Tag Archives: shahrukh khan

ਸ਼ਾਹਰੁਖ ਖਾਨ ਨੂੰ ਜਦੋਂ ਇੱਕ ਬਾਲੀਵੁੱਡ ਨਿਰਮਾਤਾ ਨੇ ਕਿਹਾ ਸੀ, ‘ਤੁਸੀਂ ਬਾਕਸ ਆਫਿਸ ‘ਤੇ ਬਿਲਕੁਲ ਨਹੀਂ ਚਲੋਂਗੇ’

ਮੁੰਬਈ- ਸ਼ਾਹਰੁਖ ਖਾਨ ਬਾਲੀਵੁੱਡ ਦੇ ‘ਕਿੰਗ ਖਾਨ’ ਹਨ। ਉਨ੍ਹਾਂ ਨੇ ਬਾਲੀਵੁੱਡ ਦਾ ‘ਕਿੰਗ ਖਾਨ’ ਬਣਨ ਲਈ ਕਾਫੀ ਮਿਹਨਤ ਕੀਤੀ ਹੈ। ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਕਰਕੇ ਉਨ੍ਹਾਂ ਨੇ ਆਪਣੇ ਕੰਮ ਨਾਲ ਇੰਡਸਟਰੀ ‘ਚ ਆਪਣਾ ਨਾਂ ਬਣਾਇਆ। ਬਚਪਨ ‘ਚ ਸ਼ਾਹਰੁਖ ਖਿਡਾਰੀ ਬਣਨਾ ਚਾਹੁੰਦੇ ਸਨ। ਇੱਕ ਵਾਰ ਖੇਡਦੇ ਹੋਏ ਉਹ ਸਕੂਲ …

Read More »

ਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਇਕ ਵਿਅਕਤੀ ਦੀ ਮੌਤ

ਅਹਿਮਦਾਬਾਦ- ਅਭਿਨੇਤਾ ਸ਼ਾਹਰੁਖ ਖਾਨ ਦੇ ਖਿਲਾਫ਼ ਦਰਜ਼ ਇੱਕ ਅਪਰਾਧਿਕ ਕੇਸ ਨੂੰ ਗੁਜਰਾਤ ਹਾਈ ਕੋਰਟ ਨੇ ਬੁੱਧਵਾਰ ਨੂੰ ਖਾਰਜ਼ ਕਰ ਦਿੱਤਾ ਹੈ। ਇਹ ਪੂਰਾ ਮਾਮਲਾ 2017 ਦਾ ਹੈ, ਜਦੋਂ ਸ਼ਾਹਰੁਖ ਖਾਨ ਵਡੋਦਰਾ ਰੇਲਵੇ ਸਟੇਸ਼ਨ ‘ਤੇ ਆਪਣੀ ਫਿਲਮ ‘ਰਈਸ’ ਦੀ ਪ੍ਰਮੋਸ਼ਨ ਕਰ ਰਹੇ ਸਨ, ਇਸ ਦੌਰਾਨ ਵਡੋਦਰਾ ਰੇਲਵੇ ਸਟੇਸ਼ਨ ‘ਤੇ ਭਗਦੜ ਮਚ …

Read More »

ਸ਼ਾਹਰੁਖ ਖਾਨ, ਕਾਜੋਲ ਅਤੇ ਫਰਾਹ ਖਾਨ ਜੱਜ ਕਰਨਗੇ ਡਾਂਸ ਰਿਐਲਿਟੀ ਸ਼ੋਅ, ‘ਝਲਕ ਦਿਖਲਾ ਜਾ’ ਨੇ ਕੀਤਾ ਅਪ੍ਰੋਚ?

ਨਵੀਂ ਦਿੱਲੀ- ਟੀਵੀ ਦੇ ਮਸ਼ਹੂਰ ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਲਈ ਤਿਆਰ ਹੈ। ਸ਼ੋਅ ਦੇ ਇਸ ਤਾਜ਼ਾ ਸੀਜ਼ਨ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ, ਸ਼ੋਅ ਦੇ ਜੱਜਾਂ ਦੇ ਪੈਨਲ ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਅਤੇ ਕਾਜੋਲ ਵਰਗੇ ਵੱਡੇ …

Read More »

ਅਕਸ਼ੇ ਕੁਮਾਰ ਨੇ ਗੁਟਖਾ ਦੇ ਵਿਗਿਆਪਨ ਲਈ ਮੰਗੀ ਮਾਫੀ, ਪ੍ਰਸ਼ੰਸਕਾਂ ਨੂੰ ਕਹੀ ਇਹ ਗੱਲ

ਮੁੰਬਈ- ਗੁਟਖਾ ਦੀ ਮਸ਼ਹੂਰੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਬਾਲੀਵੁੱਡ ਦੇ ਦਿੱਗਜ ਅਕਸ਼ੈ ਕੁਮਾਰ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ ਅਤੇ …

Read More »

ਡਰੱਗ ਮਾਮਲੇ ‘ਚ ਆਰੀਅਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ, SIT ਨੇ ਸਬੂਤਾਂ ਨੂੰ ਲੈ ਕੇ ਕਹੀ ਇਹ ਗੱਲ

ਮੁੰਬਈ- ਡਰੱਗਜ਼ ਮਾਮਲੇ ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਅਤੇ ਉਸ ਖਿਲਾਫ਼ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਉਹ ਡਰੱਗਜ਼ ਦੀ ਕਿਸੇ ਵੱਡੀ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗਜ਼ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦਾ …

