Breaking News

Tag Archives: sydney

ਆਸਟ੍ਰੇਲੀਆ 2 ਸਾਲ ਬਾਅਦ 21 ਫਰਵਰੀ ਤੋਂ ਸੈਲਾਨੀਆਂ ਲਈ ਖੋਲ੍ਹੇਗਾ ਬਾਰਡਰ, ਇਹ ਰਹੇਗੀ ਸ਼ਰਤ

ਸਿਡਨੀ- ਆਸਟ੍ਰੇਲੀਆ 21 ਫਰਵਰੀ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਰਿਹਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਅੱਜ ਦੁਨੀਆ ਦੀਆਂ ਕੁਝ ਸਖਤ ਅਤੇ ਸਭ ਤੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਹਾਂਮਾਰੀ ਯਾਤਰਾ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ, …

Read More »

ਆਸਟ੍ਰੇਲੀਆ ਨੇ ਪਹਿਲੀ ਓਮੀਕ੍ਰੋਨ ਨਾਲ ਮੌਤ ਦੀ ਕੀਤੀ ਪੁਸ਼ਟੀ

ਸਿਡਨੀ: ਆਸਟ੍ਰੇਲੀਆ ਨੇ ਸੋਮਵਾਰ ਨੂੰ ਕੋਵਿਡ -19 ਦੇ ਨਵੇਂ ਓਮੀਕ੍ਰੋਨ ਵੇਰੀਐਂਟ ਤੋਂ ਆਪਣੀ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ।  ਆਸਟ੍ਰੇਲੀਆ ਵਿੱਚ ਕੋਰੋਨਾ ਦੇ 6 ਹਜ਼ਾਰ ਤੋਂ ਵੱਧ ਮਾਮਲੇ ਵੀ ਸਾਹਮਣੇ ਆਏ ਹਨ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਤੇ ਅਮਰੀਕਾ ਵਿੱਚ ਵੀ ਓਮੀਕ੍ਰੋਨ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ …

Read More »

ਕੋਵਿਡ-19 ਸ਼ੱਕੀ ਮਰੀਜ਼ ਨੇ ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਛਾਲ ਲਗਾ ਕੇ ਕੀਤੀ ਆਤਮ-ਹੱਤਿਆ

ਨਵੀਂ ਦਿੱਲੀ : ਜਾਨਲੇਵਾ ਕੋਰੋਨਾ ਵਾਇਰਸ ਦਾ ਸੰਕਰਮਣ ਪੂਰੀ ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ (ਕੋਵਿਡ-19) ਨਾਲ ਸੰਕਰਮਿਤ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਬੀਤੇ ਬੁੱਧਵਾਰ ਰਾਜਧਾਨੀ ਦਿੱਲੀ ਦੇ ਸਫਦਰਗੰਜ ਹਸਪਤਾਲ ‘ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੇ ਹਸਤਪਾਲ …

Read More »

ਆਸਟ੍ਰੇਲੀਆ ‘ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ!

ਪਰਥ : ਗੁਆਂਢੀ ਮੁਲਕ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪਰਥ ਅੰਦਰ ਇਸ ਭਿਆਨਕ ਬਿਮਾਰੀ ਕਾਰਨ ਪਹਿਲੀ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਇਸ ਬਜ਼ੁਰਗ ਵਿਅਕਤੀ ਨੇ  ਡਾਇਮੰਡ ਪ੍ਰਿਸਿੰਜ ਕਰੂਜ਼ ਜਹਾਜ ‘ਤੇ ਸਮਾਂ ਬਿਤਾਇਆ ਸੀ। ਪਤਾ ਲੱਗਾ ਹੈ ਕਿ ਇਸ ਵਿਅਕਤੀ …

Read More »

ਆਸਟਰੇਲੀਆ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਜ਼ਾਰਾਂ ਲੋਕ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜੇ

ਸਿਡਨੀ: ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹਾਲਾਤ ਕਾਫੀ ਗੰਭੀਰ ਹੋ ਗਏ ਹਨ। ਦੱਖਣ-ਪੂਰਬੀ ਆਸਟਰੇਲਿਆ ਦੇ ਮੱਲਕੂਟਾ ਸ਼ਹਿਰ ਵਿੱਚ ਮੰਗਲਵਾਰ ਨੂੰ ਸਥਾਨਕ ਲੋਕਾਂ ਤੇ ਨਵੇਂ ਸਾਲ ਦੀ ਛੁੱਟੀਆਂ ਮਨਾਉਣ ਆਏ ਸੈਲਾਨੀਆਂ ਨੂੰ ਆਪਣੀ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜਣਾ ਪਿਆ। ਸਮੁੰਦਰ ਦੇ ਕੰਡੇ ਵਸੇ ਮਲਕੂਟਾ ਦੇ ਤਟ ‘ਤੇ ਚਾਰ …

Read More »

ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗਲੇਨਵੁੱਡ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ

ਸਿਡਨੀ ( ਕਰਨੈਲ ਸਿੰਘ ): ਭਾਰਤ ਅਤੇ ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੇਹੱਦ ਸ਼ਰਧਾ ਨਾਲ ਮਨਾਇਆ ਗਿਆ ਹੈ ਅਤੇ ਇਸ ਖਾਸ ਮੌਕੇ ਨਾ ਸਿਰਫ਼ ਵੱਖ-ਵੱਖ ਥਾਵਾਂ ‘ਤੇ ਦੀਵਾਨ ਹੀ ਸਜਾਏ ਗਏ ਸਗੋਂ ਵੱਡੀ ਭਾਵਨਾ ਨਾਲ ਨਗਰ ਕੀਰਤਨ ਵੀ ਕੱਢੇ ਗਏ। ਆਸਟ੍ਰੇਲੀਆ ਦੇ ਗਲੇਨਵੁੱਡ …

