Breaking News

Tag Archives: Sukhpal Khaira

ਪੰਜਾਬ ‘ਚ ਹੋਣ ਵਾਲੀ ਜੀ-20 ਕਾਨਫਰੰਸ ਨੂੰ ਲੈ ਕੇ ਸਰਕਾਰ ਨੂੰ ਵੱਡਾ ਝਟਕਾ

ਚੰਡੀਗੜ੍ਹ: ਪੰਜਾਬ ‘ਚ ਪਿਛਲੇ ਦਿਨੀਂ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ ‘ਚ ਹੋਣ ਵਾਲੇ ਜੀ-20 ਕਾਨਫਰੰਸ ਦੇ ਰੱਦ ਹੋਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ 15 ਤੋਂ 17 ਮਾਰਚ ਅਤੇ 19-20 ਮਾਰਚ ਨੂੰ ਹੋਣ ਵਾਲੀਆਂ ਜੀ-20 ਕਾਨਫਰੰਸਾਂ ਨੂੰ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਸੂਤਰਾਂ ਦਾ …

Read More »

ਕਾਂਗਰਸ ਵਰਕਰ ਇਕਬਾਲ ਸਿੰਘ ਦੀ ਫਰੀਦਕੋਟ ਮੈਡੀਕਲ ਹਸਪਤਾਲ ਚ ਹੋਈ ਮੌਤ , ਖਹਿਰਾ ਨੇ ਟਵੀਟ ਕਰ ਦੁੱਖ ਜਤਾਇਆ !

ਚੰਡੀਗੜ੍ਹ – ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਟਵਿੱਟਰ ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਹ ਇਸ ਗੱਲ ਤੋਂ ਵਧੇਰੇ ਦੁਖੀ ਹਨ ਕਿ “ਕਸੋਆਣਾ ਪਿੰਡ ਦੇ ਕਾਂਗਰਸੀ ਵਰਕਰ ਇਕਬਾਲ ਸਿੰਘ ਜਿਸ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ 10 ਮਾਰਚ ਨੂੰ ਸਿਰ ਤੇ ਸੱਟ …

Read More »

ਕਾਂਗਰਸੀ ਤੇ ਅਕਾਲੀ ਲੀਡਰਾਂ ਨੇ ਕਿਹਾ- ਪੰਜਾਬ ‘ਤੇ ਕੰਟਰੋਲ ਕੀਤਾ ਜਾ ਰਿਹਾ ਖ਼ਤਮ, ਚੁੱਪ ਤੋੜੋ ਭਗਵੰਤ ਮਾਨ

ਨਿਊਜ਼ ਡੈਸਕ- ਚੰਡੀਗੜ੍ਹ ਦੇ ਸਰਕਾਰੀ ਮੁਲਾਜ਼ਮਾਂ ‘ਤੇ ਕੇਂਦਰੀ ਨਿਯਮ ਥੋਪਣ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਨਾਲ ਸਿੱਧੇ ਤੌਰ ‘ਤੇ ਚੰਡੀਗੜ੍ਹ ‘ਤੇ ਪੰਜਾਬ ਦਾ ਕਬਜ਼ਾ ਖ਼ਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਪੰਜਾਬ ਸਿਵਲ ਸਰਵਿਸ …

Read More »

ਬੀਬੀ ਖਾਲੜਾ ਨੂੰ ਰਾਜਸਭਾ ਵਿੱਚ ਭੇਜਣਾ ਚਾਹੀਦਾ – ਖਹਿਰਾ

ਚੰਡੀਗੜ੍ਹ – ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ਤੇ ਪੋਸਟ ਪਾ ਕੇ ਕਿਹਾ ਕਿ ਰਾਜਸਭਾ ‘ਚ ਗੈਰ ਪੰਜਾਬੀਆਂ ਤੇ ਵਪਾਰੀਆਂ ਨੂੰ ਭੇਜਣ ਦੀ ਜਗਾਹ ਬੀਬੀ ਪਰਮਜੀਤ ਖਾਲੜਾ ਦੇ ਨਾਂਅ ਨੂੰ ਅੱਗੇ ਕਰਨਾ ਚਾਹੀਦਾ ਸੀ। ਖਹਿਰਾ ਨੇ ਇਸ ਪੋਸਟ ਰਾਹੀਂ ਮਾਨ ਨੂੰ ਆਪਣੇ ਦਿੱਤੇ ਬਿਆਨ ਨੂੰ ਯਾਦ …

