Breaking News

Tag Archives: sunny deol

‘ਗਦਰ 2’ ਦੇ ਸੈੱਟ ‘ਤੇ ਸਨੀ ਦਿਓਲ ਨੇ ਮਚਾ ਦਿੱਤਾ ਹੋਲੀ ਦਾ ਖੂਬ ਹੰਗਾਮਾ, ਟੀਮ ਦੇ ਚਿਹਰੇ ਕੀਤੇ ਲਾਲ-ਪੀਲੇ – ਦੇਖੋ ਵੀਡੀਓ

ਨਵੀਂ ਦਿੱਲੀ- ਸਨੀ ਦਿਓਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀ ਹੈ। ਇਸ ਵੀਡੀਓ ‘ਚ ਸੰਨੀ ਦਾ ਹੋਲੀ ਖੇਡਣ ਦਾ ਅੰਦਾਜ਼ ਕਾਫੀ ਹਿੱਟ ਹੋ ਰਿਹਾ ਹੈ। ਇਹ ਵੀਡੀਓ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਗਦਰ 2 ਦੇ ਸੈੱਟ ਦਾ ਹੈ। ਇਸ ਵੀਡੀਓ ‘ਚ ਉਹ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ …

Read More »

ਬੌਬੀ ਦਿਓਲ ਨੇ ਕਿਹਾ, ‘ਸਾਡਾ ਪਰਿਵਾਰ ਚਲਾਕੀ ਨਹੀਂ ਜਾਣਦਾ, ਇਸ ਲਈ ਲੋਕ ਫਾਇਦਾ ਉਠਾਉਂਦੇ ਹਨ’

ਮੁੰਬਈ- ਬੌਬੀ ਦਿਓਲ ਇੱਕ ਵਾਰ ਫਿਰ ਪਰਦੇ ‘ਤੇ ਆਪਣੀ ਅਦਾਕਾਰੀ ਕਰਕੇ ਸੁਰਖੀਆਂ ਵਿੱਚ ਹਨ। ਇਨ੍ਹੀਂ ਦਿਨੀਂ ਉਹ ਆਪਣੀ ਵੈੱਬ ਸੀਰੀਜ਼ ਲਵ ਹੋਸਟਲ ਨੂੰ ਲੈ ਕੇ ਚਰਚਾ ‘ਚ ਹੈ। 25 ਫਰਵਰੀ, 2022 ਨੂੰ ਰਿਲੀਜ਼ ਹੋਈ ਇਸ ਸੀਰੀਜ਼ ਵਿੱਚ ਉਹ ਵਿਕਰਾਂਤ ਮੈਸੀ ਅਤੇ ਸਾਨਿਆ ਮਲਹੋਤਰਾ ਨਾਲ ਨਜ਼ਰ ਆ ਰਹੇ ਹਨ। ਇਸ ਸੀਰੀਜ਼ …

Read More »

ਉਹ ਕਰਾਂਤੀਕਾਰੀ ਜਿਨ੍ਹਾਂ ਨੇ 15 ਸਾਲ ਦੀ ਉਮਰ ‘ਚ ਜੱਜ ਸਾਹਮਣੇ ਕਿਹਾ ਸੀ ਮੇਰਾ ਨਾਂ ਆਜ਼ਾਦ, ਪਿਤਾ ਨਾਂ ਸੁਤੰਤਰ ਤੇ ਘਰ ਜੇਲ਼੍ਹ ਹੈ

-ਅਵਤਾਰ ਸਿੰਘ ਕਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23-2-1906 ਨੂੰ ਪੰਡਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲਾ ਝਬੂਆ (ਮੱਧ ਪ੍ਰਦੇਸ਼) ਵਿੱਚ ਹੋਇਆ। ਘਰੇਲੂ ਹਾਲਤ ਕਮਜ਼ੋਰ ਹੋਣ ਕਾਰਨ ਰੋਜ਼ਗਾਰ ਦੀ ਤਲਾਸ਼ ਵਿੱਚ ਇਨ੍ਹਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀਰਾਜ …

Read More »

