Tag Archives: skin

ਸੋਂਦੇ ਸਮੇਂ ਤੁਹਾਡੇ ਚਿਹਰੇ ‘ਤੇ ਸਬੰਧ ਬਣਾਉਂਦੇ ਹਨ ਇਹ ਜੀਵ, ਦੇਖ ਕੇ ਹੋਵੋਗੇਂ ਹੈਰਾਨ

ਨਿਊਜ਼ ਡੈਸਕ: ਵਿਗਿਆਨੀ ਮਨੁੱਖੀ ਸਰੀਰ ‘ਤੇ ਲਗਾਤਾਰ ਖੋਜ ਕਰ ਰਹੇ ਹਨ। ਖ਼ੂਨ ਤੋਂ ਲੈ ਕੇ ਪਿਸ਼ਾਬ ਦੀ ਜਾਂਚ ਰਾਹੀਂ ਪਤਾ ਲੱਗ ਜਾਂਦਾ ਹੈ ਕਿ ਸਰੀਰ ਵਿੱਚ ਕਿਹੜੀ ਬਿਮਾਰੀ ਹੈ। ਜੇਕਰ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੈ ਤਾਂ ਬੈਕਟੀਰੀਆ ਅਤੇ ਵਾਇਰਸ ਵੀ ਤੁਹਾਨੂੰ ਬਿਮਾਰ ਕਰ ਸਕਦੇ ਹਨ। ਇਸੇ ਤਰ੍ਹਾਂ ਤੁਸੀਂ ਡਾਕਟਰਾਂ ਰਾਹੀਂ …

Read More »

ਗਰਮੀਆਂ ‘ਚ Oily Skin ਵਾਲੇ ਚਿਹਰੇ ਨੂੰ ਇੰਝ ਰੱਖ ਸਕਦੇ ਹਨ ਚਿਪਚਿਪਾਹਟ ਤੋਂ ਦੂਰ

ਨਿਊਜ਼ ਡੈਸਕ: ਭਾਰਤ ਵਿੱਚ ਗਰਮੀ ਵੱਧ ਰਹੀ ਹੈ, ਇਹ ਮੌਸਮ ਤੇਲਯੁਕਤ ਚਮੜੀ (oily skin) ਲਈ ਬਹੁਤ ਨੁਕਸਾਨਦਾਇਕ ਹੈ। ਗਰਮੀ, ਪਸੀਨੇ ਅਤੇ ਤੇਲ ਕਾਰਨ ਦਿਨ ਭਰ ਚਿਹਰਾ ਚਿਪਚਿਪਾਹਟ ਮਹਿਸੂਸ ਹੁੰਦਾ ਹੈ। ਚਿਪਚਿਪਾਹਟ ਦੇ ਨਾਲ-ਨਾਲ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ, ਧੱਬੇ ਆਦਿ ਵੀ ਹੋਣ ਲੱਗਦੇ ਹਨ। ਪਰ ਜੇਕਰ ਤੇਲਯੁਕਤ ਚਮੜੀ ਤੋਂ …

Read More »

ਗਰਮੀਆਂ ‘ਚ ਚਿਹਰੇ ਦਾ ਇਸ ਤਰ੍ਹਾਂ ਰੱਖੋ ਖਿਆਲ

ਨਿਊਜ਼ ਡੈਸਕ: ਭਾਰਤ ‘ਚ ਗਰਮੀਆਂ ਦਾ ਕਹਿਰ ਹੌਲੀ-ਹੌਲੀ ਵਧਦਾ ਜਾ ਰਿਹਾ ਹੈ।ਅਜਿਹੇ ‘ਚ ਚਿਹਰੇ ਦੀ ਚਮੜੀ ਦਾ ਧਿਆਨ ਰੱਖਣ ਦੀ ਬਹੁਤ ਲੋੜ ਹੈ। ਗਰਮੀਆਂ ‘ਚ ਪਸੀਨਾ ਆਉਣ ਨਾਲ ਚਮੜੀ ‘ਤੇ ਬਹੁਤ ਜ਼ਿਆਦਾ ਜਲਣ ਹੋ ਜਾਂਦੀ ਹੈ। ਇਸ ਕਾਰਨ ਚਮੜੀ ‘ਤੇ ਦਾਗ-ਧੱਬੇ ਅਤੇ ਮੁਹਾਸੇ ਵੀ ਹੋ ਜਾਂਦੇ ਹਨ। ਸੈਂਸਟਿਵ ਚਮੜੀ ਵਾਲੇ …

Read More »

