ਚੰਡੀਗੜ੍ਹ : ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਐਚਐਸ ਫੂਲਕਾ ਦਾ ਅਸਤੀਫਾ ਮਨਜ਼ੂਰ ਹੋਇਆ ਹੈ ਉਸ ਦਿਨ ਤੋਂ ਹੀ ਲਗਾਤਾਰ ਫੂਲਕਾ ਦਾ ਵਿਰੋਧ ਵੀ ਹੋ ਰਿਹਾ ਹੈ। ਜਿਸ ਦੇ ਚਲਦਿਆਂ ਬੀਤੇ ਦਿਨੀਂ ਪੰਜਾਬ ਦੇ ਕੁਝ ਮੰਤਰੀਆਂ ਨੇ ਫੂਲਕਾ ਵੱਲੋਂ ਬੇਅਦਬੀ ਦੇ ਮੁੱਦੇ ‘ਤੇ ਦਿੱਤੇ ਗਏ ਅਸਤੀਫੇ ਨੂੰ …
Read More »ਆਹ ਦੇਖੋ ਸੋਨੀਆਂ ਨੂੰ ਪ੍ਰਧਾਨ ਬਣਾਉਣ ‘ਤੇ ਕੈਪਟਨ-ਸਿੱਧੂ ਮਸਲੇ ਦਾ ਇੰਝ ਹੋਵੇਗਾ ਨਿਪਟਾਰਾ
ਨਵੀਂ ਦਿੱਲੀ : ਜਦੋਂ ਤੋਂ ਯੂਨਾਈਟਡ ਪ੍ਰੋ੍ਗ੍ਰੈਸਿਵ ਅਲਾਇਸ (ਯੂਪੀਏ) ਦੀ ਚੇਅਰਪਸਨ ਸੋਨੀਆਂ ਗਾਂਧੀ ਨੂੰ ਕੁੱਲ ਹਿੰਦ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ਉਦੋਂ ਤੋਂ ਇਹ ਚਰਚਾ ਛਿੜੀ ਹੋਈ ਹੈ ਕਿ ਕੀ ਹੁਣ ਪੰਜਾਬ ਵਿੱਚ ਕੈਪਟਨ ਸਿੱਧੂ ਵਿਵਾਦ ਹੱਲ ਹੋ ਪਾਵੇਗਾ ਜਾਂ ਫਿਰ ਇਹ ਸੰਕਟ ਪਹਿਲਾਂ ਨਾਲੋ ਹੋਰ ਡੂੰਘਾ ਹੋਵੇਗਾ। …
Read More »ਵਾਹਘਾ ਬਾਰਡਰ ‘ਤੇ ਪਾਕਿਸਤਾਨੀ ਫੌਜ ਨੇ ਦੇ ਤੇ ਵੱਡੇ ਹੁਕਮ, ਭਾਰਤੀ ਫੌਜ ਨੇ ਵੀ ਕਰ ਰੱਖੀ ਸੀ ਪੂਰੀ ਤਿਆਰੀ
ਅੰਮ੍ਰਿਤਸਰ : ਜਿਸ ਦਿਨ ਤੋਂ ਕਸ਼ਮੀਰ ‘ਚ ਧਾਰਾ 370 ਹਟਾਈ ਗਈ ਉਸ ਦਿਨ ਤੋਂ ਹੀ ਇੰਝ ਲਗਦਾ ਹੈ ਕਿ ਗੁਆਂਢੀ ਮੁਲਕ ਬੌਖਲਾਇਆ ਹੋਇਆ ਹੈ ਜਿਸ ਕਾਰਨ ਭਾਰਤ ਵਿਰੋਧੀ ਰਵੱਈਆ ਅਪਣਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਲੰਮੇਂ ਸਮੇਂ ਤੋਂ ਕੁਝ ਖਾਸ ਤਿਉਹਾਰਾਂ ‘ਤੇ ਦੋਵਾਂ ਦੇਸ਼ਾਂ ਵਿਚਕਾਰ …
Read More »ਗਿੱਝੇ-ਗਿੱਝੇ ਨੌਜਵਾਨ ਨੇ ਫੌਜ ਮੁਖੀ ਰਾਵਤ ਨਾਲ ਲੈ ਲਿਆ ਪੰਗਾ, ਫਿਰ ਕਰਤੀ ਤਕੜੀ ਕਾਰਵਾਈ, ਤੇ ਸਾਰਾ ਕੁਝ ਬਾਹਰ ਕੱਢਤਾ
ਨਵੀਂ ਦਿੱਲੀ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ ਅਤੇ ਇਸ ਮਾਹੌਲ ‘ਚ ਭਾਰਤੀ ਫੌਜ ਦੇ ਜਨਰਲ ਬਿਪਿਨ ਰਾਵਤ ਦੀ ਤੁਲਨਾ ਜਿੱਲ੍ਹਿਆਂਵਾਲੇ ਬਾਗ ਦੇ ਹਤਿਆਰੇ ਜਨਰਲ ਡਾਇਰ ਨਾਲ ਕੀਤੇ ਜਾਣ ‘ਤੇ ਰੌਲਾ ਪੈ ਗਿਆ ਹੈ। ਜੀ …