ਲਾਪਤਾ ਹੋਣ ਦੇ ਪੋਸਟਰ ਲਗਦਿਆਂ ਹੀ ਸੰਨੀ ਦਿਓਲ ਨੇ ਦਿੱਤੀ ਪ੍ਰਤੀਕਿਰਿਆ

ਚੰਡੀਗੜ੍ਹ : ਲੋਕ ਸਭਾ ਚੋਣਾਂ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਚੋਣਾਂ ਤੋਂ ਬਾਅਦ ਲਾਪਤਾ ਹੋ ਗਏ ਹਨ। ਇਹ ਅਸੀਂ ਨਹੀਂ ਕਹਿ ਰਹੇ ਇਹ ਲੋਕ ਕਹਿ ਰਹੇ ਅਤੇ ਉਨ੍ਹਾਂ ਨੇ ਸੰਨੀ ਦਿਓਲ ਨੂੰ ਲੱਭਣ ਲਈ ਪੋਸਟਰ ਵੀ ਲਗਾਏ ਹਨ। ਜੀ ਹਾਂ ਗੁਰਦਾਸਪੁਰ ਅੰਦਰ ਸੰਨੀ ਦਿਓਲ ਦੀ ਲਾਪਤਾ ਹੋਣ ਦੇ ਪੋਸਟਰ …

Read More »

ਸੰਨੀ ਦਿਓਲ ਨੂੰ ਹੋਵੇਗੀ ਛੇ ਮਹੀਨੇ ਦੀ ਜੇਲ੍ਹ? ਗੁਰਦਾਸਪੁਰ ‘ਚ ਪੈ ਗਿਆ ਰੌਲਾ! ਮੋਦੀ ਦਰਬਾਰ ‘ਚ ਪਹੁੰਚ ਗਿਆ ਮੁੱਦਾ ?

ਚੰਡੀਗੜ੍ਹ : ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਤੋਂ ਇਲਾਵਾ ਬਾਲੀਵੁੱਡ ਦੇ ਕਪੂਰ ਖਾਨਦਾਨ ਦੀ ਧੀ ਕ੍ਰਿਸ਼ਮਾ ਕਪੂਰ, 22 ਸਾਲ ਪੁਰਾਣੇ ਇੱਕ ਮਾਮਲੇ ‘ਚ ਬੁਰੀ ਤਰ੍ਹਾਂ ਉਲਝ ਗਏ ਹਨ। ਹਾਲਾਤ ਇਹ ਹਨ ਕਿ ਸੰਨੀ ਤੇ ਕ੍ਰਿਸ਼ਮਾਂ ਕਪੂਰ ਨੇ ਜੇਕਰ ਆਪਣੇ ਬਚਾਅ ਲਈ ਜਲਦੀ …

Read More »

ਪਹਿਲਾਂ ਅੱਗਾਂ ਨੇ ਬਰਬਾਦ ਕੀਤੇ ਲੋਕ, ਹੁਣ ਪਾਣੀ ਨੇ ਉਜਾੜੀ ਕਣਕ, ਦੇਖੋ ਫਿਰ ਕਿਵੇਂ ਰਾਵੀ ਦਰਿਆ ਦੇ ਪਾਣੀ ਹੇਠੋਂ ਨਿੱਕਲਦੀਆਂ ਨੇ ਕਣਕ ਨਾਲ ਭਰੀਆਂ ਟਰਾਲੀਆਂ

ਅਜਨਾਲਾ : ਇੱਕ ਪਾਸੇ ਜਿੱਥੇ ਕਿਸਾਨ ਆਪਣੀ ਫਸਲ ਨੂੰ ਬਹੁਤ ਮੁਸ਼ੱਕਤ ਅਤੇ ਮਿਹਨਤ ਨਾਲ ਪਾਲ ਕੇ ਮੰਡੀ ‘ਚ ਵੇਚਣ ਲਈ ਲੈ ਕੇ ਜਾਂਦਾ ਹੈ, ਤੇ ਇਸ ਫਸਲ ਤੋਂ ਹੋਈ ਆਮਦਨੀ ਨਾਲ ਹੀ ਆਪਣੇ ਪਰਿਵਾਰ ਨੂੰ ਪਾਲ ਦਾ ਹੈ, ਉੱਥੇ ਹੀ ਸ਼ੁਰੂ ਤੋਂ ਸਰਹੱਦੀ ਇਲਾਕਿਆਂ ਦੇ ਕਿਸਾਨ ਕਈ ਵੱਡੀਆਂ ਮੁਸੀਬਤਾਂ ਦਾ …

Read More »

