Breaking News

Tag Archives: punjabi news

ਜਰਮਨ ਦੇ ਜਲ ਸੈਨਾ ਮੁੱਖੀ ਨੇ ਦਿੱਤਾ ਅਸਤੀਫਾ

ਬਰਲਿਨ- ਜਰਮਨੀ ਦੇ ਜਲ ਸੈਨਾ ਮੁੱਖੀ ਨੇ ਯੂਕਰੇਨ ਅਤੇ ਰੂਸ ‘ਤੇ ਆਪਣੀ ਟਿੱਪਣੀ ਨੂੰ ਲੈ ਕੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਲੋਚਨਾ ਦੇ ਵਿਚਕਾਰ ਦੇਰ ਰਾਤ ਅਸਤੀਫਾ ਦੇ ਦਿੱਤਾ ਹੈ। ਵਾਈਸ ਐਡਮਰਿਲ ਅਚਿਮ ਸ਼ੋਏਨਬਾਕ ਨੇ ਸ਼ੁੱਕਰਵਾਰ ਨੂੰ ਭਾਰਤ ‘ਚ ਇਕ ਸਮਾਰੋਹ ‘ਚ ਕਿਹਾ ਕਿ ਰੂਸ ਨੇ 2014 ਵਿੱਚ ਜਿਸ ਕ੍ਰੀਮੀਆ …

Read More »

ਭਾਰਤੀ ਸਿੰਘ ਨੇ ਖੋਲ੍ਹੀ ਮਿਥੁਨ ਚੱਕਰਵਰਤੀ ਦੀ ਪੋਲ, ਅਭਿਨੇਤਾ ਨੇ ਕਿਹਾ- ਮੇਰੇ ਘਰ ‘ਚ ਲੜਾਈ ਕਰਾਵੇਂਗੀ ਕਿ? 

ਨਵੀਂ ਦਿੱਲੀ- ਕਾਮੇਡੀਅਨ ਭਾਰਤੀ ਸਿੰਘ ਕਿਸੇ ਸ਼ੋਅ ਵਿੱਚ ਪਹੁੰਚੇ ਅਤੇ ਉੱਥੇ ਕੋਈ ਮਜ਼ਾਕ ਜਾਂ ਮਸਤੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਹਾਲ ਹੀ ਵਿੱਚ, ਉਹ ਪਤੀ ਹਰਸ਼ ਲਿੰਬਾਚੀਆ ਦੇ ਨਾਲ ਸ਼ੋਅ ‘ਹੁਨਰਬਾਜ਼’ ਨੂੰ ਪ੍ਰਮੋਟ ਕਰਨ ਲਈ ‘ਬਿੱਗ ਬੌਸ’ 15 ਦੇ ਵੀਕੈਂਡ ਕਾ ਵਾਰ ਐਪੀਸੋਡ ਵਿੱਚ ਨਜ਼ਰ ਆਈ। ਇਸ ਦੌਰਾਨ …

Read More »

ਅਮਰੀਕਾ ਦੇ ਕੈਲੀਫੋਰਨੀਆ ‘ਚ ਭਿਆਨਕ ਅੱਗ, 6 ਕਿਲੋਮੀਟਰ ਦੇ ਇਲਾਕੇ ‘ਚ ਦਰੱਖਤ ਸੜ ਕੇ ਸੁਆਹ 

ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ ਦੇ ਬਿਗ ਸੁਰ ਇਲਾਕੇ ਦੇ ਜੰਗਲਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਮੁੱਖ ਸੜਕ ਨੂੰ ਬੰਦ ਕਰ ਦਿੱਤਾ ਗਿਆ। ਅੱਗ ਸ਼ੁੱਕਰਵਾਰ ਰਾਤ ਨੂੰ ਇਲਾਕੇ ਦੀ ਇੱਕ …

Read More »

ਪੰਜਾਬ ਚੋਣਾਂ ਤੋਂ ਪਹਿਲਾਂ ਸਤਿੰਧਦਰ ਜੈਨ ਨੂੰ ਗ੍ਰਿਫਤਾਰ ਕਰ ਸਕਦੀ ਹੈ ਈਡੀ-ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਕੈਬਨਿਟ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫਤਾਰ ਕਰ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ …

Read More »

ਯਮਨ ‘ਚ ਤਬਾਹੀ, ਜੇਲ੍ਹ ‘ਤੇ ਹਵਾਈ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਵੱਧ

ਯਮਨ- ਯਮਨ ਦੇ ਸਾਦਾ ਸੂਬੇ ‘ਚ ਇਕ ਜੇਲ੍ਹ ‘ਤੇ ਹੋਏ ਹਵਾਈ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 80 ਤੋਂ ਵੱਧ ਹੋ ਗਈ ਹੈ। ਜਾਣਕਾਰੀ ਮੁਤਾਬਕ ਇਕ ਸਹਾਇਤਾ ਸਮੂਹ ਨੇ ਸ਼ਨੀਵਾਰ ਨੂੰ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਯਮਨ ਦੇ ਸਾਦਾ ਸੂਬੇ ‘ਚ ਸਥਿਤ ਇਕ ਜੇਲ੍ਹ ‘ਤੇ ਸਾਊਦੀ …

Read More »

