Breaking News

Tag Archives: summer

ਇਸ ਡਰਿੰਕ ਨੂੰ ਪੀਕੇ ਗਰਮੀ ਨੂੰ ਭਜਾਓ ਦੂਰ

ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਹਰ ਵਾਰ ਤੁਹਾਨੂੰ ਕੁਝ ਠੰਡਾ ਪੀਣ ਦਾ ਮਨ ਹੁੰਦਾ ਹੈ। ਜਿਸ ਨੂੰ ਪੀਣ ਨਾਲ ਤੁਸੀਂ ਤੁਰੰਤ ਠੰਡਕ ਅਤੇ ਐਨਰਜੀ ਮਿਲਦੀ ਹੈ। ਅਜਿਹੇ ‘ਚ ਲੋਕ ਆਮ ਤੌਰ ‘ਤੇ ਨਿੰਬੂ ਪਾਣੀ, ਸ਼ਰਬਤ, ਜਲਜੀਰਾ ਜਾਂ ਅੰਬ ਦਾ ਪੰਨਾ ਬਣਾ ਕੇ ਪੀਂਦੇ ਹਨ। ਪਰ ਇਸ ਗਰਮੀਆਂ ‘ਚ ਜੇਕਰ …

Read More »

ਅਲਬਰਟਾ : ਵਾਈਲਡਫ਼ਾਇਰ ਅਧਿਕਾਰੀ ਦੀ ਚੇਤਾਵਨੀ, ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਲੱਗ ਸਕਦੇ ਨੇ ਕਈ ਮਹੀਨੇ

ਅਲਬਰਟਾ : ਅਲਬਰਟਾ  ‘ਚ ਲੱਗੀ ਜੰਗਲ ਨੂੰ ਅੱਗ ਅਜੇ ਵੀ ਜਾਰੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਕਈ ਮਹੀਨੇ ਲੱਗ ਸਕਦੇ ਹਨ। ਅਲਬਰਟਾ ਵਾਈਲਡਫਾਇਰ ਇਨਫਰਮੇਸ਼ਨ ਯੂਨਿਟ ਮੈਨੇਜਰ ਕ੍ਰਿਸਟੀ ਟਕਰ ਨੇ ਕਿਹਾ ਕਿ ਸੂਬੇ ਭਰ ‘ਚ ਬੁੱਧਵਾਰ ਸਵੇਰ ਤੱਕ 96 ਜੰਗਲੀ ਅੱਗਾਂ ਲੱਗੀਆਂ …

Read More »

ਗਰਮੀਆਂ ਕਾਰਨ ਘਟੀਆਂ ਸਬਜ਼ੀਆਂ ਦੀਆਂ ਕੀਮਤਾਂ

ਨਿਊਜ਼ ਡੈਸਕ : ਠੰਢੇ ਮੌਸਮ ਅਤੇ ਸਬਜ਼ੀਆਂ ਹੇਠ ਰਕਬਾ ਵਧਣ ਕਾਰਨ ਸਥਾਨਕ ਸਬਜ਼ੀਆਂ ਦਾ ਝਾੜ ਵਧਣ ਕਾਰਨ ਮਈ ਮਹੀਨੇ ਦੀ ਗਰਮੀ ਵਿੱਚ ਸਬਜ਼ੀਆਂ ਦੇ ਭਾਅ ਵਿੱਚ ਕੋਈ ਉਛਾਲ ਨਹੀਂ ਆਇਆ। ਸਗੋਂ ਭਾਅ ਹੇਠਾਂ ਆ ਗਿਆ ਹੈ, ਜਦੋਂ ਕਿ ਰੇਟ ਵਧਣ ਦੀ ਬਜਾਏ ਪਾਣੀ ਡਿੱਗਣ ਕਾਰਨ ਪਿਆਜ਼ ਦੀ ਫ਼ਸਲ ਨੂੰ ਨੁਕਸਾਨ …

Read More »