ਬਲਜਿੰਦਰ ਕੌਰ ‘ਤੇ ਹਮਲੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ, ਇਰਾਦਾ ਕਤਲ ਦਾ ਪਰਚਾ ਦਰਜ, 2 ਗ੍ਰਿਫਤਾਰ

ਬਠਿੰਡਾ : ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਵੱਲੋਂ ਆਪਣੇ ਵਰਕਰਾਂ ਨਾਲ ਘਰ ਘਰ ਚੋਣ ਪ੍ਰਚਾਰ ਕਰਕੇ ਵਾਪਸ ਮੁੜਨ ਦੌਰਾਨ ਲੜਾਈ ਝਗੜੇ ਦੀ ਜਿਸ ਘਟਨਾ ਸਬੰਧੀ ਪ੍ਰੋ: ਬਲਜਿੰਦਰ ਕੌਰ ਨੇ ਜਿਹੜੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਉਸ ‘ਤੇ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਨਾ ਸਿਰਫ ਤੁਰੰਤ …

Read More »

ਸੰਨੀ ਦਿਓਲ ਦੀ ਗੱਡੀ ਦਾ ਹੋਇਆ ਐਕਸੀਡੈਂਟ

ਗੁਰਦਾਸਪੁਰ : ਪੰਜਾਬ ਦੇ ਹਲਕਾ ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਫਿਲਮ ਅਦਾਕਾਰ ਸੰਨੀ ਦਿਓਲ ਅੱਜ ਹੋਏ ਇੱਕ ਸੜਕ ਹਾਦਸੇ ਦੌਰਾਨ ਉਸ ਵੇਲੇ ਵਾਲ ਵਾਲ ਬਚ ਗਏ, ਜਦੋਂ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਦੂਜੇ ਪਾਸਿਓਂ ਆਉਂਦੀ ਇੱਕ ਗੱਡੀ ਨਾਲ ਟਕਰਾ ਗਈਆਂ। ਸੰਨੀ ਦਿਓਲ ਦੀ ਗੱਡੀ ਨਾਲ ਟਕਰਾਈ ਇਹ …

Read More »

ਬਚਪਨ ਦੀ ਗਲਤੀ ਆਈ ਚੋਣਾਂ ‘ਚ ਨਜਰ, ਸੰਨੀ ਦਿਓਲ ਨੂੰ ਪੈ ਗਈਆਂ ਭਾਜੜਾਂ, ਕਈ ਮਾਪਿਆਂ ਨੂੰ ਦੇ ਗਈ ਵੱਡਾ ਸਬਕ!

ਕੁਲਵੰਤ ਸਿੰਘ ਗੁਰਦਾਸਪੁਰ : ਪਿਆਰ ਨਾਲ ਆਪਣੇ ਬੱਚਿਆਂ ਦੇ ਛੋਟੇ ਨਾਮ ਟਿੱਡਾ, ਘੁੱਦਾ, ਝੰਡਾ, ਤਿੱਤਰ, ਪੀਤਾ, ਘੋਲੂ, ਭਾਨ੍ਹਾਂ, ਪਿਕਲਾ ਆਦਿ ਰੱਖਣ ਵਾਲੇ ਮਾਪੇ ਸਾਵਧਾਨ ਹੋ ਜਾਓ! ਕਿਉਂਕਿ ਇਹ ਨਾਮ, ਭਵਿੱਖ ਵਿੱਚ ਤੁਹਾਡੇ ਬੱਚੇ ਦਾ ਕੈਰੀਅਰ ਤਬਾਹ ਕਰ ਸਕਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਤੌਰ ‘ਤੇ …

Read More »

ਵੋਟਾਂ ਮੰਗਣ ਸਮੇਂ ਸੰਨੀ ਦਿਓਲ ਦੀਆਂ ਅੱਖਾਂ ‘ਚੋਂ ਕਿਉਂ ਆਏ ਹੰਝੂ ?

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਅਦਾਕਾਰ ਸਨੀ ਦਿਓਲ ਨੇ ਪਠਾਨਕੋਟ ਦੇ ਨਜ਼ਦੀਕ ਸੈਫਦੀਪੁਰ ‘ਚ ਸ਼ਹੀਦ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੇ ਦੁਖ ਦਰਦ ਨੂੰ ਸਮਝਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮੱਦਦ ਲਈ ਉਹ ਤਿਆਰ ਹਨ। ਓਧਰ ਦੂਜੇ ਪਾਸੇ ਸ਼ਹੀਦ …

Read More »