Breaking News

Tag Archives: Russia

ਅਮਰੀਕਾ ‘ਚ ਰੂਸ ਲਈ ਜਾਸੂਸੀ ਕਰ ਰਿਹਾ ਮੈਕਸੀਕੋ ਦਾ ਨਾਗਰਿਕ ਗ੍ਰਿਫਤਾਰ

ਮਿਆਮੀ: ਅਮਰੀਕਾ ਦੇ ਮਿਆਮੀ ਸ਼ਹਿਰ ਵਿੱਚ ਮੈਕਸੀਕੋ ਦੇ ਇੱਕ ਨਾਗਰਿਕ ਨੂੰ ਰੂਸ ਵੱਲੋਂ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਜਸਟਿਸ ਵਿਭਾਗ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਸ ਮੈਕਸੀਕਨ ਨਾਗਰਿਕ ‘ਤੇ ਅਮਰੀਕੀ ਸਰਕਾਰ ਦੇ ਇੱਕ ਵੱਡੇ ਸਰੋਤ ‘ਤੇ ਜਾਸੂਸੀ ਕਰਨ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ। …

Read More »

ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ਖਿਲਾਫ ਕੀਤਾ ਮਾਣਹਾਨੀ ਦਾ ਕੇਸ

ਵਾਸ਼ਿੰਗਟਨ: ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ‘ਤੇ ਮਾਣਹਾਨੀ ਦਾ ਕੇਸ ਕੀਤਾ ਹੈ। ਗਬਾਰਡ ਨੇ ਹਿਲੇਰੀ ਵੱਲੋਂ ਉਨ੍ਹਾਂ ਦੀ ਛਵੀ ਖ਼ਰਾਬ ਕਰਨ ਲਈ ਪੰਜ ਕਰੋੜ ਡਾਲਰ ( ਲਗਭਗ 350 ਕਰੋੜ ਰੁਪਏ ) ਦੇ ਹਰਜ਼ਾਨੇ ਦੀ ਮੰਗ ਕੀਤੀ ਹੈ। ਡੈਮੋਕਰੇਟ ਸੰਸਦ ਨੇ ਦੋਸ਼ …

Read More »

ਆਪਣੇ ਹੀ ਤਿੰਨ ਦੋਸਤਾਂ ਨੂੰ ਮਾਰ ਕੇ ਖਾਣ ਵਾਲਾ ‘ਆਦਮਖੋਰ’ ਗ੍ਰਿਫ਼ਤਾਰ

ਮਾਸਕੋ: ਰੂਸ ਤੋਂ ਇੱਕ ਅਜਿਹੀ ਭਿਆਨਕ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਕਿਸੇ ਦੇ ਵੀ ਦਿਮਾਗ ‘ਚ ਫਿਲਮੀ ਆਦਮਖੋਰ ਦੀ ਤਸਵੀਰ ਆ ਜਾਵੇ। ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਆਪਣੇ ਹੀ ਦੋਸਤਾਂ ਨੂੰ ਮਾਰ ਕੇ ਖਾ ਗਿਆ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ …

Read More »

ਵਿਅਕਤੀ ਨੇ ਕੀਤਾ ਦਾਅਵਾ, “ਆਈਫੋਨ ਨੇ ਉਸ ਨੂੰ ਬਣਾਇਆ ਗੇਅ”

ਰਸ਼ੀਆ : ਹਰ ਦਿਨ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਪਰ ਜਿਹੜਾ ਮਾਮਲਾ ਅੱਜ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਜੀ ਹਾਂ ਇਹ ਮਾਮਲਾ ਹੀ ਕੁਝ ਅਜਿਹਾ ਹੈ। ਦਰਅਸਲ ਇੱਕ ਸਖ਼ਸ਼ ਨੇ ਇਹ ਕਹਿ ਕੇ ਇਹ ਕਹਿ ਕੇ ਐਪਲ ਕੰਪਨੀ ਵਿਰੁੱਧ ਮੁਕੱਦਮਾਂ …

Read More »

ਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰਿਆ ਜਹਾਜ਼, ਸਮਝਦਾਰੀ ਨਾਲ ਬਚਾਈਆਂ 226 ਜਾਨਾਂ

Russian Plane Crash-Land

ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ‘ਚ ਇੱਕ ਵੱਡਾ ਜਹਾਜ਼ ਹਾਦਸਾ ਹੁੰਦੇ – ਹੁੰਦੇ ਟਲ ਗਿਆ। ਇੱਥੇ ਇੱਕ ਜਹਾਜ਼ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡ਼ਾਣ ਭਰਦੇ ਹੀ ਪੰਛੀਆਂ ਦੇ ਝੁੰਡ ਨਾਲ ਟਕਰਾ ਗਿਆ। ਜਦੋਂ ਜਹਾਜ਼ ਦੇ ਇੰਜਣ ‘ਚ ਕਈ ਪੰਛੀ ਫਸ ਗਏ ਤਾਂ ਜਹਾਜ਼ ‘ਚ ਮੌਜੂਦ 226 ਲੋਕਾਂ ਦੀ ਜਾਨ ‘ਤੇ …

Read More »