ਗਰਮੀ ਵਿੱਚ ਪੈ ਰਹੀ ਗਰਮ ਲੂ ਤੋਂ ਕਰੋ ਬਚਾਅ

ਨਿਊਜ਼ ਡੈਸਕ : ਜੇਕਰ ਰੋਜ਼ਾਨਾ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਜਾਂ ਬਾਹਰ ਰਹਿ ਕੇ ਕੰਮ ਕਰਨਾ ਪੈਂਦਾ ਹੈ, ਤਾਂ ਤੁਹਾਨੂੰ ਸੂਰਜ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਤੁਹਾਨੂੰ ਲੂ ਲੱਗਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਲੂ ਲੱਗਣ ਦਾ ਪ੍ਰਮੁੱਖ ਕਾਰਨ ਸਰੀਰ ਵਿਚ ਲੂਣ ਅਤੇ ਪਾਣੀ …

Read More »

ਗਰਮੀ ਤੋਂ ਮਿਲੇਗੀ ਰਾਹਤ ,ਮੌਸਮ ਵਿਭਾਗ ਵਲੋਂ ਅਲਰਟ

ਮੋਹਾਲੀ : ਗਰਮੀ ਦੇ ਕਾਰਨ ਲੋਕਾਂ ਦਾ ਘਰ ਤੋਂ ਭਰ ਨਿਕਲਣਾ ਔਖਾ ਹੋਇਆ ਹੈ। ਜਿਸ ਨਾਲ ਹਰ ਪਾਸੇ ਗਰਮੀ ਤੋਂ ਬਚਣ ਲਈ ਬਾਹਰ ਜਾਣ ਸਮੇਂ ਲੋਕ ਆਪਣੇ ਹੱਥਾਂ ਪੈਰਾਂ ਤੇ ਮੂੰਹ ਨੂੰ ਢੱਕ ਕਿ ਜਾਂਦੇ ਹਨ ਤਾਂ ਜੋ ਤਿੱਖੀ ਧੁੱਪ ਦਾ ਉਨ੍ਹਾਂ ਤੇ ਅਸਰ ਨਾ ਹੋ ਸਕੇ। ਠੰਡੇ ਪਾਣੀ ਦਾ …

Read More »

ਪੰਜਾਬ ‘ਚ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਦਾ ਅਲਰਟ

ਚੰਡੀਗੜ੍ਹ : ਗਰਮੀ ਦਾ ਮੌਸਮ ਆਉਣ ਨਾਲ ਕਈ ਦਿਨਾਂ ਤੋਂ ਗਰਮੀ ਨੇ ਜ਼ੋਰ ਫੜਿਆ ਹੋਇਆ ਸੀ। ਠੰਡਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਗਿਆ ਹੈ। AC ਵੀ ਸ਼ੁਰੂ ਕਰ ਦਿੱਤੇ ਗਏ ਹਨ। ਪਰ ਹੁਣ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਦੱਸ ਦਈਏ ਕਿ ਪੰਜਾਬ ਵਿੱਚ …

Read More »

ਕੀ ਤੁਹਾਡੇ ਵੀ ਨੱਕ ਦੀ ਫੁੱਟਦੀ ਨਕਸੀਰ , ਅਗਰ ਹਾਂ ! ਤਾਂ ਵਰਤੋਂ ਇਹ ਘਰੇਲੂ ਨੁਸਖ਼ੇ

ਨਿਊਜ਼ ਡੈਸਕ : ਗਰਮੀਆਂ ਦੇ ਮੌਸਮ ਆਉਂਦੇ ਹੀ ਕਈਆਂ ਨੂੰ ਗਰਮੀ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜ਼ਿਆਦਤਰ ਛੋਟੇ ਬੱਚਿਆਂ ਨੂੰ ਗਰਮੀਆਂ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਵਿੱਚ ਅਕਸਰ ਹੀ ਨੱਕ ਦੀ ਨਕਸੀਰ ਫੁੱਟ ਜਾਂਦੀ ਹੈ। ਜਿਸ ਨਾਲ ਨੱਕ ਵਿੱਚੋ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। …

