ਓਟਾਵਾ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਸਮਾਂ ਸੀਮਾ 28 ਫਰਵਰੀ, 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵਲੋਂ ਬੀਤੇ ਸਾਲ 24 ਅਗਸਤ, 2020 ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ …
Read More »ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋਈ 21 ਸਾਲਾ ਕੁੜੀ ਪਿਛਲੇ 13 ਦਿਨਾਂ ਤੋਂ ਕੋਮਾ ‘ਚ,ਪਰਿਵਾਰ ਨੇ ਕੀਤੀ ਸਰਕਾਰ ਨੂੰ ਅਪੀਲ
ਨਾਭਾ: ਨਾਭਾ ਤੋਂ ਕੈਨੇਡਾ ਪੜਾਈ ਕਰਨ ਗਈ ਜਸਪ੍ਰੀਤ ਕੌਰ (21) ਦੇ ਘਰ ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕੈਨੇਡਾ ਰਹਿੰਦੀ ਉਨ੍ਹਾਂ ਦੀ ਧੀ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਉਹ ਪਿਛਲੇ 13 ਦਿਨਾਂ ਤੋਂ ਕੋਮਾ ‘ਚ ਹੈ ਜੋ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਜਸਪ੍ਰੀਤ …
Read More »ਭਾਰਤੀ ਵਿਦਿਆਰਥਣ ਨੂੰ ਮਿਲਿਆ UAE ਦਾ 10 ਸਾਲ ਦਾ ਗੋਲਡਨ ਵੀਜ਼ਾ
ਦੁਬਈ: ਇਕ ਮੀਡੀਆ ਰਿਪੋਰਟ ਦੇ ਅਨੁਸਾਰ, ਇਕ ਭਾਰਤੀ ਵਿਦਿਆਰਥਣ ਨੂੰ ਯੂਏਈ ਦਾ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ।ਇਹ ਜ਼ਿਆਦਾਤਰ ਪ੍ਰਮੁੱਖ ਵਿਸ਼ਵਵਿਆਪੀ ਸ਼ਖਸੀਅਤਾਂ ਲਈ, ਉਸਦੀ ਯੋਗਤਾ ਅਤੇ ਸ਼ਾਨਦਾਰ ਅਕਾਦਮਿਕ ਪ੍ਰਮਾਣ ਪੱਤਰਾਂ ਲਈ ਰਾਖਵਾਂਹੁੰਦਾ ਹੈ। ਭਾਰਤੀ ਵਿਦਿਆਰਥਣ ਨੂੰ ਇਹ ਵੀਜ਼ਾ ਉਸ ਦੀ ਮੈਰਿਟ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮਿਲਿਆ ਹੈ। ‘ਖਲੀਜ …
Read More »ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਅੰਕੜੇ ਜਾਰੀ, ਮਿਲੇਗੀ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ
ਵਰਲਡ ਡੈਸਕ :- ਕੈਨੇਡਾ ਦੇ ‘ਐਕਸਪ੍ਰੈੱਸ ਵੀਜ਼ਾ’ ਦੇ ਸਾਲ 2021 ਦੀ ਪਹਿਲੀ ਤਿਮਾਹੀ ਦੇ ਸਰਕਾਰੀ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਇਸ ਅਨੁਸਾਰ ਇਸ ਸਾਲ ਦੌਰਾਨ ਕੁੱਲ 4 ਲੱਖ 1 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ’ਚ ਐਕਸਪ੍ਰੈੱਸ ਐਂਟਰੀ ਮਿਲੇਗੀ। ਇਸ ਰਿਪੋਰਟ ਦੇ ਅੰਕੜੇ ਵੇਖ ਕੇ ਭਾਰਤੀਆਂ, ਖ਼ਾਸ ਕਰ ਕੇ ਕੈਨੇਡਾ …
Read More »ਅਮਰੀਕਾ ‘ਚ ਰੂਸੀ ਨਾਗਰਿਕ ਨੇ ਵੀਜ਼ਾ ਧੋਖਾਧੜੀ ਸਣੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ
ਵਰਲਡ ਡੈਸਕ:- ਅਮਰੀਕਾ ਦੇ ਉੱਤਰੀ ਕੈਰੋਲਿਨਾ ਰਾਜ ‘ਚ ਰਹਿਣ ਵਾਲੇ ਇੱਕ ਰੂਸੀ ਨਾਗਰਿਕ ਨੇ ਵੀਜ਼ਾ ਧੋਖਾਧੜੀ ਸਣੇ ਰਿਸ਼ਵਤਖੋਰੀ ਤੇ ਹੋਰ ਦੋਸ਼ਾਂ ਨੂੰ ਮੰਨਿਆ ਹੈ। ਅਧਿਕਾਰੀਆਂ ਨੇ ਉਸ ‘ਤੇ ਰੂਸ ਦੇ ਫੌਜੀ ਠੇਕੇਦਾਰ ਲਈ ਕੰਮ ਕਰਦਿਆਂ 150 ਮਿਲੀਅਨ ਡਾਲਰ ਦੀ ਰਿਸ਼ਵਤ ਲੈਣ-ਦੇਣ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਲਿਓਨਿਡ ਟਿਫ …
