ਨਿਊਜ਼ ਡੈਸਕ: ਦੁਨੀਆਂ ਵਿੱਚ ਨੂਡਲਜ਼ ਦੇ ਸ਼ੌਕੀਨ ਵੀ ਘੱਟ ਨਹੀਂ ਹਨ। ਇਹ ਇਕ ਬਹੁਤ ਹੀ ਮਸ਼ਹੂਰ ਖਾਣ ਵਾਲੀ ਚੀਜ਼ ਹੈ ਪਰ ਪਿਛਲੇ ਕੁਝ ਸਮੇਂ ਤੋਂ ਪੂਰੀ ਦੁਨੀਆ ਵਿਚ ਨੂਡਲਜ਼ ਦਾ ਸੰਕਟ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਇਸ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਕੀਮਤਾਂ ਵਧਣ ਦਾ ਕਾਰਨ ਦੁਨੀਆ …
Read More »ਯੂਕਰੇਨ ਨਾਲ ਇਕਜੁੱਟਤਾ ਦਿਖਾਉਣ ਲਈ ਫਰਾਂਸ, ਜਰਮਨੀ ਅਤੇ ਇਟਲੀ ਦੇ ਨੇਤਾ ਕੀਵ ਪਹੁੰਚੇ, ਜ਼ੇਲੇਨਸਕੀ ਨਾਲ ਵੀ ਕਰਨਗੇ ਗੱਲ
ਕੀਵ- ਫਰਾਂਸ ਦੇ ਰਾਸ਼ਟਰਪਤੀ ਦਫਤਰ ਨੇ ਇੱਕ ਬਿਆਨ ਜਾਰੀ ਕੀਤਾ ਕਿ ਉਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਰਮਨ ਚਾਂਸਲਰ ਓਲਾਫ ਸ਼ੋਲਜ਼ ਅਤੇ ਇਟਲੀ ਦੇ ਮਾਰੀਓ ਡਰੈਗੀ ਯੂਕਰੇਨ ਦੇ ਸ਼ਹਿਰ ਕੀਵ ਪਹੁੰਚ ਗਏ ਹਨ। ਤਿੰਨਾਂ ਦੇਸ਼ਾਂ ਦੇ ਇਸ ਕਦਮ ਨੂੰ ਯੂਕਰੇਨ ਦੇ ਸਮਰਥਨ ਲਈ ਇਕਜੁੱਟਤਾ ਵਜੋਂ ਦੇਖਿਆ ਜਾ ਰਿਹਾ ਹੈ। ਯੂਰਪੀਅਨ ਨੇਤਾ …
Read More »ਯੂਕਰੇਨ ਯੁੱਧ ਦੌਰਾਨ ਰੂਸੀ ਰੇਡੀਓ ਸਟੇਸ਼ਨ ਹੈਕ, ਵੱਜਣ ਲੱਗਿਆ ਦੁਸ਼ਮਣ ਦੇਸ਼ ਦਾ ਰਾਸ਼ਟਰੀ ਗੀਤ
ਮਾਸਕੋ- ਰੂਸ ਅਤੇ ਯੂਕਰੇਨ ਵਿੱਚ ਪਿਛਲੇ 3 ਮਹੀਨਿਆਂ ਤੋਂ ਯੁੱਧ ਚੱਲ ਰਿਹਾ ਹੈ। ਇਸ ਦੌਰਾਨ ਮਾਸਕੋ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਰੂਸ ਦੇ ਇੱਕ ਰੇਡੀਓ ਸਟੇਸ਼ਨ ‘ਤੇ ਯੂਕਰੇਨ ਦਾ ਰਾਸ਼ਟਰੀ ਗੀਤ ਵੱਜਣਾ ਸ਼ੁਰੂ ਹੋ ਗਿਆ। ਕਾਹਲੀ ਵਿੱਚ ਰੇਡੀਓ ਸਟੇਸ਼ਨ ਪ੍ਰਬੰਧਕਾਂ ਨੇ ਪ੍ਰਸਾਰਣ ਬੰਦ ਕਰ ਦਿੱਤਾ। ਰੇਡੀਓ ਸਟੇਸ਼ਨ ਦਾ …
Read More »ਭਾਰਤ ਦੀਆਂ ਤੇਲ ਕੰਪਨੀਆਂ ਨਾਲ ਡੀਲ ਕਰਨ ਤੋਂ ਪੀਛੇ ਹਟਿਆ ਰੂਸ, ਕਿਹਾ- ਕਾਫੀ ਤੇਲ ਨਹੀਂ ਹੈ
ਨਵੀਂ ਦਿੱਲੀ- ਰੂਸ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਰੋਜ਼ਨੇਫਟ ਨੇ ਭਾਰਤੀ ਦੀ ਦੋ ਸਰਕਾਰੀ ਤੇਲ ਕੰਪਨੀਆਂ ਨਾਲ ਕੱਚੇ ਤੇਲ ਦੇ ਸੌਦਿਆਂ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਰੋਜ਼ਨੇਫਟ ਨੇ ਪਹਿਲਾਂ ਹੀ ਕੁਝ ਹੋਰ ਗਾਹਕਾਂ ਨਾਲ ਤੇਲ ਸਪਲਾਈ ਸੌਦੇ ਕੀਤੇ ਹਨ। …
Read More »