Breaking News

Tag Archives: Surrey

ਸਰੀ ‘ਚ ਵਿਸਾਖੀ ਨਗਰ ਕੀਰਤਨ 22 ਅਪ੍ਰੈਲ ਨੂੰ , ਸਿੱਖ ਸੰਗਤ ‘ਚ ਭਾਰੀ ਉਤਸ਼ਾਹ

 ਸਰੀ:  ਸਰੀ ਸ਼ਹਿਰ ਵਿੱਚ ਹੋਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਹ ਨਗਰ ਕੀਰਤਨ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਤੋਂ 22 ਅਪ੍ਰੈਲ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ  । ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਸਮਾਗਮ ਪ੍ਰਬੰਧਕਾਂ ਨੇ ਕਿਹਾ ਕਿ …

Read More »

6 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਅਚਨਚੇਤ ਮੌਤ

ਨਿਊਜ਼ ਡੈਸਕ: ਅਜਕਲ ਵਿਦੇਸ਼ ਜਾਣਾ ਹਰ ਕਿਸੇ ਦਾ ਸੁਪਣਾ ਬਣ ਗਿਆ ਹੈ।ਹਰ ਨੌਜਵਾਨ ਚਾਹੁੰਦਾ ਹੈ ਉਸਦਾ ਭੱਵਿਖ ਉਜਵਲ ਹੋਵੇ ਅਤੇ ਚੰਗੀ ਮਿਹਨਤ ਕਰਕੇ ਆਪਣੇ ਸੁਪਨਿਆ ਨੂੰ ਪੂਰਾ ਕਰੇ।ਆਪਣਾ ਘਰ-ਬਾਰ ਛੱਡ ਕੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ।ਪਰ ਆਏ ਦਿਨ ਜਦੋਂ ਵਿਦੇਸ਼ ਤੋਂ ਮੰਦਭਾਗੀ ਖਬਰ ਆਉਂਦੀ ਹੈ ਤਾਂ ਬਹੁਤ ਦੁੱਖ …

Read More »

ਕੁੱਟਮਾਰ ‘ਤੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨ ਨੇ ਕੀਤਾ ਆਤਮ ਸਮਰਪਣ

ਨਿਊਜ਼ ਡੈਸਕ: ਪੁਲਿਸ ਨੇ ਦੱਸਿਆ ਕਿ ਹਮਲਾ ਕਰਨ, ਧਮਕੀਆਂ ਦੇਣ ਅਤੇ ਸ਼ਰਾਰਤ ਕਰਨ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ 28 ਸਾਲਾ ਨੌਜਵਾਨ ਨੇ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਆਤਮ ਸਪਰਪਣ ਕੀਤਾ ਹੈ। ਮਨਵੀਰ ਸਿੰਘ ਢੇਸੀ,ਜਿਹੜਾ ਸਰੀ ‘ਚ ਰਹਿੰਦਾ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਉਹ ਕੈਨੇਡਾ ਦੇ ਬ੍ਰਿਟਿਸ਼ …

Read More »

ਕੈਨਡਾ ‘ਚ 18 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ

ਨਿਊਜ਼ ਡੈਸਕ: ਕੈਨੇਡਾ ਤੋਂ ਫਿਰ ਮੰਦਭਾਗੀ ਖਬਰ ਸਾਹਮਣੇ ਆਈ ਹੈ।ਮਾਪਿਆ ਤੋਂ ਦੂਰ ਗਿਆ ਮਹਿਜ਼ 18 ਸਾਲਾ ਗੁਰਜੋਤ ਸਿੰਘ, ਜਿਸਨੇ ਆਪਣੇ ਚੰਗੇ ਭੱਵਿਖ ਲਈ ਕਈ ਸੁਪਨੇ ਸੰਜੋਏ ਹੋਏ ਸਨ।ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਸਰੀ ਆਇਆ ਸੀ। ਸਰੀ ਵਿੱਚ ਸਿਰਫ ਇੱਕ ਮਹੀਨਾ ਪਹਿਲਾਂ ਆਏ ਗੁਰਜੋਤ ਸਿੰਘ ਦੀ ਦਿਲ ਦੀ ਧੜਕਣ …

Read More »

40 ਪੰਜਾਬੀ ਨੌਜਵਾਨਾਂ ਨੂੰ ਕਾਰ ‘ਚ ਹੁੱਲੜਬਾਜ਼ੀ ਕਰਨੀ ਪਈ ਮਹਿੰਗੀ, ਭੇਜਿਆ ਜਾ ਸਕਦਾ ਹੈ ਵਾਪਿਸ ਭਾਰਤ

ਸਰੀ: ਕੈਨੇਡਾ ਦੇ ਸਰੀ ‘ਚ 40 ਪੰਜਾਬੀ ਨੌਜਵਾਨਾਂ ਨੂੰ ਕਾਰ ‘ਚ ਹੁੱਲੜਬਾਜ਼ੀ ਕਰਨੀ ਮਹਿੰਗੀ ਪੈ ਗਈ ਹੈ। ਇਸ ਕਾਰਨ ਇਹ ਨੌਜਵਾਨ ਗੰਭੀਰ ਮਾਮਲੇ ਵਿੱਚ ਫਸ ਗਏ ਹਨ । ਇਨ੍ਹਾਂ ਨੂੰ ਭਾਰਤ ਵਾਪਸ ਵੀ ਭੇਜਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ‘ਚ ਨੌਜਵਾਨ ਸਟ੍ਰਾਬੇਰੀ ਹਿੱਲ …

Read More »

