Breaking News

Tag Archives: visa

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਹੁਣ ਲੱਗੇਗੀ ਵੀਜ਼ਿਆਂ ਦੀ ਝੜੀ

ਓਟਵਾ: ਕੈਨੇਡਾ ਸਰਕਾਰ ਇਸ ਵਾਰ ਖੁਲ੍ਹੇ ਦਿਲ ਨਾਲ ਵਿਜ਼ਟਰ ਵੀਜ਼ੇ ਜਾਰੀ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਵੱਡੀ ਛੋਟ ਦਿੰਦਿਆਂ ਨੈਨੀ ਵੀਜ਼ੇ ਲਈ ਤਜਰਬੇ ਦੀ ਸ਼ਰਤ ਨੂੰ ਘਟਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ 24 ਮਹੀਨੇ ਤੋਂ ਘਟ ਕੇ 12 ਮਹੀਨੇ ਕਰ ਦਿੱਤੀ ਗਈ ਹੈ। ਇਸ …

Read More »

ਅਮਰੀਕਾ ਦੇ ਵੀਜ਼ੇ ਲਈ ਭਾਰਤੀਆਂ ਦੇ ਇੰਤਜ਼ਾਰ ਦਾ ਸਮਾਂ ਘਟਾਇਆ ਜਾਵੇ: ਜੋਅ ਬਾਇਡਨ

ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਕਮਿਸ਼ਨ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਹੱਤਵਪੂਰਨ ਬੈਕਲਾਗ ਵਾਲੇ ਭਾਰਤ ਵਰਗੇ ਦੇਸ਼ਾਂ ਨੂੰ ਵੀਜ਼ਾ ਜਾਰੀ ਕਰਨ ਲਈ ਉਡੀਕ ਸਮਾਂ ਘਟਾਉਣ ਦੀ ਸਿਫਾਰਸ਼ ਕੀਤੀ ਹੈ। ਰਾਸ਼ਟਰਪਤੀ ਕਮਿਸ਼ਨ ਨੇ ਬੈਕਲਾਗਡ ਦੇਸ਼ਾਂ ਲਈ ਵੀਜ਼ਾ ਜਾਰੀ ਕਰਨ ਦੀ ਉਡੀਕ ਸਮੇਂ ਨੂੰ ਵੱਧ ਤੋਂ ਵੱਧ ਦੋ ਤੋਂ ਚਾਰ ਹਫ਼ਤਿਆਂ ਤੱਕ ਘਟਾਉਣ …

Read More »

ਪਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ 23,000 ਤੋਂ ਵੱਧ ਸੱਦੇ ਭੇਜੇਗਾ ਕੈਨੇਡਾ

ਟੋਰਾਂਟੋ: ਕੈਨੇਡਾ ਇਮੀਗ੍ਰੇਸ਼ਨ ਯੋਜਨਾ ਤਹਿਤ ਪਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਲਾਟਰੀ ਰਾਹੀਂ ਪੀ.ਆਰ ਦੇਣ ਲਈ ਸੰਭਾਵਤ ਸਪੌਂਸਰਾਂ ਤੋਂ ਵੱਡੀ ਗਿਣਤੀ ‘ਚ ਅਰਜ਼ੀਆਂ ਮੰਗਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕੁਝ ਸਮੇਂ ਤੱਕ ਲਾਟਰੀ ਰਾਹੀਂ ਕੱਢੇ ਗਏ ਸੱਦੇ ਸਪੌਂਸਰਾਂ ਤੱਕ ਪੁੱਜ ਜਾਣਗੇ, ਜਿਸ ਤੋਂ ਬਾਅਦ ਅਰਜ਼ੀਆਂ ਮੁਕੰਮਲ ਕਰਨ ਦਾ ਮੌਕਾ ਦਿੱਤਾ …

Read More »