ਵਾਲਾਂ ਅਤੇ ਚਿਹਰੇ ਤੋਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਨਿਕਲੇਗਾ ਰੰਗ, ਤੁਸੀਂ ਵੀ ਅਪਣਾਓ ਇਹ ਨੁਸਖੇ

ਨਿਊਜ਼ ਡੈਸਕ- ਜੇਕਰ ਤੁਸੀਂ ਵੀ ਹੋਲੀ ਖੇਡਣਾ ਪਸੰਦ ਕਰਦੇ ਹੋ ਤਾਂ ਰੰਗਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਤੁਸੀਂ ਚਿਹਰੇ, ਵਾਲਾਂ, ਨਹੁੰਆਂ ‘ਤੇ ਰੰਗਾਂ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕੋਗੇ। ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਹੋਲੀ ਤੋਂ ਬਾਅਦ ਸਰੀਰ, ਚਿਹਰੇ, ਵਾਲਾਂ ਅਤੇ ਨਹੁੰਆਂ ਤੋਂ ਰੰਗ ਕਿਵੇਂ ਦੂਰ ਕੀਤਾ …

Read More »

ਲਗਾਤਾਰ ਤਣਾਅ ‘ਚ ਰਹਿਣ ਨਾਲ ਹੋ ਸਕਦੇ ਹੋ ਗੰਭੀਰ ਬਿਮਾਰੀਆਂ ਦਾ ਸ਼ਿਕਾਰ

ਨਿਊਜ਼ ਡੈਸਕ : ਅੱਜਕਲ ਡੇਲੀ ਰੂਟੀਨ ‘ਚ ਲਗਾਤਾਰ ਕੰਮ  ਕਰਨ ਨਾਲ ਤਣਾਅ ਵੱਧ ਸਕਦਾ ਹੈ। ਤਣਾਅ ਕਾਰਨ ਨੀਂਦ ਪੂਰੀ ਨਹੀਂ ਹੁੰਦੀ। ਕਈ ਤਣਾਅ ਨੂੰ ਘੱਟ ਕਰਨ ਲਈ ਦਵਾਈਆਂ ਦਾ ਇਸਤਮਾਲ  ਕਰਦੇ ਹਨ।  ਤਣਾਅ ‘ਚ ਰਹਿਣ ਨਾਲ ਕਈ ਗੰਭੀਰ ਸੱਮਸਿਆਵਾਂ ਪੈਦਾ ਹੋ ਸਕਦੀਆਂ ਹਨ। ਤਣਾਅ  ਪੇਟ ਨਾਲ ਸਬੰਧਤ ਬਿਮਾਰੀਆਂ ਅਤੇ ਚਮੜੀ …

Read More »

ਬਿੱਲ: ਅਨੇਕਾਂ ਸਿਹਤ-ਲਾਭਾਂ ਵਾਲਾ ਚਮਤਕਾਰੀ ਫਲ

ਨਿਊਜ਼ ਡੈਸਕ (ਮੋਨਿਕਾ ਮਹਾਜਨ, ਨਵਜੋਤ ਗੁਪਤਾ): ਬਿੱਲ ਦਾ ਫਲ ਵੱਖੋ ਵੱਖਰੇ ਪੌਸ਼ਟਿਕ ਤੱਤਾਂ ਦੀ ਸ਼ਕਤੀ ਨਾਲ ਭਰਪੂਰ ਹੈ। ਜਿਸ ‘ਚ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ, ਜਿਵੇਂ ਐਂਟੀਆਕਸੀਡੈਂਟ, ਸਾੜ ਵਿਰੋਧੀ, ਰੋਗਾਣੂਨਾਸ਼ਕ, ਕੈਂਸਰ ਵਿਰੋਧੀ ਆਦਿ। ਬਿੱਲ ਦੇ ਫਲ ਤੋਂ ਬਣਿਆ ਸ਼ਰਬਤ ਗਰਮ ਮੌਸਮ ‘ਚ ਇਕ ਕੁਦਰਤੀ ਕੂਲੈਂਟ ਦਾ ਕੰਮ ਕਰਦਾ ਹੈ …

Read More »

ਘਰੇਲੂ ਉਪਾਅ ਨਾਲ ਕਰੋ ਆਪਣੀ ਖੂਬਸੂਰਤੀ ‘ਚ ਵਾਧਾ

ਨਿਊਜ਼ ਡੈਸਕ – ਹਰ ਕੋਈ ਖੂਬਸੂਰਤ ਚਿਹਰਾ ਚਹੁੰਦਾ ਹੈ,ਇਸ ਲਈ ਚਿਹਰੇ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਫੇਸ ਸੀਰਮ  ਮੱਹਤਵਪੂਰਣ ਭੂਮਿਕਾ ਨਿਭਾਉਂਦਾ ਹੈ। ਫੇਸ ਸੀਰਮ  ਚਮੜੀ ਦੀ ਦੇਖਭਾਲ ‘ਚ ਸਹਾਈ ਹੋਣ ਵਾਲੇ ਤੱਤਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਤੱਤਾਂ ‘ਚ ਪੌਸ਼ਟਿਕ ਤੱਤ ਹੁੰਦੇ …

