Business

GST ਕੌਂਸਲ ਦੀ ਮੀਟਿੰਗ ਤੋਂ ਬਾਅਦ ਜਾਣੋ ਹੁਣ ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ

ਨਵੀਂ ਦਿੱਲੀ: ਚੰਡੀਗੜ੍ਹ ਵਿੱਚ ਜੀਐਸਟੀ ਕੌਂਸਲ ਦੀ ਦੋ ਦਿਨਾਂ ਮੀਟਿੰਗ ਵਿੱਚ ਕਈ ਉਤਪਾਦਾਂ ਤੇ ਵਸਤਾਂ ‘ਤੇ ਜੀਐਸਟੀ ਦੀਆਂ ਦਰਾਂ ਵਿੱਚ ਤਬਦੀਲੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਦਰਾਂ ‘ਤੇ ਫਿਟਮੈਂਟ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਕੌਂਸਲ ਦੀ ਮਨਜ਼ੂਰੀ ਮਿਲ ਗਈ ਹੈ। ਜੇਕਰ GST …

Read More »

ਜੁਲਾਈ ਮਹੀਨੇ ‘ਚ 16 ਦਿਨ ਬੈਂਕ ਰਹਿਣਗੇ ਬੰਦ

ਨਿਊਜ਼ ਡੈਸਕ: ਜੁਲਾਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ।ਜੇਕਰ ਤੁਸੀ ਜੁਲਾਈ ਦੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਕੰਮ ਕਰਨ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ।  ਭਾਰਤੀ ਰਿਜ਼ਰਵ ਬੈਂਕ (RBI) ਨੇ ਜੁਲਾਈ 2022 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਜੁਲਾਈ ‘ਚ ਕੁੱਲ 16 …

Read More »

Byju’s ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ, ਇੱਕ ਝਟਕੇ ‘ਚ ਕੱਢੇ ਸੈਂਕੜੇ ਕਰਮਚਾਰੀ

ਨਵੀਂ ਦਿੱਲੀ: ਆਨਲਾਈਨ ਐਜੂਕੇਸ਼ਨ ਕੰਪਨੀ Byju’s ਗਰੁੱਪ ਦੀ ਯੂਨਿਟ ਟਾਪਰ ਨੇ ਇਸ ਹਫਤੇ 2,500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਜਾਣਕਾਰੀ ਮੁਤਾਬਕ ਨੌਕਰੀ ਤੋਂ ਕੱਢੇ ਗਏ ਲੋਕ ਕੁੱਲ ਕਰਮਚਾਰੀਆਂ ਦਾ 36 ਫੀਸਦੀ ਹਨ। ਦੱਸਿਆ ਜਾ ਰਿਹਾ ਹੈ ਕਿ ਕੋਸਟ ਕਟਿੰਗ ਦੇ ਤਹਿਤ ਕੰਪਨੀ ਨੇ ਅਜਿਹੇ ਕਈ ਕਰਮਚਾਰੀਆਂ ਨੂੰ ਬਾਹਰ …

Read More »