ਕੈਨੇਡਾ ਦੀ ਬੇਰੁਜ਼ਗਾਰੀ ਦਰ ‘ਚ ਦਰਜ ਕੀਤੀ ਗਈ ਗਿਰਾਵਟ, ਪੈਦਾ ਹੋਈਆਂ ਨਵੀਆਂ ਨੌਕਰੀਆਂ

ਟੋਰਾਂਟੋ: ਕੈਨੇਡਾ ‘ਚ ਸਤੰਬਰ ਮਹੀਨੇ ‘ਚ ਨਵੀਂ ਨੌਕਰੀਆਂ ਪੈਦਾ ਹੋਣ ਦੇ ਨਾਲ ਬੇਰੁਜ਼ਗਾਰੀ ਦਰ ਘਟ ਗਈ ਹੈ। ਇਸ ਤੋਂ ਪਹਿਲਾਂ ਲਗਾਤਾਰ ਨੌਕਰੀਆਂ ਖਤਮ ਹੋਣ ਦਾ ਸਿਲਸਿਲਾ ਜਾਰੀ ਸੀ ਤੇ ਸਤੰਬਰ ਦੇ ਅੰਕੜੇ ਮੁਲਕ ਦੇ ਅਰਥਚਾਰੇ ਲਈ ਵੱਡੀ ਰਾਹਤ ਲੈ ਕੇ ਆਏ। ਸਟੈਟਸ ਕੈਨ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਤੰਬਰ ਮਹੀਨੇ 21,000 …

Read More »

ਕੈਨੇਡਾ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਲੈ ਕੇ ਆਈ ਵੱਡੀ ਅਪਡੇਟ

ਓਟਵਾ: ਕੋਰੋਨਾ ਮਹਾਂਮਾਰੀ ਦਾ ਡਰ ਘਟਣ ਤੋਂ ਬਾਅਦ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਬੈਕਲਾਗ ‘ਚ ਫਸੀਆਂ ਹੋਈਆਂ ਹਨ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ ਗਈਆਂ, ਪਰ ਉਹ ਲੰਬੇ ਸਮੇਂ ਤੋਂ ਉਡੀਕ ‘ਚ ਹੀ …

Read More »

ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ PR ਅਪਲਾਈ ਕਰਨ ਦੇ ਤਰੀਕੇ ‘ਚ ਕਰ ਰਿਹੈ ਵੱਡਾ ਬਦਲਾਅ

ਓਟਵਾ: ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ (IRCC) ਵੱਲੋਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਅਰਜ਼ੀਆਂ ਭਰਨ ਦੇ ਤਰੀਕੇ ‘ਚ ਬਦਲਾਅ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਪੇਪਰ ਅਧਾਰਿਤ ਅਰਜ਼ੀਆਂ ਦੀ ਬਜਾਏ ਅਰਜ਼ੀਆਂ ਲਗਾਉਣ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਵਿਭਾਗ ਵੱਲੋਂ 23 ਸਤੰਬਰ ਤੋਂ …

Read More »

ਕੈਨੇਡਾ ‘ਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਲੈ ਕੇ ਆਈ ਵੱਡੀ ਅਪਡੇਟ

ਓਟਵਾ: ਕੋਰੋਨਾ ਮਹਾਂਮਾਰੀ ਦਾ ਖ਼ੌਫ਼ ਘਟਣ ਤੋਂ ਬਾਅਦ ਸੈਰ ਸਪਾਟਾ, ਪੜ੍ਹਾਈ ਕਰਨ ਜਾਂ ਫਿਰ ਕੰਮ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਰ ਕੈਨੇਡਾ ਵਿੱਚ ਢਿੱਲੀ ਇਮੀਗ੍ਰੇਸ਼ਨ ਪ੍ਰਕਿਰਿਆ ਕਾਰਨ ਅਰਜ਼ੀਆਂ ਦਾ ਢੇਰ ਲਗ ਗਿਆ। ਲੋਕਾਂ ਵੱਲੋਂ ਪੀ.ਆਰ ਲਈ ਫਾਇਲਾਂ ਤਾਂ ਲਗਾਈਆਂ …