Article 370: ਕਸ਼ਮੀਰ ‘ਤੇ ਅਮਰੀਕਾ ਦੀ ਪੂਰੀ ਨਜ਼ਰ, ਭਾਰਤ-ਪਾਕਿ ਨੂੰ ਕੀਤੀ ਵਿਸ਼ੇਸ਼ ਅਪੀਲ

ਵਾਸ਼ਿੰਗਟਨ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਸਾਰੇ ਪੱਖਾਂ ਤੋਂ ਐਲਓਸੀ ‘ਤੇ ਸ਼ਾਂਤੀ ਤੇ ਸਥਿਰਤਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਮਰਿਕੀ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਮੋਰਗਨ ਓਟਰਗਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਤੋਂ …

Read More »

ਕੀ ਤੁਸੀ ਕਰ ਸਕਦੇ ਹੋ ਇਸ 6 ਸਾਲਾ ਬੱਚੇ ਨਾਲ ਮੁਕਾਬਲਾ ? ਇੱਕ ਵਾਰ ‘ਚ ਮਾਰਦੈ ਹਜ਼ਾਰਾਂ ਡੰਡ

ਆਮਤੌਰ ‘ਤੇ ਕਿਸੇ ਵੀ ਵਿਅਕਤੀ ਲਈ ਇੱਕ ਬਾਰ ‘ਚ 100 ਡੰਡ ਮਾਰਨਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ, ਪਰ ਰੂਸ ਦੇ ਰਹਿਣ ਵਾਲੇ ਇੱਕ ਛੇ ਸਾਲਾ ਲੜਕੇ ਨੇ ਇੱਕ ਬਾਰ ‘ਚ ਹੀ 3270 ਪੁਸ਼-ਅਪਸ ਕਰ ਰਿਕਾਰਡ ਬਣਾਇਆ ਹੈ। ਰਿਕਾਰਡ ਬਣਾਉਣ ਲਈ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇੱਕ ਆਲੀਸ਼ਾਨ ਘਰ ਵੀ …

Read More »

75 ਫੁੱਟ ਲੰਬਾ ਤੇ 56 ਟਨ ਵਜਨੀ ਲੋਹੇ ਦਾ ਪੁਲ ਚੋਰਾਂ ਨੇ ਰਾਤੋਂ ਰਾਤ ਕੀਤਾ ਗਾਇਬ

ਮਾਸਕੋ: ਦੁਨੀਆ ਭਰ ‘ਚ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜੇਕਰ ਚੋਰੀ ਕਿਸੇ ਛੋਟੀ ਮੋਟੀ ਚੀਜ ਦੀ ਹੋਵੇ ਤਾਂ ਯਕੀਨ ਕਰਨਾ ਆਸਾਨ ਹੈ। ਪਰ ਜੇਕਰ ਕੋਈ ਇਹ ਕਹਿ ਦਵੇ ਕਿ ਚੋਰ ਪੂਰੇ ਦਾ ਪੂਰਾ ਪੁਲ ਚੋਰੀ ਕਰ ਲੈ ਗਿਆ ਹੈ …

Read More »

ਜਹਾਜ ‘ਚ ਲੱਗੀ ਅੱਗ, 41 ਲੋਕਾਂ ਦੀ ਮੌਤ, ਕਈ ਜ਼ਖਮੀਂ, ਗਿਣਤੀ ਵਧਣ ਦੀ ਸ਼ੰਕਾ

ਨਵੀਂ ਦਿੱਲੀ : ਰੂਸ ‘ਚ ਹੋਏ ਇੱਕ ਜਹਾਜ ਹਾਦਸੇ ‘ਚ 41 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਰੂਸ ਦੀ ਸਰਕਾਰੀ ਜਹਾਜ ਕੰਪਨੀ ਏਅਰਫਲੋਟ ਦੇ ਜਹਾਜ ‘ਚ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਅੱਗ ਲੱਗ ਗਈ ਸੀ। ਇਸ ਤੋਂ ਬਾਅਦ …

Read More »

ਇੱਥੇ ਮਜ਼ਾਕ- ਮਜ਼ਾਕ ‘ਚ ਹੀ ਕਾਮੇਡੀਅਨ ਬਣ ਗਿਆ ਰਾਸ਼ਟਰਪਤੀ

Ukraine election

ਕੀਵ: ਯੂਕਰੇਨ ‘ਚ ਰਾਸ਼ਟਰਪਤੀ ਅਹੁਦੇ ਲਈ ਕਰਵਾਈਆਂ ਗਈਆਂ ਚੌਣਾ ‘ਚ ਬਿਨ੍ਹਾ ਕਿਸੇ ਸਿਆਸੀ ਤਜਰਬੇ ਵਾਲੇ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ (41) ਨੇ ਵੱਡੀ ਜਿੱਤ ਹਾਸਲ ਕੀਤੀ। ਸ਼ੁਰੂਆਤੀ ਨਤੀਜਿਆਂ ‘ਚ ਉਨ੍ਹਾਂ ਨੂੰ 73 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੇਂਕੋ ਨੇ ਹਾਰ ਮੰਨ ਲਈ ਹੈ। ਰਾਜਧਾਨੀ ਕੀਵ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ …

Read More »