Breaking News

Tag Archives: punjabi news

ਕਪਿਲ ਸ਼ਰਮਾ ਨੇ ਗੱਲਬਾਤ ‘ਚ ਗੁਲਸ਼ਨ ਗਰੋਵਰ ਨੂੰ ਕਿਹਾ ‘ਗੁੰਡਾ’, ਅਦਾਕਾਰ ਨੇ ਦਿੱਤਾ ਇਹ ਜਵਾਬ!

ਨਵੀਂ ਦਿੱਲੀ- ਮਸ਼ਹੂਰ ਅਦਾਕਾਰ ਗੁਲਸ਼ਨ ਗਰੋਵਰ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਉਹ ਫਿਲਮਾਂ ਅਤੇ ਵੈੱਬ ਸੀਰੀਜ਼ ‘ਚ ਲਗਾਤਾਰ ਸਰਗਰਮ ਹੈ। ਇਨ੍ਹੀਂ ਦਿਨੀਂ ਉਹ ਨਵੀਂ ਵੈੱਬ ਸੀਰੀਜ਼ ‘ਯੋਰ ਆਨਰ’ ਸੀਜ਼ਨ 2 ਨੂੰ ਲੈ ਕੇ ਚਰਚਾ ‘ਚ ਹੈ। ਇਸ ਸੀਰੀਜ਼ ਨੂੰ ਪ੍ਰਮੋਟ ਕਰਨ ਲਈ ਉਹ ‘ਦਿ …

Read More »

ਰਾਹੁਲ ਨੇ ਕਿਹਾ- ਕੇਂਦਰ ਦੀ ਗਲਤ ਨੀਤੀਆਂ ਕਾਰਨ ਚੀਨ-ਪਾਕਿ ਹੋਏ ਇਕੱਠੇ, ਅਮਰੀਕਾ ਨੇ ਦਿੱਤਾ ਇਹ ਜਵਾਬ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦਿੱਤੇ ਗਏ ਬਿਆਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਹ ਗੱਲ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਤੋਂ ਪੁੱਛੀ ਗਈ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੀਐਮ ਮੋਦੀ ਦੀਆਂ ਬੇਅਸਰ ਨੀਤੀਆਂ ਕਾਰਨ …

Read More »

ਬਲੋਚਿਸਤਾਨ ‘ਚ PAK ਫੌਜ ‘ਤੇ ਵੱਡਾ ਹਮਲਾ, ਅੱਤਵਾਦੀਆਂ ਨੇ 45 ਜਵਾਨਾਂ ਨੂੰ ਮਾਰਨ ਦਾ ਕੀਤਾ ਦਾਅਵਾ

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ‘ਚ ਹਥਿਆਰਬੰਦ ਹਮਲਾਵਰਾਂ ਨੇ ਇਕ ਵਾਰ ਫਿਰ ਫੌਜ ਦੀਆਂ ਚੌਕੀਆਂ ‘ਤੇ ਹਮਲਾ ਕੀਤਾ ਹੈ। ਹਮਲਾਵਰਾਂ ਨੇ ਦੇਰ ਰਾਤ ਨੌਸ਼ਕੀ ਅਤੇ ਪੰਜਗੁਰ ਖੇਤਰਾਂ ‘ਚ ਦੋ ਸੁਰੱਖਿਆ ਚੌਕੀਆਂ ‘ਤੇ ਹਮਲਾ ਕੀਤਾ। ਇਸ ਮੁਕਾਬਲੇ ‘ਚ ਘੱਟੋ-ਘੱਟ ਚਾਰ ਹਮਲਾਵਰ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਬਲੋਚ ਲਿਬਰੇਸ਼ਨ …

Read More »

ਅਮਰੀਕੀ ਸਰਕਾਰ ਦਾ ਵੱਡਾ ਕਦਮ, ਵੈਕਸੀਨ ਤੋਂ ਇਨਕਾਰ ਕਰਨ ਵਾਲੇ ਫੌਜੀ ਹੋਣਗੇ ਫੌਜ ਤੋਂ ਬਾਹਰ

ਵਾਸ਼ਿੰਗਟਨ- ਅਮਰੀਕੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਸੈਨਿਕਾਂ ਨੂੰ ਤੁਰੰਤ ਡਿਸਚਾਰਜ ਕਰਨਾ ਸ਼ੁਰੂ ਕਰ ਦੇਵੇਗੀ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਦਮ ਨਾਲ ਜਲਦ ਹੀ 3,300 ਤੋਂ ਵੱਧ ਜਵਾਨਾਂ ਨੂੰ ਫੌਜ ‘ਚੋਂ ਕੱਢੇ ਜਾਣ ਦੀ ਉਮੀਦ ਹੈ। ਏਅਰ ਫੋਰਸ ਅਤੇ ਨੇਵੀ ਨੇ …

Read More »

ਕਿਸਾਨ ਆਗੂ ਚੜੂਨੀ ਨੇ ਭਾਜਪਾ ਖਿਲਾਫ ਪ੍ਰਚਾਰ ਕਰਨ ਦਾ ਕੀਤਾ ਐਲਾਨ

ਕਰਨਾਲ: ਪੰਜਾਬ ਸਣੇ ਪੰਜ ਰਾਜਾਂ ‘ਚ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤੇ ਸਾਰੀ ਪਾਰਟੀਆਂ ਸੱਤਾ ਨੂੰ ਹਥਿਆਉਣ ਲਈ ਜ਼ੋਰ ਅਜ਼ਮਾਇਸ਼ ਵਿੱਚ ਲੱਗੀਆਂ ਹੋਈਆਂ ਹਨ। ਜਿੱਥੇ ਇੱਕ ਪਾਸੇ ਪਾਰਟੀਆਂ ਵੱਲੋਂ ਵੱਖ-ਵੱਖ ਢੰਗ ਨਾਲ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵਿਚਾਲੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵਿਧਾਨ …

Read More »

ਅਕਾਲੀ ਦਲ ਨੂੰ ਵੱਡਾ ਝਟਕਾ, ਦਰਬਾਰਾ ਸਿੰਘ ਗੁਰੂ ਨੇ ਦਿੱਤਾ ਅਸਤੀਫਾ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ਤੋਂ ਪਹਿਲਾਂ ਉਮੇਰਦਵਾਰਾਂ ਵਲੋਂ ਆਪਣੇ-ਆਪਣੇ ਹਲਕਿਆਂ ’ਚ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਈ ਆਗੂ ਹੋਰਨਾਂ ਦੂਜੀ ਪਾਰਟੀ ਚ ਸ਼ਾਮਲ ਵੀ ਹੋ ਰਹੇ ਹਨ। ਅੱਜ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਆਗੂ ਦਰਬਾਰਾ ਸਿੰਘ ਗੁਰੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। …

Read More »

ਪਠਾਨਕੋਟ ‘ਚ ਦੇਰ ਰਾਤ ਭਾਜਪਾ ਦੀ ਜਨਸਭਾ ‘ਚ ਝੜਪ, ਅਸ਼ਵਨੀ ਸ਼ਰਮਾ ਨੇ ਪੰਜਾਬ ਪ੍ਰਸ਼ਾਸਨ ‘ਤੇ ਚੁੱਕੇ ਸਵਾਲ

ਪਠਾਨਕੋਟ : ਪਠਾਨਕੋਟ ‘ਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਜਨਸਭਾ ਦੌਰਾਨ ਹੰਗਾਮਾ ਉਸ ਸਮੇਂ ਤਣਾਅਪੂਰਨ ਦਾ ਮਾਹੌਲ ਬਣ ਗਿਆ ਜਦੋਂ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਦੀ ਰੈਲੀ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦਰਅਸਲ ਭਾਜਪਾ ਵੱਲੋਂ ਇਕ ਪ੍ਰੋਗਰਾਮ ਰੱਖਿਆ ਗਿਆ …

Read More »

ਪ੍ਰਕਾਸ਼ ਸਿੰਘ ਬਾਦਲ ਨੇ ਸਾਂਝਾ ਕੀਤਾ ਆਪਣਾ ਸਿਆਸੀ ਤਜਰਬਾ, ਦੱਸਿਆ ਇਸ ਵਾਰ ਕਿਸਦੀ ਬਣੇਗੀ ਸਰਕਾਰ

ਲੰਬੀ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਤਾਂ ਇਸ ਦੌਰਾਨ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਵੱਡਾ ਦਾਅਵਾ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ …

Read More »

ਵਰੁਣ ਧਵਨ ਨਾਲ ਵੱਡੇ ਪਰਦੇ ‘ਤੇ ਨਜ਼ਰ ਆ ਸਕਦੀ ਹੈ ਪਲਕ ਤਿਵਾਰੀ

ਮੁੰਬਈ- ਟੀਵੀ ਦੀ ਪ੍ਰੇਰਨਾ ਯਾਨੀ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਇਨ੍ਹੀਂ ਦਿਨੀਂ ਚਰਚਾ ਵਿੱਚ ਬਣੀ ਹੋਈ ਹੈ। ਉਨ੍ਹਾਂ ਨੇ ਇੰਡਸਟਰੀ ‘ਚ ਕਦਮ ਰੱਖਦੇ ਹੀ ਸਾਰਿਆਂ ‘ਤੇ ਆਪਣਾ ਜਾਦੂ ਚਲਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸਟਾਈਲ ਅਤੇ ਗਲੈਮਰ ਨਾਲ ਤਾਂ ਸਾਰੀਆਂ ਨੂੰ ਹੈਰਾਨ ਕੀਤਾ ਹੀ ਹੈ, ਹੁਣ ਉਸਦਾ ਇੱਕ ਵੀਡੀਓ …

Read More »

ਇਹ ਦੇਸ਼ ਆਪਣੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਵਿੱਚ ਕਰੇਗਾ ਬਦਲਾਅ

ਦੁਬਈ- ਸਾਊਦੀ ਅਰਬ ਆਪਣੇ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਸਾਊਦੀ ਅਰਬ ਦੇ ਸਰਕਾਰੀ ਮੀਡੀਆ ਦੇ ਅਨੁਸਾਰ ਸੋਮਵਾਰ ਨੂੰ ਰਾਜ ਦੀ ਗੈਰ-ਚੁਣੀ ਸਲਾਹਕਾਰ ਸ਼ੂਰਾ ਕੌਂਸਲ ਨੇ ਰਾਸ਼ਟਰੀ ਗੀਤ ਅਤੇ ਝੰਡੇ ਵਿੱਚ ਬਦਲਾਅ ਦੇ ਪੱਖ ਵਿੱਚ ਵੋਟ ਦਿੱਤਾ। ਹਾਲਾਂਕਿ, ਕੌਂਸਲ ਦੇ ਫੈਸਲਿਆਂ ਦਾ ਮੌਜੂਦਾ ਕਾਨੂੰਨਾਂ …

Read More »