1 ਜੁਲਾਈ ਤੋਂ ਬਦਲਣਗੇ ਸ਼ੇਅਰ ਬਾਜ਼ਾਰ ‘ਚ ਵਪਾਰ ਦੇ ਨਿਯਮ, ਬੰਦ ਹੋ ਜਾਵੇਗਾ Demat Account

ਨਿਊਜ਼ ਡੈਸਕ:ਕੀ ਤੁਸੀਂ ਸਟਾਕ ਮਾਰਕਿਟ ਵਿੱਚ ਪੈਸਾ ਨਿਵੇਸ਼ ਕਰਦੇ ਹੋ? ਕੀ ਤੁਹਾਨੂੰ ਖਰੀਦਦਾਰੀ ਪਸੰਦ ਹੈ? ਫਿਰ ਇਹ ਖਬਰ ਤੁਹਾਡੇ ਕੰਮ ਦੀ ਹੈ। ਹੁਣ ਜੇਕਰ ਸਟਾਕ ਮਾਰਕਿਟ  ਵਿੱਚ ਵਪਾਰ ਕਰਨਾ ਹੈ ਤਾਂ ਡੀਮੈਟ ਖਾਤਾ ਧਾਰਕਾਂ ਲਈ 30 ਜੂਨ ਤੱਕ KYC  ਕਰਵਾਉਣਾ ਜ਼ਰੂਰੀ ਹੈ। ਜੇਕਰ ਤੁਸੀਂ KYC ਕਰ ਲਿਆ ਹੈ ਤਾਂ ਕੋਈ …

Read More »

ਅਮਰੀਕਾ ਨੇ ਸ਼੍ਰੀਲੰਕਾ ਨੂੰ ਦਿੱਤੀ 20 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ, ਭੋਜਨ ਸੁਰੱਖਿਆ ਲਈ ਕੀਤੇ ਜਾਣਗੇ ਖਰਚ

ਵਾਸ਼ਿੰਗਟਨ- ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮਦਦ ਦਾ ਐਲਾਨ ਕੀਤਾ ਹੈ। ਜੋਅ ਬਾਇਡਨ ਨੇ ਸ਼੍ਰੀਲੰਕਾ ਨੂੰ ਖੁਰਾਕ ਸੁਰੱਖਿਆ ਲਈ 20 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਐਲਾਨ ਜਰਮਨੀ ‘ਚ ਜੀ-7 ਸੰਮੇਲਨ …

Read More »

ਆਟੇ ਤੋਂ ਬਾਅਦ ਹੁਣ ਚੌਲ ਵੀ ਹੋਏ ਮਹਿੰਗੇ, ਯੂਪੀ-ਬਿਹਾਰ ਸਮੇਤ ਕਈ ਸੂਬਿਆਂ ‘ਚ ਵਧੀਆਂ ਕੀਮਤਾਂ

ਨਵੀਂ ਦਿੱਲੀ- ਆਮ ਆਦਮੀ ‘ਤੇ ਮਹਿੰਗਾਈ ਦਾ ਅਸਰ ਵਧਦਾ ਹੀ ਜਾ ਰਿਹਾ ਹੈ, ਆਟੇ ਤੋਂ ਬਾਅਦ ਹੁਣ ਚੌਲਾਂ ‘ਤੇ ਵੀ ਮਹਿੰਗਾਈ ਦਾ ਅਸਰ ਪੈਣ ਵਾਲਾ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਚੌਲ ਵੀ ਮਹਿੰਗੇ ਹੋ ਗਏ ਹਨ। ਯੂਪੀ, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਚੌਲਾਂ ਦੀ ਕੀਮਤ ਵਿੱਚ 10 ਫੀਸਦੀ ਤੱਕ …

Read More »

ਰੂਸ ਨੂੰ ਘੇਰਨ ਲਈ ਅਮਰੀਕਾ ਦੀ ਨਵੀਂ ਚਾਲ, ਹੁਣ ਇਸ ਚੀਜ਼ ਦੇ ਵਪਾਰ ‘ਤੇ ਲੱਗੇਗੀ ਪਾਬੰਦੀ

ਵਾਸ਼ਿੰਗਟਨ- ਯੂਕਰੇਨ ਨਾਲ ਜੰਗ ਲੜ ਰਹੇ ਰੂਸ ਦੀਆਂ ਮੁਸ਼ਕਿਲਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਅਤੇ ਯੂਰਪ ਹੁਣ ਰੂਸ ‘ਤੇ ਇੱਕ ਹੋਰ ਪਾਬੰਦੀ ਲਗਾਉਣ ਜਾ ਰਹੇ ਹਨ। ਜੀ-7 ਮੈਂਬਰ ਦੇਸ਼ ਰੂਸ ਤੋਂ ਸੋਨੇ ਦੀ ਦਰਾਮਦ ‘ਤੇ ਪਾਬੰਦੀ ਦਾ ਐਲਾਨ ਕਰਨ ਜਾ ਰਹੇ ਹਨ। ਦੁਨੀਆ ਦੇ ਸੱਤ ਵੱਡੇ ਵਿਕਸਤ ਦੇਸ਼ਾਂ ਦੀ …