Read More »

ਜ਼ਮਾਨਤ ‘ਤੇ ਬਾਹਰ ਆਏ ਸੁਖਪਾਲ ਖਹਿਰਾ ਅੱਜ ਪਹੁੰਚਣਗੇ ਭੁਲੱਥ, ਸਮਰਥਕਾਂ ਵੱਲੋਂ ਕੀਤਾ ਜਾਵੇਗਾ ਭਰਵਾਂ ਸਵਾਗਤ

ਕਪੂਰਥਲਾ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਜ਼ਮਾਨਤ ‘ਤੇ ਬਾਹਰ ਆ ਗਏ ਹਨ। ਸੁਖਪਾਲ ਸਿੰਘ ਖਹਿਰਾ ਅੱਜ ਆਪਣੇ ਹਲਕਾ ਭੁਲੱਥ ਵਿਖੇ ਪਹੁੰਚਣਗੇ। ਸੁਖਪਾਲ ਖਹਿਰਾ ਦੇ ਆਪਣੇ ਹਲਕੇ ਵਿੱਚ ਪਹੁੰਚਣ ‘ਤੇ ਨਡਾਲਾ ਵਿੱਚ ਭਰਵਾਂ ਸਵਾਗਤ ਕਰਨ ਲਈ ਉਨ੍ਹਾਂ ਦੇ ਸਮਰਥਕ ਪਹੁੰਚਣਗੇ। …

Read More »

ਜੇਲ `ਚ ਬੰਦ ਸੁਖਪਾਲ ਖਹਿਰਾ ਨੂੰ ਨਾਮਜ਼ਦਗੀ ਭਰਨ ਦੀ ਮਿਲੀ ਇਜ਼ਾਜਤ

ਮੁਹਾਲੀ: ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਹਾਲੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦੀ ਨਾਮਜ਼ਦਗੀ ਕਾਗਜ਼ ਭਰਨ ਦੀ ਅਪੀਲ `ਤੇ ਵਿਚਾਰ ਕਰਦਿਆਂ ਖਹਿਰਾ ਨੂੰ 31 ਜਨਵਰੀ ਨੂੰ ਨਾਮਜ਼ਦਗੀ ਦਾਖਲ ਕਰਨ ਦੀ ਮਨਜੂਰੀ ਦਿੱਤੀ ਹੈ। ਇਸ ਦੇ ਨਾਲ ਹੀ ਜੇਲ੍ਹ …

Read More »

ਜੇਲ੍ਹ ‘ਚ ਬੰਦ ਖਹਿਰਾ ਨੇ ਨਾਮਜ਼ਦਗੀ ਪੱਤਰ ਭਰਨ ਲਈ ਮੁਹਾਲੀ ਅਦਾਲਤ ਦਾ ਕੀਤਾ ਰੁੱਖ

ਚੰਡੀਗੜ੍ਹ  – ਸੁਖਪਾਲ ਖਰਿਰਾ ਨੇ ਮੋਹਾਲੀ ਅਦਾਲਤ  ਦਾ ਇੱਕ ਵਾਰ ਫੇਰ ਰੁੱਖ ਕੀਤਾ ਹੈ । ਨਾਮਜ਼ਦਗੀ  ਭਰਨ ਦੀ ਅਦਾਲਤ ਤੋੰ ਰਾਹਤ ਦੀ ਗੁਹਾਰ ਲਾਈ ਹੇੈ। ਖਹਿਰਾ ਹਲਕਾ ਭੁਲੱਥ ਤੋਂ  ਕਾਂਗਰਸ ਦੀ ਸੀਟ ਤੇ ਚੋਣ ਲੜ ਰਹੇ ਹਨ।     ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ  ਤੇ ਈਡੀ ਵੱਲੋਂ  ਮਨੀ ਲਾਂਡਰਿੰਗ ਦਾ …