Read More »

ਰੂਸ ਨੂੰ ਇੱਕ ਹੋਰ ਝਟਕਾ, ਮਾਸਟਰਕਾਰਡ ਤੇ ਵੀਜ਼ਾ ਨੇ ਆਪਣੀਆਂ ਸੇਵਾਵਾਂ ਕੀਤੀਆਂ ਬੰਦ

ਨਿਊਜ਼ ਡੈਸਕ: ਕਾਰਡ ਪੇਮੈਂਟ ਦਿੱਗਜ ਵੀਜ਼ਾ ਅਤੇ ਮਾਸ‍ਟਰਕਾਰਡ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਖਤਮ ਕਰਨ ਤੋਂ ਬਾਅਦ ਰੂਸ ਖ਼ਿਲਾਫ਼ ਆਰਥਿਕ ਪੱਖੋਂ ਇਹ ਨਵਾਂ ਕਦਮ ਹੈ। ਮਾਸਟਰਕਾਰਡ ਅਤੇ ਵੀਜ਼ਾ ਨੇ …

Read More »

ਬਰਤਾਨੀਆ ਨੇ ਫੈਮਿਲੀ ਵੀਜ਼ਾ ਯੋਜਨਾ ਦੀ ਕੀਤੀ ਸ਼ੁਰੂਆਤ, ਬਗੈਰ ਵੀਜ਼ਾ ਫੀਸ UK ਜਾ ਸਕਣਗੇ ਪਰਿਵਾਰਕ ਮੈਂਬਰ

ਲੰਦਨ: ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਰਕਾਰ ਵੱਲੋਂ ਯੁਕਰੇਨੀ ਨਾਗਰਿਕਾਂ ਲਈ ਪਹਿਲਾਂ ਹੀ ਐਲਾਨੀ ਫੈਮਿਲੀ ਵੀਜ਼ਾ ਯੋਜਨਾ ਦੀ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤੀ। ਇਸ ਯੋਜਨਾ ਤਹਿਤ ਯੁਕਰੇਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਅਤੇ ਬ੍ਰਿਟੇਨ ‘ਚ ਸੈਟਲ ਹੋਏ ਯੁਕਰੇਨੀ ਨਾਗਰਿਕ ਰੂਸ ਨਾਲ ਸੰਘਰਸ਼ ਤੋਂ ਪ੍ਰਭਾਵਿਤ ਆਪਣੇ ਯੁਕਰੇਨੀ …

Read More »

ਨਵੇਂ ਪ੍ਰਵਾਸੀਆਂ ਦੇ ਸਵਾਗਤ ਸਬੰਧੀ ਟਰੂਡੋ ਦਾ ਵੱਡਾ ਐਲਾਨ, ਲੱਖਾਂ ਲੋਕਾਂ ਨੂੰ PR ਦੇਵੇਗਾ ਕੈਨੇਡਾ

ਓਟਵਾ: ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਲ 2022 , 2023 ਅਤੇ 2024 ਲਈ ਇਮੀਗ੍ਰੇਸ਼ਨ ਟੀਚਿਆਂ ਦੇ ਲਈ ਕੀਤੇ ਗਏ ਐਲਾਨਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ‘ਚ ਬਿਆਨ ਜਾਰੀ ਕੀਤਾ ਹੈ। ਮੰਤਰੀ ਨੇ ਕਿਹਾ ਕਿ ਇਮੀਗ੍ਰੈਸ਼ਨ ਹਮੇਸ਼ਾ ਤੋਂ ਕੈਨੇਡਾ ਦੀ ਤਰੱਕੀ ਲਈ ਜ਼ਰੂਰੀ ਰਿਹਾ ਹੈ। ਕੈਨੇਡਾ ‘ਚ ਪ੍ਰਵਾਸੀਆ ਦਾ ਸਵਾਗਤ …

Read More »