ਨਿਊਜ਼ ਡੈਸਕ: ਤੁਰਕੀ ‘ਚ ਇਕ ਬੱਚੇ ਦੀ ਐਕਸ-ਰੇ ਰਿਪੋਰਟ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ । ਤੁਰਕੀ ਵਿੱਚ ਇੱਕ 15 ਸਾਲਾ ਮੁੰਡੇ ਨੇ ਪੇਟ ‘ਚ ਦਰਦ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਐਕਸ-ਰੇ ‘ਤੇ ਲੜਕੇ ਦੇ ਪੇਟ ‘ਚ ਇਕ ਛੋਟੀ ਜਿਹੀ ਕੇਬਲ …
Read More »ਸਾਊਦੀ ਅਰਬ ‘ਰੈਡ ਲਿਸਟ’ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਲੱਗੇਗੀ ਯਾਤਰਾ ਪਾਬੰਦੀ
ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ।ਜਿਸ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਸਾਊਦੀ ਅਰਬ ਰੈਡ ਲਿਸਟ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਉਣ ਜਾ ਰਿਹਾ ਹੈ। ਸਾਊਦੀ ਅਰਬ ਕੋਰੋਨਾ …
Read More »ਤੁਰਕੀ ‘ਚ ਭੂਚਾਲ ਨੇ ਮਚਾਈ ਭਾਰੀ ਤਬਾਹੀ, ਕਈ ਮੌਤਾਂ
ਅੰਕਾਰਾ: ਪੂਰਬੀ ਤੁਰਕੀ ਵਿੱਚ ਸ਼ੁੱਕਰਵਾਰ ਦੇਰ ਰਾਤ ਭੂਚਾਲ ਦੀ ਚਪੇਟ ਵਿੱਚ ਆਉਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭੂਚਾਲ ਦੀ ਤਿਬਰਤਾ ਰਿਕਟਰ ਸਕੇਲ ‘ਤੇ 6.8 ਮਾਪੀ ਗਈ ਹੈ। ਭੂਚਾਲ ਦੇ ਝਟਕੇ ਇੰਨੇ ਤੇਜ ਸਨ ਕਿ ਕਈ ਇਮਾਰਤਾਂ ਪੂਰੀ ਤਰ੍ਹਾਂ ਢਹਿ ਗਈਆਂ। ਸੁਰੱਖਿਆ ਬਲਾਂ ਵੱਲੋਂ ਰਾਹਤ …
Read More »ਭਾਰਤ ਨੇ ਤੁਰਕੀ ਤੇ ਮਿਸਰ ਤੋਂ ਮੰਗਵਾਇਆ ਮਹਿੰਗਾ ਪਿਆਜ਼
ਨਿਊਜ਼ ਡੈਸਕ : ਮਿਲ ਰਹੀਆਂ ਰਿਪੋਰਟਾਂ ਮੁਤਾਬਕ ਇਸ ਵਿੱਤੀ ਵਰ੍ਹੇ ‘ਚ ਤੁਰਕੀ ਤੇ ਮਿਸਰ ਤੋਂ ਇਲਾਵਾ ਚੀਨ ਤੋਂ ਭਾਰਤ ਨੇ 7070 ਟਨ ਪਿਆਜ਼ ਦਰਾਮਦ ਕੀਤਾ ਹੈ ।
Read More »ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ ‘ਚ 8 ਦੋਸ਼ੀ ਕਰਾਰ, ਅਮਰੀਕਾ ਨੇ ਫੈਸਲੇ ਦਾ ਕੀਤਾ ਸਵਾਗਤ
ਰਿਆਦ: ਸਊਦੀ ਅਰਬ ਨੇ ਪੱਤਰਕਾਰ ਜਮਾਲ ਖਸ਼ੋਗੀ ਦਾ ਇਸਤਾਨਬੁਲ ਵਿੱਚ ਪਿਛਲੇ ਸਾਲ ਹੋਏ ਕਤਲ ਲਈ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਮਾਚਾਰ ਏਜੰਸੀ ਏਫੇ ਦੀ ਰਿਪੋਰਟ ਦੇ ਮੁਤਾਬਕ, ਇੱਕ ਪ੍ਰੈਸ ਕਾਨਫਰੰਸ ਵਿੱਚ ਸਰਕਾਰੀ ਵਕੀਲ ਦਫ਼ਤਰ ਦੇ ਬੁਲਾਰੇ ਸ਼ਲਾਨ ਅਲ-ਸ਼ਲਾਨ ਨੇ ਦੱਸਿਆ ਕਿ ਇਨ੍ਹਾਂ ਪੰਜ ਤੋਂ ਇਲਾਵਾ ਤਿੰਨ ਹੋਰ …
Read More »ਅਮਰੀਕੀ ਸੈਨਾ ਦੇ ਹਟਦਿਆਂ ਹੀ ਤੁਰਕੀ ਵੱਲੋਂ ਲਏ ਗਏ ਐਕਸ਼ਨ ‘ਤੇ ਭਾਰਤ ਦਾ ਵੱਡਾ ਬਿਆਨ!
ਅਮਰੀਕੀ ਸੈਨਾਵਾਂ ਹਟਦਿਆਂ ਹੀ ਤੁਰਕੀ ਵੱਲੋਂ ਸੀਰੀਆ ‘ਤੇ ਸੁੱਟੇ ਗਏ ਬੰਬਾ ਪ੍ਰਤੀ ਭਾਰਤ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਇਸ ਬੰਬ ਧਮਾਕੇ ਬਾਰੇ ਬੋਲਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ
Read More »ਡੋਨਾਲਡ ਟਰੰਪ ਨੇ ਦਿੱਤੀ ਆਹ ਦੇਸ਼ ਨੂੰ ਸਿੱਧੀ ਧਮਕੀ!
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਰ ਦਿਨ ਆਪਣੇ ਕਿਸੇ ਨਾ ਕਿਸੇ ਬਿਆਨ ਕਾਰਨ ਮੀਡੀਆ ਦੀਆਂ ਸੁਰਖੀਆਂ ਦਾ ਵਿਸ਼ਾ ਬਣੇ ਹੀ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਬਿਆਨ ਟਰੰਪ ਵੱਲੋਂ ਦਿੱਤਾ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਟਰੰਪ ਦਾ ਕਹਿਣਾ ਹੈ ਕਿ ਉਤਰੀ ਸੀਰੀਆ ਤੋਂ ਅਮਰੀਕੀ …
Read More »