭਗ 3 ਮਿਲੀਅਨ ਡਾਲਰ ਚਾਹੀਦੇ ਹਨ, ਪਰ ਉਨਾਂ ਕੋਲ ਖਬਰ ਲਿਖੇ ਜਾਣ ਤੱਕ ਸਿਰਫ਼ 200,213 ਡਾਲਰ …

Read More »

ਸੈਨ ਜੋਕਿਨ ‘ਚ ਸੰਗਤਾਂ ਲਈ ਖੁਲ੍ਹੇ ਪਹਿਲੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ

ਸੈਨ ਜੋਕਿਨ: ਅਮਰੀਕਾ ਦੀ ਫ਼ਰਿਜ਼ਨੋ ਕਾਉਂਟੀ ਸਥਿਤ ਸੈਨ ਜੋਕਿਨ ‘ਚ ਮੰਗਲਵਾਰ ਨੂੰ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਸੰਗਤ ਲਈ ਖੋਲ ਦਿਤੇ ਗਏ ਹਨ। ਇਹ ਕੈਲੀਫੋਰਨੀਆ ਵਿਚ ਤੀਜਾ ਸਿੱਖ ਇਤਿਹਾਸਕ ਸਥਾਨ ਹੈ, ਪਰ ਫ਼ਰਿਜ਼ਨੋ ਕਾਉਂਟੀ ਵਿਚ ਇਹ ਪਹਿਲਾ ਸਿੱਖ ਹਿਸਟੌਰੀਕਲ ਲੈਂਡਮਾਰਕ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਗੁਰੂ ਘਰ …

Read More »

ਸਦਨ ‘ਚ ਹਾਕਮ ਧਿਰ ਦੀ ਫੁੱਟ ਦਾ ਭਾਂਡਾ ਭੱਜਿਆ, ਕੈਪਟਨ ਦੀ ਕਾਰਗੁਜਾਰੀ ‘ਤੇ ਨਿਰਾਸ਼ਾ ਦਾ ਆਲਮ

ਜਗਤਾਰ ਸਿੰਘ ਸਿੱਧੂ   ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 2020-21 ਦੇ ਰੱਖੇ ਬਜ਼ਟ ਬਾਰੇ ਤਾਂ ਮਤਭੇਦ ਹੋ ਸਕਦੇ ਹਨ ਪਰ ਇਸ ਸੈਸ਼ਨ ਨੇ ਹਾਕਮ ਧਿਰ ਕਾਂਗਰਸ ਪਾਰਟੀ ਦੀ ਅੰਦਰੂਨੀ ਪਾਟੋਧਾੜ ਨੂੰ ਵੀ ਉਜਾਗਰ ਕੀਤਾ ਹੈ। ਸਦਨ ਅੰਦਰ ਜਦੋਂ ਕੈਬਨਿਟ ਮੰਤਰੀ …

Read More »