Read More »

ਤੁਹਾਡੀ ਚਮੜੀ ਨੂੰ ਵੀ ਚਾਹੀਦੀ ਐ ਸਹੀ ਦੇਖਭਾਲ, ਤਾਂ ਅਪਣਾਓ ਇਹ ਉਪਾਅ

ਨਿਊਜ਼ ਡੈਸਕ – ਹਰ ਮਨੁੱਖ ਲਈ ਆਪਣਾ ਸਰੀਰ ਬੇਹੱਦ ਪਿਆਰਾ ਹੁੰਦਾ ਹੈ, ਤੇ ਉਸਨੂੰ ਨਿਖਾਰਨ ਲਈ ਅਸੀ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਅਪਣੇ ਸਹੀ ਖਾਣ ਪੀਣ ਨਾਲ ਅਸੀਂ ਚਮੜੀ ਨੂੰ ਤੰਦਰੁਸਤ ਤੇ ਚਮਕਦਾਰ ਬਣਾ ਸਕਦੇ ਹਾਂ। ਆਓ ਜਾਣਦੇ ਹਾਂ ਕਿਸੇ ਤਰੀਕੇ ਨਾਲ ਘਰ ਬੈਠੇ ਚਮੜੀ ਦੀ ਦੇਖਭਾਲ ਕਰਾਏ।  ਚਮੜੀ ਦੀ …

Read More »

ਚਮੜੀ ‘ਤੇ ਗਲੋ ਬਰਕਰਾਰ ਰੱਖਣੈ, ਤਾਂ ਅਪਣਾਓ ਥੱਪੜ ਥਰੈਪੀ

ਨਿਊਜ਼ ਡੈਸਕ – ਕੋਰੀਆ ਤੇ ਅਮਰੀਕਾ ਵਰਗੇ ਦੇਸ਼ਾਂ ਵਿਚ, ਲੋਕ ਖੂਬਸੂਰਤ ਚਮੜੀ ਦੇ ਲਈ ਸਲੈਪ ਥੈਰੇਪੀ ਅਪਣਾ ਰਹੇ ਹਨ। ਭਾਰਤ ‘ਚ ਇਹ ਪ੍ਰਚਲਨ ਹਾਲੇ ਸ਼ੁਰੂ ਨਹੀਂ ਹੋਇਆ। ਪਰ ਔਰਤਾਂ, ਮਰਦਾਂ, ਬੱਚਿਆਂ ਤੇ ਬੁੱਢੇ ਲੋਕ ਚਾਹੁੰਦੇ ਹਨ ਕਿ ਉਹ ਬਹੁਤ ਸੁੰਦਰ ਦਿਖਣ ਤੇ ਉਹਨਾਂ ਦੀ ਚਮੜੀ ਹਮੇਸ਼ਾਂ ਜਵਾਨ ਤੇ ਸੁੰਦਰ ਦਿਖਾਈ …

Read More »

ਜਾਣੋ ਕਿਵੇਂ ਖਜੂਰ ਸਿਹਤ ਦੇ ਨਾਲ ਸੁੰਦਰਤਾ ਨੂੰ ਵੀ ਵਧਾਵੇ

ਨਿਊਜ਼ ਡੈਸਕ – ਸਰਦੀਆਂ ਦੇ ਮੌਸਮ ‘ਚ ਜ਼ਿਆਦਾਤਰ ਲੋਕ ਡ੍ਰਾਈ ਫਰੂਟਸ ਖਾਣਾ ਪਸੰਦ ਕਰਦੇ ਹਨ ਤੇ ਇਨ੍ਹਾਂ ਦਾ ਵੱਖਰਾ ਮਜ਼ਾ ਹੁੰਦਾ ਹੈ। ਖਜੂਰ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹੀ ਕਾਰਨ ਹੈ ਕਿ ਘਰੇਲੂ ਪਕਵਾਨਾਂ ‘ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੁੱਕੇ ਫਲਾਂ ‘ਚ ਜ਼ਿਆਦਾਤਰ ਲੋਕ ਬਦਾਮ, ਕਾਜੂ, …

Read More »