Read More »ਖੰਨਾਂ ਥਾਣੇ ਦੇ ਮੁਨਸ਼ੀ ਨੇ ਥਾਣੇ ‘ਚ ਹੀ ਖੋਲ੍ਹ ਲਈ ਸੀ ਨਸ਼ੇ ਦੀ ਦੁਕਾਨ? ਫਿਰ ਪੈ ਗਈ ਹਰਪ੍ਰੀਤ ਸਿੱਧੂ ਵਾਲੀ ਐਸਟੀਐਫ ਦੀ ਨਜ਼ਰ, ਆਹ ਦੇਖੋ ਕਿਵੇਂ ਫੜਿਆ ਗਿਆ?
ਲੁਧਿਆਣਾ : ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪੇਜ਼ ਨੰਬਰ 228 ‘ਤੇ ਲਿਖਿਆ ਹੈ, “ ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ”॥ ਜਿਸ ਦਾ ਅਰਥ ਹੈ ਕਲਯੁੱਗ ਦੇ ਸਮੇਂ ਵਿੱਚ ਇਨਸਾਨ ਦੀ ਫਿਤਰਤ ਕੁੱਤੇ ਵਰਗੀ ਹੋ ਜਾਵੇਗੀ ਜੋ ਮੁਰਦੇ ਖਾਣ ਲਈ …
Read More »ਰਵੀਦਾਸ ਭਗਤਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਨੂੰ ਆ ਗਿਆ ਗੁੱਸਾ, ਪ੍ਰਧਾਨ ਮੰਤਰੀ ਨੂੰ ਕਿਹਾ ਮਸਲੇ ਦਾ ਜਲਦ ਕਰੋ ਹੱਲ
ਨਵੀਂ ਦਿੱਲੀ : ਇੰਨੀ ਦਿਨੀਂ ਦਿੱਲੀ ਦੇ ਤੁਗਲਕਾਬਾਦ ਸਥਿਤ ਰਵੀਦਾਸ ਮੰਦਰ ਢਾਹੇ ਜਾਣ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਅੰਦਰ ਥਾਂ ਥਾਂ ਰਵੀਦਾਸ ਭਾਈਚਾਰੇ ਦੇ ਸਮਰਥਕਾਂ ਵੱਲੋਂ ਦਿੱਲੀ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ …
Read More »ਧਾਰਾ 370 ਹਟਾਉਣ ਤੋਂ ਬਾਅਦ ਮੋਦੀ ਦਾ ਰੁੱਖ ਹੁਣ ਕਰਤਾਰਪੁਰ ਲਾਂਘੇ ਵੱਲ, ਆਹ ਦੇਖੋ ਕਰਤਾ ਨਵਾਂ ਐਲਾਨ, ਕੈਪਟਨ ਸਰਕਾਰ ਨੇ ਵੀ ਕਸ ਲਈ ਪੂਰੀ ਤਿਆਰੀ
ਡੇਰਾ ਬਾਬਾ ਨਾਨਕ : ਦੁਨੀਆਂ ਭਰ ਦੀ 12 ਕਰੋੜ ਗੁਰ ਨਾਨਕ ਨਾਮ ਲੇਵਾ ਸੰਗਤ ਲਈ ਖੁਸ਼ੀ ਦੀ ਖ਼ਬਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸਿਓਂ ਉਦਘਾਟਨ ਕਰਨ ਆ ਰਹੇ ਹਨ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ …
Read More »ਕੈਪਟਨ ਦੇ ਮੰਤਰੀਆਂ ਨੇ ਇਕੱਠੇ ਹੋ ਕੇ ਫਿਰ ਕੀਤਾ ਸਿਆਸੀ ਹਮਲਾ, ਇਸ ਵਾਰ ਨਿਸ਼ਾਨਾ ਸਿੱਧੂ ਨਹੀਂ ਆਹ ਸਿਆਸਤਦਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿੱਤਾ ਅਸਤੀਫਾ ਮਨਜੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸੀ ਮੰਤਰੀਆਂ ਦੇ ਗਰੁੱਪ ਨੇ ਆਣ ਘੇਰਿਆ ਹੈ। ਸੱਤਾਧਾਰੀ ਪਾਰਟੀ ਦੇ ਇਹ ਮੰਤਰੀ ਹਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਅਤੇ ਗੁਰਪ੍ਰੀਤ ਕਾਂਗੜ। ਜਿਨ੍ਹਾਂ ਨੇ …
Read More »ਰਾਮ ਰਹੀਮ ਜੇਲ੍ਹ ਅੰਦਰ ਬੈਠਾ ਵੀ ਹਰਿਆਣਾ ਦੇ ਕਈ ਮੁਲਾਜ਼ਮਾਂ ਦੀ ਆਤਮਾ ਕਲਪਾ ਰਿਹਾ ਹੈ? ਬੁੜ-ਬੁੜ ਕਰਦੇ ਦੇ ਰਹੇ ਹਨ ਦਿਨ ਰਾਤ ਡਿਊਟੀਆਂ?
ਰੋਹਤਕ : ਡੇਰਾ ਸਿਰਸਾ ਮੁਖੀ ਰਾਮ ਰਹੀਮ ਜਿਸ ਦਿਨ ਤੋਂ ਬਲਾਤਕਾਰ ਅਤੇ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਹੋਇਆ ਹੈ ਉਸ ਦਿਨ ਤੋਂ ਹੀ ਇਹ ਜੇਲ੍ਹ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜਿੱਥੇ ਇੱਕ ਪਾਸੇ ਰਾਮ ਰਹੀਮ ਦੇ ਵਿਰੋਧੀ ਇਸ ਜੇਲ੍ਹ ਨੂੰ ਰਾਮ …
Read More »ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਪਟਿਆਲਾ ਪੁਲਿਸ ਨੇ ਕਰਤੀ ਵੱਡੀ ਕਾਰਵਾਈ, ਮੁੱਖ ਮੰਤਰੀ ਦਰਬਾਰ ਤੱਕ ਖੜ੍ਹਕ ਗਈਆਂ ਘੰਟੀਆਂ, ਪੁਲਿਸ ਮੁਲਾਜ਼ਮਾਂ ‘ਚ ਸਹਿਮ
ਪਟਿਆਲਾ : ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ 4 ਮੁਲਾਜਮਾਂ ਨੂੰ ਨੌਕਰੀ ਤੋਂ ਬਰਤਰਫ਼ (ਡਿਸਮਿਸ) ਕਰ ਦਿੱਤਾ ਹੈ। ਇਹ ਚਾਰੇ ਜਣੇ ਜਲੰਧਰ ਦੇ ਪਾਦਰੀ ਨੂੰ ਲੁੱਟਣ ਦੇ ਮਾਮਲੇ ‘ਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ। ਜਾਣਕਾਰੀ ਮੁਤਾਬਕ ਐਸ.ਐਸ.ਪੀ. ਨੇ ਇਨ੍ਹਾਂ ਨੂੰ ਭਾਰਤੀ ਸੰਵਿਧਾਨ ਦੀ …
Read More »