ਨਵੀਂ ਦਿੱਲੀ : ਰੂਸ ‘ਚ ਹੋਏ ਇੱਕ ਜਹਾਜ ਹਾਦਸੇ ‘ਚ 41 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਅਨੁਸਾਰ ਰੂਸ ਦੀ ਸਰਕਾਰੀ ਜਹਾਜ ਕੰਪਨੀ ਏਅਰਫਲੋਟ ਦੇ ਜਹਾਜ ‘ਚ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਅੱਗ ਲੱਗ ਗਈ ਸੀ। ਇਸ ਤੋਂ ਬਾਅਦ …
Read More »ਇੱਥੇ ਮਜ਼ਾਕ- ਮਜ਼ਾਕ ‘ਚ ਹੀ ਕਾਮੇਡੀਅਨ ਬਣ ਗਿਆ ਰਾਸ਼ਟਰਪਤੀ
ਕੀਵ: ਯੂਕਰੇਨ ‘ਚ ਰਾਸ਼ਟਰਪਤੀ ਅਹੁਦੇ ਲਈ ਕਰਵਾਈਆਂ ਗਈਆਂ ਚੌਣਾ ‘ਚ ਬਿਨ੍ਹਾ ਕਿਸੇ ਸਿਆਸੀ ਤਜਰਬੇ ਵਾਲੇ ਕਾਮੇਡੀਅਨ ਵੋਲੋਡੀਮੀਰ ਜੈਲੇਂਸਕੀ (41) ਨੇ ਵੱਡੀ ਜਿੱਤ ਹਾਸਲ ਕੀਤੀ। ਸ਼ੁਰੂਆਤੀ ਨਤੀਜਿਆਂ ‘ਚ ਉਨ੍ਹਾਂ ਨੂੰ 73 ਫ਼ੀਸਦੀ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਪੈਟਰੋ ਪੋਰੋਸ਼ੇਂਕੋ ਨੇ ਹਾਰ ਮੰਨ ਲਈ ਹੈ। ਰਾਜਧਾਨੀ ਕੀਵ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ …
Read More »ਜਾਦੂਗਰੀ ਦੇ ਚੱਕਰ ‘ਚ ਸੰਗਲਾਂ ਨਾਲ ਬੰਨਿਆ ਨੌਜਵਾਨ ਹੋਇਆ ਗਾਇਬ , 2 ਸਾਲ ਬਾਅਦ ਮਿਲਿਆ ਹੱਡੀਆਂ ਦਾ ਪਿੰਜਰ
ਮਾਸਕੋ ਪੁਲਿਸ ਨੂੰ ਹਾਲ ਹੀ ‘ਚ ਸ਼ਹਿਰ ਤੋਂ 80 ਕਿਮੀ ਦੂਰ ਜੰਗਲ ਵਿੱਚ ਦਰਖਤ ਨਾਲ ਬੰਨਿਆ ਇੱਕ ਹੱਡੀਆਂ ਦਾ ਪਿੰਜਰ ਮਿਲਿਆ ਜਾਂਚ ‘ਚ ਪਤਾ ਚੱਲਿਆ ਕਿ ਇਹ ਪਿੰਜਰ ਇਵਾਨ ਕਲੂਸ਼ਾਰੇਵ ਦਾ ਹੈ ਜਿਸਨੂੰ ਆਖਰੀ ਵਾਰ ਮਾਸਕੋ ਵਿੱਚ ਹੀ ਦੋ ਸਾਲ ਪਹਿਲਾਂ ਵੇਖਿਆ ਗਿਆ ਸੀ। ਹਾਲਾਂਕਿ, ਇਸ ਤੋਂ ਬਾਅਦ ਇਵਾਨ ਦੀ …
Read More »ਹੁਣ ‘ਬਾਜ ਤੇ ਉੱਲੂਆਂ’ ਦੀਆਂ ਟੀਮਾਂ ਦੇ ਹੱਥ ਹੋਵੇਗੀ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦੀ ਕਮਾਨ
ਮਾਸਕੋ : ਰੂਸ ਦੇ ਰਾਸ਼ਟਰਪਤੀ ਭਵਨ ਕਰੇਮਲਿਨ ਅਤੇ ਉਸਦੇ ਆਸਪਾਸ ਦੀਆਂ ਪ੍ਰਮੁੱਖ ਇਮਾਰਤਾਂ ਨੂੰ ਕਾਵਾਂ ਤੋਂ ਬਚਾਉਣ ਲਈ ਰੱਖਿਆ ਵਿਭਾਗ ਨੇ ਬਾਜਾਂ ਤੇ ਉੱਲੂਆਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਪੰਛੀਆਂ ਦੀ ਇਹ ਯੂਨਿਟ 1984 ਵਿੱਚ ਬਣਾਈ ਗਈ ਸੀ ਹਾਲੇ ਇਸ ਵਿੱਚ 10 ਤੋਂ ਜ਼ਿਆਦਾ ਬਾਜ ਅਤੇ ਉੱਲੂ ਹਨ। …
Read More »ਖੂਬਸੂਰਤ ਹੋਣ ‘ਤੇ ਮਿਲੀ ਸਜ਼ਾ, ਆਪਣੇ ਹੀ ਘਰ ‘ਚ ਹੋਈ ਕੈਦ!
ਰੂਸ : ਅੱਜ ਦੇ ਸਮੇਂ ‘ਚ ਹਰ ਕੋਈ ਹੀ ਇੱਕ ਦੂਜੇ ਤੋਂ ਸੋਹਣਾ ਦਿਖਣਾ ਚਾਹੁੰਦਾ ਹੈ ਤੇ ਇਸ ਲਈ ਉਹ ਹਰ ਕੋਸ਼ਿਸ਼ ਵੀ ਕਰਦਾ ਹੈ। ਪਰ ਕੀ ਤੁਸੀਂ ਕਦੀ ਦੇਖਿਆ ਹੈ ਕਿ ਉਹੀ ਸੁੰਦਰਤਾ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਉਹ ਕਿਸੇ ਲਈ ਵਰਧਾਨ ਨਾ ਹੁੰਦਿਆਂ ਬਲਕਿ ਉਸ ਲਈ …
Read More »