ਭਵਕਿਰਨ ਢੇਸੀ ਦੇ ਕਤਲ ਮਾਮਲੇ ‘ਚ ਹਰਜੋਤ ਸਿੰਘ ਨੂੰ ਜੂਨ ਮਹੀਨੇ ਸੁਣਾਈ ਜਾਵੇਗੀ ਸਜ਼ਾ

ਵੈਨਕੂਵਰ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 2017 ‘ਚ ਹੋਏ ਕਤਲ ਮਾਮਲੇ ‘ਚ ਭਵਕਿਰਨ ਢੇਸੀ ਦੇ ਦੋਸਤ ਹਰਜੋਤ ਸਿੰਘ ਦਿਓ ਨੇ ਬੀਤੀ 16 ਫਰਵਰੀ ਨੂੰ ਆਪਣੇ ਗੁਨਾਹ ਕਬੂਲ ਲਏ ਸਨ, ਇਸ ਕੇਸ ‘ਚ ਹੁਣ ਉਸ ਨੂੰ 13 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਹਰਜੋਤ ਸਿੰਘ ਦੇ ਵਕੀਲ ਨੇ ਬੀ.ਸੀ. ਸੁਪਰੀਮ ਕੋਰਟ ਨੂੰ …

Read More »

ਸਰੀ ਵਿਖੇ ਦੀਪ ਸਿੱਧੂ ਦੀ ਯਾਦ ‘ਚ ਹਜ਼ਾਰਾਂ ਨੌਜਵਾਨ ਕੈਂਡਲ ਮਾਰਚ ਲਈ ਹੋਏ ਇੱਕਤਰ

ਸਰੀ: ਦੀਪ ਸਿੱਧੂ ਇੱਕ ਉਹ ਦੀਪ ਜੋ ਬੇਸ਼ਕ ਹੁਣ ਬੁਝ ਗਿਆ ਪਰ ਜਾਂਦੇ-ਜਾਂਦੇ ਬਹੁਤ ਸਾਰੇ ਲੋਕਾਂ ਨੂੰ ਉਜਾਲਾ ਯਾਨੀ ਕਿ ਰੌਸ਼ਨੀ ਦਿਖਾ ਗਿਆ, ਦੀਪ ਗਿਆ ਨਹੀਂ ਉਹ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੇਗਾ, ਦੀਪ ਸਿੱਧੂ ਦੀ ਸੋਚ ਸਾਨੂੰ ਵੱਖਰਾ ਤੇ ਕੁਝ ਕਰ ਗੁਜ਼ਰਨ ਦਾ ਮਾਰਗ ਦਿਖਾ ਰਹੀ ਸੀ, ਦੀਪ ਦੀ …

Read More »

ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ‘ਚ ਵੀ ਖੁਲ੍ਹਿਆ ‘ਗੁਰੂ ਨਾਨਕ ਫੂਡ ਬੈਂਕ’

ਸਰੀ: ਕੈਨੇਡਾ ਦੇ ਸੂਬੇ ਸਰੀ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਵਿੱਚ ਵੀ ਗੁਰੂ ਨਾਨਕ ਫੂਡ ਬੈਂਕ ਖੁੱਲ ਗਿਆ ਹੈ। ਇਹ ਗੁਰੂ ਨਾਨਕ ਫੂਡ ਬੈਂਕ ਐਬਟਸਫੋਰਡ ਦੇ 31877 ਸਾਊਥ ਫਰੇਜ਼ਰ ਵੇਅ ‘ਤੇ ਸਥਿਤ ਹੈ। ਇਹ ਫ਼ੂਡ ਬੈਂਕ ਹਰ ਰੋਜ਼ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲੋੜਵੰਦਾਂ …

Read More »

ਸਰੀ ‘ਚ ਕਾਰ ਦਰਖਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ

ਸਰੀ : ਸਰੀ ਦੇ ਫ੍ਰੇਜਰ ਹਾਈਟ ਇਲਾਕੇ ਵਿੱਚ ਕਾਰ ਦਰਖਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ  ਮੁਤਾਬਿਕ ਸ਼ਨੀਵਾਰ ਸਵੇਰੇ 2:45 ਵਜੇ 104 ਐਵਨਿਊ ਦੇ 16000 ਬਲਾਕ ਤੇ ਇਹ ਹਾਦਸਾ ਵਾਪਰਿਆ । ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਤਿੰਨੇ ਨੌਜਵਾਨਾਂ ਦੀ  ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ …

Read More »

ਗਿਲਡਫੋਰਡ ‘ਚ 5 ਸਾਲਾਂ ਬੱਚੇ ਦੀ ਮੌਤ,42 ਸਾਲਾਂ ਔਰਤ ਗੰਭੀਰ ਜ਼ਖਮੀ, ਬਰਿਜ ਤੋਂ ਛਾਲ ਮਾਰਨ ਵਾਲਾ ਵਿਅਕਤੀ ਸ਼ੱਕ ਦੇ ਘੇਰੇ ‘ਚ

ਸਰੀ : ਸਰੀ ‘ਚ ਸੋਮਵਾਰ ਨੂੰ ਇੱਕ ਦਿਲ ਦਹਿਲਾਉਣ ਵਾਲੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸਨੇ ਸਭ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਗਿਲਡਫੋਰਡ ਇਲਾਕੇ ਵਿਚ ਵਾਪਰੀ ਇੱਕ ਘਟਨਾ ਜਿਸ ‘ਚ ਇੱਕ 5 ਸਾਲਾਂ ਬੱਚੇ ਦੀ ਮੌਤ ਹੋ ਗਈ। ਘਟਨਾ ਵਿੱਚ 42 ਸਾਲਾਂ ਔਰਤ ਤੇ ਗੰਭੀਰ ਹਮਲਾ ਹੋਣ ਦੀ …

Read More »