Read More »

ਕੀ ਖਹਿਰਾ ਜੇਲ੍ਹ ਤੋਂ ਲੜਨਗੇ ਚੋਣ! ਭੁਲੱਥ ਤੋਂ ਮਿਲੀ ਕਾਂਗਰਸ ਦੀ ਟਿਕਟ

ਕਪੂਰਥਲਾ – ਕਾਂਗਰਸ ਨੇ ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ । ਪਹਿਲੀ ਲਿਸਟ ਵਿਚ 86 ਉਮੀਦਵਾਰਾਂ ਦੇ ਨਾਮਾਂ ਚ ਭੁਲੱਥ ਤੋਂ ਵਿਧਾਇਕ ਰਹੇ ਸੁਖਪਾਲ ਖਹਿਰਾ ਦਾ ਨਾਮ ਵੀ ਹੈ ਇਥੇ ਇਸ ਵਾਰ ਵੀ ਉਨ੍ਹਾਂ ਨੂੰ ਭੁਲੱਥ ਹਲਕੇ ਤੋਂ ਹੀ ਟਿਕਟ ਦਿੱਤੀ ਗਈ ਹੈ । …

Read More »

3 ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਨੂੰ ED ਨੇ ਭੇਜੇ ਸੰਮਨ, ਭੜਕੇ ਸੁਖਪਾਲ ਖਹਿਰਾ, ਆਡੀਓ ਜਾਰੀ ਕਰ ਦਿੱਤਾ ਸਪੱਸ਼ਟੀਕਰਨ

ਮੁੰਬਈ: ਬਾਲੀਵੁੱਡ ਦੇ ਤਿੰਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ, ਮਨੀਸ਼ ਮਲਹੋਤਰਾ ਤੇ ਰੀਤੂ ਕੁਮਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤਿੰਨਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਇਹ ਸੰਮਨ ਖਹਿਰਾ ਵਲੋਂ ਆਪਣੀ ਧੀ ਦੇ ਵਿਆਹ ‘ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਹੈ। ਮਨੀਸ਼ ਮਲਹੋਤਰਾ ਤੇ ਰਿਤੂ ਕੁਮਾਰ, ਤਿੰਨੋਂ ਹੀ ਇੰਡੀਅਨ ਫੈਸ਼ਨ …

Read More »

ਕੋਰੋਨਾ ਵਾਇਰਸ : ਜਾਣੋ ਸੂਬੇ ਦੇ ਅੱਜ ਦੇ ਹਾਲਾਤ ਅਤੇ ਕਿਥੋਂ ਕਿੰਨੇ ਨਵੇਂ ਮਾਮਲੇ ਆਏ ਸਾਹਮਣੇ !

ਚੰਡੀਗੜ੍ਹ : ਪੰਜਾਬ ਵਿਚ ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਅੱਜ ਫਿਰ ਇਸ ਦੇ ਮਰੀਜ਼ ਦੀ ਗਿਣਤੀ ਵੱਧ ਗਈ ਹੈ । ਅੱਜ ਇਸ ਨੇ ਜਿਲ੍ਹਾ ਜਲੰਧਰ ਸਮੇਤ ਪਠਾਨਕੋਟ, ਪਟਿਆਲਾ, ਅਤੇ ਮੁਹਾਲੀ ਵਿਚ ਆਪਣਾ ਕਹਿਰ ਵਰਸਾਇਆ ਹੈ । ਮੁਹਾਲੀ ਵਿਚ 2 , ਪਠਾਨਕੋਟ ਵਿਚ 1, …

Read More »