Read More »

ਸਰਕਾਰੀ ਦੁਕਾਨਾਂ ਤੋਂ ਰਾਸ਼ਨ ਲੈਣ ਦੇ ਨਿਯਮਾਂ ‘ਚ ਵੱਡੇ ਬਦਲਾਅ

ਨਿਊਜ਼ ਡੈਸਕ: ਖੁਰਾਕ ਅਤੇ ਜਨਤਕ ਵੰਡ ਵਿਭਾਗ ਰਾਸ਼ਨ ਕਾਰਡ ਦੇ ਨਿਯਮਾਂ ਵਿੱਚ ਬਦਲਾਅ ਕਰ ਰਿਹਾ ਹੈ। ਇਸ ਤਹਿਤ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੋਂ ਰਾਸ਼ਨ ਲੈਣ ਵਾਲੇ ਯੋਗ ਲੋਕਾਂ ਲਈ ਤੈਅ ਮਾਪਦੰਡ ਬਦਲ ਜਾਣਗੇ। ਦੱਸ ਦੇਈਏ ਕਿ ਨਵੇਂ ਸਟੈਂਡਰਡ ਦਾ ਡਰਾਫਟ ਹੁਣ ਲਗਭਗ ਤਿਆਰ ਹੈ। ਇਸ ਦੇ ਲਈ ਸੂਬਾ ਸਰਕਾਰਾਂ ਨਾਲ …

Read More »

ਸ਼੍ਰੀਲੰਕਾ ‘ਚ ਪੈਟਰੋਲ 60 ਰੁਪਏ ਮਹਿੰਗਾ, ਹੁਣ 470 ਰੁਪਏ ‘ਚ ਮਿਲ ਰਿਹਾ 1 ਲੀਟਰ, ਡੀਜ਼ਲ ਵੀ 50 ਰੁਪਏ ਮਹਿੰਗਾ

ਕੋਲੰਬੋ- ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੇ ਬੁਰੇ ਦਿਨ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਸ਼੍ਰੀਲੰਕਾ ‘ਚ ਪੈਟਰੋਲ ਦੀ ਕੀਮਤ 60 ਸ਼੍ਰੀਲੰਕਾਈ ਰੁਪਏ ਅਤੇ ਡੀਜ਼ਲ ਦੀ ਕੀਮਤ 50 ਸ਼੍ਰੀਲੰਕਾਈ ਰੁਪਏ ਵਧ ਗਈ ਹੈ। ਗੁਆਂਢੀ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਤੀਜੀ ਵਾਰ ਵਾਧਾ …

Read More »

RBI ਨੇ ਧੋਖਾਧੜੀ ਨਾਲ ਸਬੰਧਿਤ ਇਸ ਸਰਕਾਰੀ ਬੈਂਕ ਨੂੰ ਠੋਕਿਆ ਭਾਰੀ ਜੁਰਮਾਨਾ

ਨਿਊਜ਼ ਡੈਸਕ: ਭਾਰਤੀ ਰਿਜ਼ਰਵ ਬੈਂਕ (RBI) ਨੇ ਜਨਤਕ ਖੇਤਰ ਦੇ ਬੈਂਕ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਕੇਂਦਰੀ ਰਿਜ਼ਰਵ ਬੈਂਕ (RBI) ਨੇ ਜਨਤਕ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (IOB) ‘ਤੇ 57.5 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ। ਆਰਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਕਾਰਵਾਈ ਧੋਖਾਧੜੀ ਨਾਲ ਸਬੰਧਿਤ ਕੁਝ ਨਿਯਮਾਂ …

Read More »