Read More »

ਗਰਮੀਆਂ ‘ਚ ਪਾਣੀ ਦੀ ਕਮੀ ਨੂੰ ਪੂਰਾ ਕਰੇ ‘ਤਰ ‘

ਨਿਊਜ਼ ਡੈਸਕ :ਗਰਮੀਆਂ ਦੇ ਮੌਸਮ ‘ਚ ਲੋਕ ਤਰ ਦਾ ਸਲਾਦ ਬਹੁਤ ਹੀ ਸ਼ੌਂਕ ਨਾਲ ਖਾਂਦੇ ਹਨ। ਗਰਮੀ ਦੇ ਮੌਸਮ ‘ਚ ਤਰ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ‘ਚ ਕੈਲਸ਼ੀਅਮ, ਫ਼ਾਸਫ਼ੋਰਸ, ਸੋਡੀਅਮ ਅਤੇ ਮੈਗਨੀਜ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ ‘ਚ ਪਾਣੀ ਦੀ ਕਮੀ ਨਹੀਂ …

Read More »

ਗਰਮੀਆਂ ‘ਚ ਘੜੇ ਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ , ਜਾਣੋ ਕੀ ਹਨ ਫਾਇਦੇ

ਨਿਊਜ਼ ਡੈਸਕ : ਗਰਮੀ ਦੇ ਮੌਸਮ ਸ਼ੁਰੂ ਹੁੰਦਿਆਂ ਹੀ ਕਈ ਤੌਰ ਤਰੀਕੇ ਅਕਸਰ ਬਦਲ ਜਾਂਦੇ ਹਨ। ਸਰੀਰ ਦੀ ਸਾਂਭ ਸੰਭਾਲ ਲਈ ਵੀ ਨੁਸਖ਼ੇ ਬਦਲਣੇ ਪੈਂਦੇ ਹਨ। ਕਈ ਲੋਕ ਸਰਦੀਆਂ ਵਿੱਚ ਪਾਣੀ ਘੱਟ ਪੀਂਦੇ ਹਨ। ਪਰ ਇਸ ਦੇ ਉਲਟ ਗਰਮੀਆਂ ਵਿਚ ਪਾਣੀ ਦਾ ਸੇਵਨ ਆਪਣੇ ਆਪ ਹੀ ਵੱਧ ਜਾਂਦਾ ਹੈ। ਗਰਮੀ …

Read More »

ਗਰਮੀ ਵਿੱਚ ਧੁੱਪ ਨਾਲ ਫਟਦੇ ਨੇ ਬੁੱਲ੍ਹ ਤਾਂ ਵਰਤੋਂ ਇਹ ਨੁਸਖ਼ੇ , ਜਲਦੀ ਮਿਲੇਗਾ ਆਰਾਮ

ਨਿਊਜ਼ ਡੈਸਕ : ਗਰਮੀ ਆਉਂਦੇ ਹੀ ਬਹੁਤ ਕੁੱਝ ਬਦਲ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਸ੍ਕਿਨ ਰੁਖੀ ਹੋ ਜਾਂਦੀ ਹੈ। ਚਿਹਰੇ ਦੀ ਕੋਮਲਤਾ ਵਿੱਚ ਕਮੀ ਆ ਜਾਂਦੀ ਹੈ। ਜੇਕਰ ਗਰਮੀਆਂ ਵਿੱਚ ਤੁਹਾਡੇ ਬੁੱਲ੍ਹ ਫਟਦੇ ਹਨ ਜਾ ਸੁਕੇ ਜਿਹੇ ਰਹਿੰਦੇ ਹਨ ਤਾ ਇਸ ਨਾਲ ਹੀ ਤੁਹਾਡੀ ਸੁੰਦਰਤਾ ਢਿੱਲੀ ਪੈ ਜਾਂਦੀ ਹੈ। …

Read More »