ਚਬਾ ਕੇ ਖਾਣਾ ਖਾਣ ਨਾਲ ਮੋਟਾਪਾ ਅਤੇ ਭਾਰ ਘਟਾਉਣ ’ਚ ਮਿਲਦੀ ਹੈ ਮਦਦ- ਸਟਡੀ 

ਨਿਊਜ਼ ਡੈਸਕ- ਇੱਕ ਜਾਪਾਨੀ ਯੂਨੀਵਰਸਿਟੀ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਬਾ ਕੇ ਖਾਣ ਅਤੇ ਡੀ ਆਈ ਟੀ (ਡਾਈਟ-ਇੰਡਿਊਸਡ ਥਰਮੋਜਨੇਸਿਸ) ਵਿੱਚ ਇੱਕ ਮਜ਼ਬੂਤ ਸਬੰਧ ਹੈ। ਵਾਸੇਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ ਭੋਜਨ ਨੂੰ ਚੰਗੀ ਤਰ੍ਹਾਂ ਚਬਾ …

Read More »

ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਖ਼ਿਲਾਫ਼ FIR, ਲੱਗਿਆ ਇਹ ਵੱਡਾ ਇਲਜ਼ਾਮ

ਚੰਡੀਗੜ੍ਹ- ਪੰਜਾਬ ‘ਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਮੁਸਤਫਾ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਸੀ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਖ਼ਿਲਾਫ਼ ਕੁਝ ਦਿਨ ਪਹਿਲਾਂ ਮਲੇਰਕੋਟਲਾ ਵਿੱਚ ਅਪਸ਼ਬਦ ਬੋਲਣ ਦਾ ਕੇਸ ਦਰਜ ਕੀਤਾ ਗਿਆ ਸੀ। …

Read More »

ਕੈਨੇਡਾ ਵਿੱਚ ਸਕੇ ਭਰਾ ਦੇ ਕਾਤਲ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜਾ

ਟੋਰਾਂਟੋ- ਕੈਨੇਡਾ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਸੰਦੀਪ ਕੁਮਾਰ ਜੱਸਲ ਨੇ ਉਂਟਾਰੀਓ ਸੂਬੇ ਵਿੱਚ ਕਿਚਨਰ ਵਿੱਚ ਆਪਣੇ ਸਕੇ ਭਰਾ ਅਜੈ ਕੁਮਾਰ ਨੂੰ ਕਤਲ ਕਰਨ ਦੇ ਦੋਸ਼ ਅਦਾਲਤ ਵਿੱਚ ਕਬੂਲ ਕੀਤੇ ਹਨ। ਜਿਸ ਤੋਂ ਬਾਅਦ ਜੱਜ ਨੇ ਸੰਦੀਪ ਜੱਸਲ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇੰਨਾ ਹੀ ਨਹੀਂ ਅਦਾਲਤ ਨੇ …

Read More »

ਸ਼ਾਹਰੁਖ ਖਾਨ ਨੇ ਮਿਸਰੀ ਫੈਨ ਨੂੰ ਭੇਜਿਆ ਖਾਸ ਤੋਹਫਾ, ਮੁਸੀਬਤ ‘ਚ ਫਸੇ ਭਾਰਤੀ ਦੀ ਕੀਤੀ ਸੀ ਮਦਦ  

ਮੰਬਈ- ਹਾਲ ਹੀ ‘ਚ ਸੁਪਰਸਟਾਰ ਸ਼ਾਹਰੁਖ ਖਾਨ ਦੇ ਇੱਕ ਫੈਨ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਨਿਊਜ਼ ਪੋਰਟਲ ‘ਤੇ ਛਾਈ ਹੋਈ ਹੈ। ਮਿਸਰ ਦੇ ਇਕ ਨਾਗਰਿਕ ਨੇ ਇਕ ਭਾਰਤੀ ਔਰਤ ਦੀ ਇਹ ਕਹਿ ਕੇ ਮਦਦ ਕੀਤੀ ਕਿ ਤੁਸੀਂ ਸ਼ਾਹਰੁਖ ਖਾਨ ਦੇ ਦੇਸ਼ ਤੋਂ ਹੋ, ਇਸ ਲਈ ਮੈਂ ਤੁਹਾਡੇ ‘ਤੇ ਭਰੋਸਾ ਕਰ …

Read More »

ਇਨ੍ਹਾਂ ਸਮੱਸਿਆਵਾਂ ‘ਚ ਬਹੁਤ ਫਾਇਦੇਮੰਦ ਹੈ ਅਦਰਕ ਅਤੇ ਪਿਆਜ਼ ਦਾ ਰਸ, ਜਾਣੋ ਫਾਇਦੇ

ਨਿਊਜ਼ ਡੈਸਕ-ਪਿਆਜ਼ ਅਤੇ ਅਦਰਕ ਦਾ ਰਸ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਫਾਇਦੇਮੰਦ ਹੋਵੇਗਾ। ਇਹ ਪਾਚਨ ਤੰਤਰ ਨੂੰ ਸੁਧਾਰਨ ਦੇ ਨਾਲ-ਨਾਲ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ। ਪਿਆਜ਼ ਅਤੇ ਅਦਰਕ ਦਾ ਰਸ ਗਰਭਵਤੀ ਔਰਤਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅਨੀਮੀਆ ਦੀ ਸਮੱਸਿਆ ‘ਚ ਵੀ ਫਾਇਦਾ ਹੋਵੇਗਾ।   ਅੱਖਾਂ ਲਈ …

Read More »