Read More »ਟਰੰਪ ਪ੍ਰਸ਼ਾਸਨ ਦੌਰਾਨ ਐੱਚ-1ਬੀ ਵਰਗੇ ਵਰਕ ਵੀਜ਼ੇ ‘ਤੇ ਲਏ ਗਏ ਪ੍ਰਤੀਕੂਲ ਫ਼ੈਸਲਿਆਂ ‘ਤੇ ਮੁੜ ਵਿਚਾਰ ਕਰੇਗਾ ਬਾਇਡਨ ਪ੍ਰਸ਼ਾਸਨ
ਵਾਸ਼ਿੰਗਟਨ: -ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਦੌਰਾਨ ਐੱਚ-1ਬੀ ਵਰਗੇ ਵਰਕ ਵੀਜ਼ੇ ‘ਤੇ ਲਏ ਗਏ ਪ੍ਰਤੀਕੂਲ ਫ਼ੈਸਲਿਆਂ ‘ਤੇ ਮੁੜ ਵਿਚਾਰ ਕਰੇਗਾ। ਹਾਲਾਂਕਿ ਇਸ ਤਰ੍ਹਾਂ ਦੇ ਵੀਜ਼ੇ ਨਾਲ ਜੁੜੇ ਟਰੰਪ ਦੇ ਤਿੰਨ ਨੀਤੀਗਤ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਬਾਇਡਨ ਪ੍ਰਸ਼ਾਸਨ ਦੇ ਇਸ ਕਦਮ …
Read More »ਗਰਭਵਤੀ ਮਹਿਲਾਵਾਂ ਲਈ ਵੀਜ਼ਾ ਲੈਣਾ ਹੋਵੇਗਾ ਮੁਸ਼ਕਿਲ, ਟਰੰਪ ਪ੍ਰਸ਼ਾਸਨ ਬਦਲ ਰਿਹਾ ਹੈ ਨਿਯਮ
ਵਾਸ਼ਿੰਗਟਨ : ਅੱਜ ਕੱਲ੍ਹ ਵਿਦੇਸ਼ਾਂ ‘ਚ ਜਾਣ ਦੇ ਵਧ ਰਹੇ ਰੁਝਾਨ ਦੇ ਚਲਦਿਆਂ ਹਰ ਦਿਨ ਵੀਜ਼ਾ ਨਿਯਮਾਂ ਵਿੱਚ ਕੁੱਝ ਨਾ ਕੁੱਝ ਤਬਦੀਲੀਆਂ ਹੁੰਦੀਆਂ ਹੀ ਰਹਿੰਦੀਆਂ
Read More »ਨਵੀਂ ਦਿੱਲੀ ਆ ਰਹੇ 16 ਭਾਰਤੀ ਅਮਰੀਕੀਆਂ ਨੂੰ ਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਲਿਜਾਣ ਕਾਰਨ ਹਵਾਈ ਅੱਡੇ ‘ਤੇ ਰੋਕਿਆ
ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ 16 ਭਾਰਤੀ ਅਮਰੀਕੀਆਂ ਨੂੰ ਉਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਜੌਹਨ ਐੱਫ ਕੈਨੇਡੀ ਹਵਾਈ ਅੱਡੇ ਤੇ ਰੋਕ ਲਿਆ ਗਿਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਕਤ ਓਸੀਆਈ ਕਾਰਡਧਾਰਕ ਯਾਤਰੀ ਪੁਰਾਣੇ ਰੱਦ ਕੀਤੇ ਪਾਸਪੋਰਟ ਨਾਲ ਨਹੀਂ ਲੈ ਕੇ ਆਏ ਸਨ ਜਿਸ …
Read More »ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਫੀਸ ‘ਚ ਕੀਤਾ ਵਾਧਾ
ਵਾਸ਼ਿੰਗਟਨ: ਅਮਰੀਕਾ ‘ਚ ਕੰਮ ਕਰਨ ਵਾਲਿਆਂ ਨੂੰ ਹੁਣ ਵੀਜ਼ੇ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਅਮਰੀਕੀ ਟਰੰਪ ਪ੍ਰਸ਼ਾਸਨ ਨੇ H-1ਬੀ ਵੀਜ਼ਾ ਲਈ ਐਪਲੀਕੇਸ਼ਨ ਫੀਸ 10 ਡਾਲਰ ਵਧਾ ਦਿੱਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਫੀਸ ਜ਼ਰਿਏ ਇਲੈਕਟਰਾਨਿਕ ਰਜਿਸਟਰੇਸ਼ਨ ਸਿਸਟਮ ( ERS …
Read More »ਸਾਊਥ ਅਮਰੀਕਾ ਦੇ ਇਸ ਦੇਸ਼ ‘ਚ ਜਾਣ ਲਈ ਹੁਣ ਨਹੀਂ ਪਵੇਗੀ ਵੀਜ਼ੇ ਦੀ ਲੋੜ੍ਹ
ਰਿਓ-ਡੀ-ਜਨੇਰਿਓ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਨੇ ਦਿਵਾਲੀ ਤੋਂ ਪਹਿਲਾਂ ਭਾਰਤੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕਿਹਾ ਹੈ ਕਿ ਭਾਰਤ ਦੇ ਲੋਕਾਂ ਨੂੰ ਬ੍ਰਾਜ਼ੀਲ ਆਉਣ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਚੀਨ ਨੂੰ ਵੀ …
Read More »