Read More »

ਅਮਿਤਾਭ ਬੱਚਨ ਨੇ ਦੱਸਿਆ ਪਹਿਲੀ ਨਜ਼ਰ ‘ਚ ਕਿਵੇਂ ਲੱਗੇ ਸੀ ਸ਼ਾਹਰੁਖ ਖਾਨ? ਜਾਣ ਕੇ ਤੁਹਾਨੂੰ ਨਹੀਂ ਹੋਵੇਗਾ ਯਕੀਨ

ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਮੈਗਾਸਟਾਰ ਅਮਿਤਾਭ ਬੱਚਨ ਦੀ ਜੋੜੀ ਕਈ ਸੁਪਰਹਿੱਟ ਫਿਲਮਾਂ ਵਿੱਚ ਪਰਦੇ ‘ਤੇ ਜਮ ਚੁੱਕੀ ਹੈ। ਇਹ ਦੋਵੇਂ ਸੁਪਰਸਟਾਰ ‘ਮੁਹੱਬਤੇਂ’, ‘ਕਭੀ ਖੁਸ਼ੀ ਕਭੀ ਗਮ’, ‘ਵੀਰ ਜ਼ਾਰਾ’ ਵਰਗੀਆਂ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਨ੍ਹਾਂ ਦੋਵਾਂ ਨੂੰ ਲੋਕਾਂ ਨੇ ਸਿਲਵਰ ਸਕਰੀਨ ‘ਤੇ ਜੱਫੀ ਪਾਉਂਦੇ, ਲੜਦੇ, ਗੀਤ …

Read More »

ਰਾਖੀ ਸਾਵੰਤ ਨੇ ਸ਼ਾਹਰੁਖ ਖਾਨ ਦਾ ਕੀਤਾ ਸਮਰਥਨ , ਦੱਸਿਆ ਐਕਟਰ ਨੇ ਥੁੱਕਿਆ ਜਾਂ ਫੂਕਿਆ

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣਾ ਮਹਿੰਗਾ ਪਿਆ। ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਫੂਕ ਮਾਰਦੇ ਨਜ਼ਰ ਆ ਰਹੇ ਹਨ।  ਪਰ ਅਭਿਨੇਤਾ ਦੇ ਇਸ ਨੇਕ ਕੰਮ ਲਈ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ …

Read More »

41 ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਲਹਿਰਾਇਆ ਜਿੱਤ ਦਾ ਝੰਡਾ,ਬਾਲੀਵੁੱਡ ਨੇ ਦਿੱਤੀ ਪੁਰਸ਼ ਹਾਕੀ ਟੀਮ ਨੂੰ ਵਧਾਈ

ਟੋਕੀਓ ਓਲੰਪਿਕ 2021 ਵਿੱਚ ਭਾਰਤੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ।ਹਾਲ ਹੀ ਵਿੱਚ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।  ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਮੈਡਲ ਆਪਣੇ ਨਾਂ ਕਰ ਲਿਆ ਹੈ। ਟੋਕੀਓ ‘ਚ ਜਾਰੀ ਓਲੰਪਿਕ …

Read More »

ਯੂਐਸ ਨੇਵੀ ਦੇ ਜਵਾਨਾਂ ‘ਤੇ ਚੜ੍ਹਿਆ ਸਵਦੇਸੀ ਰੰਗ, ਗਾਇਆ ‘ਯੇ ਜੋ ਦੇਸ ਹੈ ਤੇਰਾ’ ਗਾਣਾ, ਵੀਡੀਓ ਵਾਇਰਲ

ਨਿਊਜ਼ ਡੈਸਕ :- ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ‘ਸਵਦੇਸ’ ਅਜੇ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸਿਨੇਮਾਘਰਾਂ ਦੀ ਇਕ ਵਿਸ਼ੇਸ਼ ਫਿਲਮਾਂ ਚੋਂ ਇੱਕ ਹੈ। ਇਸ ਫਿਲਮ ‘ਚ ਸ਼ਾਹਰੁਖ ਦੇ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ‘ਸਵਦੇਸ’ ਦੇ ਗਾਣੇ ਵੀ ਕਾਫ਼ੀ ਹਿੱਟ ਹੋਏ ਸਨ। ਫਿਲਮ ‘ਸਵਦੇਸ’ ਸਾਲ 2004 ‘ਚ …

Read More »

ਲਾਕਡਾਊਨ : ਬਾਲੀਵੁੱਡ ਕਿੰਗ ਖਾਨ ਦਾ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਮਜ਼ਦੂਰਾਂ ਲਈ ਵੱਡਾ ਐਲਾਨ

ਮੁੰਬਈ : ਕੋਰੋਨਾਵਾਇਰਸ ਦੇ ਕਹਿਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 14 ਅਪ੍ਰੈਲ ਤੱਕ 21 ਦਿਨਾਂ ਦੇ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਦੇਸ਼ ਭਰ ਵਿੱਚ ਸਾਰਾ ਕੰਮ ਕਾਜ ਪੂਰੀ ਤਰ੍ਹਾਂ ਬੰਦ ਪਿਆ ਹੈ। ਇਸ ਸਥਿਤੀ ਵਿੱਚ ਗਰੀਬ ਮਜ਼ਦੂਰਾਂ ਨੂੰ ਕਾਫੀ …

Read More »