Read More »

ਭਾਰਤ-ਆਸਟ੍ਰੇਲੀਆ ਦੇ ਸਬੰਧਾਂ ਬਾਰੇ ਇਤਿਹਾਸਕ ਕਿਤਾਬ ‘ਜਦੋਂ ਤੁਰੇ ਸੀ’ ਰਿਲੀਜ਼

ਸਿਡਨੀ : ਵਿਦੇਸ਼ਾਂ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਪੰਜਾਬੀ ਹਰ ਖੇਤਰ ‘ਚ ਵੱਡੀਆਂ ਮੱਲਾਂ ਮਾਰ ਰਹੇ ਨੇ ਹੁਣ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਰਹਿਣ ਵਾਲੇ ਹਰਕੀਰਤ ਸਿੰਘ ਸੰਧਰ ਨੇ ਅਜਿਹੀ ਕਿਤਾਬ ਨੂੰ ਕਲਮਬਧ ਕੀਤਾ ਜੋ ਕਿ ਆਉਣ ਵਾਲੀਆਂ ਪੀੜੀਆਂ ਦੇ ਲਈ ਇਤਿਹਾਸਕ ਦਸਤਾਵੇਜ਼ ਸਿੱਧ ਹੋਵੇਗੀ। ਉਨ੍ਹਾਂ ਦੀ ਲਿਖੀ ਕਿਤਾਬ …

Read More »

ਸਿਡਨੀ ਦੀ ਸੜ੍ਹਕ ‘ਤੇ ਦਿਨ-ਦਿਹਾੜੇ ਨੌਜਵਾਨ ਨੇ ਲੋਕਾਂ ‘ਤੇ ਕੀਤਾ ਚਾਕੂ ਨਾਲ ਵਾਰ, ਇੱਕ ਮੌਤ

Sydney stabbing attack

Sydney stabbing attack ਸਿਡਨੀ: ਆਸਟਰ੍ਰੇਲੀਆ ਦੇ ਸਿਡਨੀ ‘ਚ ਸੈਂਟਰਲ ਬਿਜਨਸ ਡਿਸਟਰਿਕਟ ਸੜ੍ਹਕ ‘ਤੇ ਮੰਗਲਵਾਰ ਨੂੰ ਇਕ ਨੌਜਵਾਨ ਚਾਕੂ ਲਹਿਰਾਉਂਦੇ ਹੋਏ ਇੱਧਰ ਉਧਰ ਭੱਜ ਰਿਹਾ ਸੀ। ਇਸ ਤੋਂ ਪਹਿਲਾ ਕਿ ਉਸ ਸਿਰਫਿਰੇ ਨੂੰ ਕਾਬੂ ਕੀਤਾ ਜਾਂਦਾ ਉਸ ਨੇ ਰਾਹਗੀਰਾਂ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ‘ਚ 41 ਸਾਲਾ ਮਹਿਲਾ ਬੁਰੀ …

Read More »

ਹੁਣ ਨਲ ਖੁੱਲ੍ਹਾ ਛੱਡਣਾ ਹੋਵੇਗਾ ਜੁਰਮ, ਪਾਣੀ ਦੀ ਬਰਬਾਦੀ ਕਰਨ ਵਾਲੇ ਨੂੰ ਹੋਵੇਗਾ 26,000 ਰੁਪਏ ਦਾ ਜ਼ੁਰਮਾਨਾ

ਸਿਡਨੀ: ਆਸਟ੍ਰੇਲੀਆ ‘ਚ ਦਸੰਬਰ ਤੋਂ ਫਰਵਰੀ ਪਈ ਭਿਆਨਕ ਗਰਮੀ ਕਾਰਨ ਨਦੀਆਂ ਦਾ ਜਲ ਪੱਧਰ ਖ਼ਤਰਨਾਕ ਢੰਗ ਨਾਲ ਡਿੱਗ ਗਿਆ ਹੈ। ਸਿਡਨੀ ‘ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਾਣੀ ਦੇ ਸ੍ਰੋਤ 1940 ਤੋਂ ਬਾਅਦ ਹੁਣ ਆਪਣੇ ਘੱਟੋ ਘੱਟ ਪੱਧਰ ‘ਤੇ ਪਹੁੰਚੇ ਹਨ। ਹਾਲਾਤ ‘ਤੇ ਕਾਬੂ ਪਾਉਣ ਲਈ ਨਿਊ …

Read More »

ਆਸਟ੍ਰੇਲੀਆ ‘ਚ ਆਮ ਚੋਣਾਂ ਲਈ ਵੋਟਿੰਗ ਜਾਰੀ, ਵੋਟ ਨਾ ਪਾਉਣ ਵਾਲਿਆਂ ਤੋਂ ਸਰਕਾਰ ਮੰਗਦੀ ਜਵਾਬ, ਲਗਦੈ ਜ਼ੁਰਮਾਨਾ

ਕੈਨਬਰਾ: ਆਸਟ੍ਰੇਲੀਆ ‘ਚ 2019 ਦੀਆਂ ਆਮ ਚੋਣਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਚੋਣਾਂ ਹੀ ਤੈਅ ਕਰਨਗੀਆਂ ਕਿ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਉਨ੍ਹਾਂ ਦੀ ਗਠਜੋੜ ਸਰਕਾਰ ਸੱਤਾ ‘ਚ ਆਪਣਾ ਕਬਜ਼ਾ ਬਰਕਰਾਰ ਰੱਖ ਸਕੇਗੀ ਜਾਂ ਛੇ ਸਾਲਾਂ ਤੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਬਿੱਲ ਸ਼ਾਰਟਨ ਦੀ …

Read More »