Breaking News

Tag Archives: Prime Minister of India

ਅਗਲੇ ਮਹੀਨੇ ਹੋਣ ਵਾਲੀ ਕਣਕ ਦੀ ਖਰੀਦ ਲਈ ਇੰਤਜ਼ਾਮ ਪੂਰੇ – ਚੀਮਾ  

ਸੰਗਰੂਰ  – ਵਿੱਤ ਮੰਤਰੀ ਹਰਪਾਲ ਚੀਮਾ ਨੇ  ਕਿਹਾ ਕਿ ਅਗਲੇ ਮਹੀਨੇ  ਹੋਣ ਵਾਲੀ ਕਣਕ ਦੀ ਚੁਕਾਈ ਦਾ ਕੰਮ ਪੂਰਾ ਕਰਨ ਲਈ ਸਾਰੇ  ਇੰਤਜ਼ਾਮਾਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ   ਭਗਵੰਤ ਮਾਨ  ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਿੱਲੀ ਗਏ ਹਨ  ਤੇ ਉਹ ਇਸ ਮੁਲਾਕਾਤ ਦੇ ਦੌਰਾਨ  ਕਣਕ ਦੀ ਖਰੀਦ …

Read More »

‘ਭਗਤ ਸਿੰਘ-ਰਾਜਗੁਰੂ-ਸੁਖਦੇਵ’ ਸ਼ਹੀਦਾਂ ਨੂੰ ਯਾਦ ਕੀਤਾ ਤੇ ਚੰਗੇ ਭਵਿੱਖ ਲਈ ਆਇਦ ਲਿਆ

ਬਿੰਦੂ ਸਿੰਘ 23 ਮਾਰਚ 1931 , ਉਮਰ 23 ਵਰ੍ਹੇ , ਪਿਤਾ ਦਾ ਨਾਂਅ ਕਿਸ਼ਨ ਸਿੰਘ ਸੰਧੂ , ਮਾਤਾ ਦਾ ਨਾਂਅ ਵਿਦਿਆਵਤੀ ਕੌਰ , ਮੁੱਕਦਮਾ – ਅੰਗਰੇਜ਼ ਹਕੂਮਤ ਦੌਰਾਨ 21 ਵਰ੍ਹੇ ਦੇ ਪੁਲਿਸ ਅਫਸਰ ਜੋਨ ਸਾਂਡਰਸ ਤੇ ਹੈਡ ਕਾਂਸਟੇਬਲ ਚੰਨਣ ਸਿੰਘ ਨੂੰ ਕਤਲ ਕਰਨ ਦਾ ਦੋਸ਼ ਤੇ ਅਦਾਲਤ ਨੇ ਫਾਸੀ ਦੀ …

Read More »

ਯੂਕਰੇਨ ਚਫਸੇ ਬੱਚਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌੰਸਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੁੂੰ ਯੁਕਰੇਨ ‘ਚ ਫਸੇ ਵਿਦਿਆਰਥੀਆਂ ਨੁੂੰ ਵਾਪਸ ਭਾਰਤ ਵਾਪਸ ਲੇੈ ਕੇ ਆਓਣ ਲਈ ਬੇਨਤੀ ਪੱਤਰ ਲਿਖਿਆ ਹੇੈ। ਇਸ ਪੱਤਰ ‘ਚ ਕੌਂਸਲ ਦੇ ਆਹੁਦੇਦਾਰਾਂ ਵੱਲੋੰ ਬੇਨਤੀ ਕੀਤੀ ਗਈ ਹੇੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਯੂਕਰੇਨ ‘ਚ ਫਸੇ …

Read More »

ਹੁਨਰ ਇੰਡੀਆ ਮਿਸ਼ਨ ਦੀ 5ਵੀਂ ਵਰ੍ਹੇਗੰਢ ਮੌਕੇ ਅੱਜ ਪੀਐੱਮ ਮੋਦੀ ਦਾ ਵੀਡੀਓ ਸੰਬੋਧਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਯੁਵਾ ਹੁਨਰ ਦਿਵਸ ਦੀ 5ਵੀਂ ਵਰ੍ਹੇਗੰਢ ਮੌਕੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ 11.10 ਵਜੇ ਭਾਸ਼ਣ ਦੇਣਗੇ। ਬੁੱਧਵਾਰ ਨੂੰ ਹੁਨਰ ਇੰਡੀਆ ਮਿਸ਼ਨ ਦੀ ਸਥਾਪਨਾ ਦੇ ਪੰਜ ਸਾਲ ਵੀ ਪੂਰੇ ਹੋ ਰਹੇ ਹਨ। ਇਹ ਦਿਨ ਸਕਿਲ ਇੰਡੀਆ …

Read More »

ਭਾਰਤ ਨੇ ਚੀਨੀ ਨਾਗਰਿਕਾਂ ਨੂੰ ਈ-ਵੀਜ਼ਾ ‘ਚ ਦਿੱਤੀ ਛੋਟ, 5 ਸਾਲ ਤੱਕ ਮਲਟੀਪਲ ਐਂਟਰੀ ਦੀ ਸੁਵਿਧਾ

ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਭਾਰਤੀ ਯਾਤਰਾ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗੈਰ ਰਸਮੀ ਸਿਖਰ ਸਮੇਲਨ ਵਿੱਚ ਨਵੀਂ ਦਿੱਲੀ ਨੇ ਸ਼ੁੱਕਰਵਾਰ ਨੂੰ ਚੀਨੀ ਨਾਗਰਿਕਾਂ ਲਈ ਵੀਜਾ ਨਿਯਮਾਂ ‘ਚ ਮਹੱਤਵਪੂਰਨ ਛੋਟ ਦੇਣ ਦੀ ਘੋਸ਼ਣਾ ਕੀਤੀ। ਇਸ ਦੇ ਮੁਤਾਬਕ ਹੁਣ ਚੀਨੀ ਨਾਗਰਿਕਾਂ ਨੂੰ ਪੰਜ ਸਾਲ ਦੀ ਮਿਆਦ ਲਈ ਵੀਜ਼ਾ ਦਿੱਤਾ ਜਾਵੇਗਾ। ਦੋਵੇਂ ਆਗੂਆਂ …

Read More »

ਬੈਂਕਾਂ ਦੀ ਵੱਡੀ ਤਿਆਰੀ, ਹੁਣ ਸਿਰਫ 59 ਮਿੰਟ ‘ਚ ਤੁਹਾਨੂੰ ਮਿਲੇਗਾ ਹੋਮ ਤੇ ਕਾਰ ਲੋਨ

59 minute Loan

59 minute Loan ਅਕਸਰ ਲੋਕਾਂ ਨੂੰ ਘਰ ਜਾਂ ਕਾਰ ਖਰੀਦਣ ਲਈ ਹੋਮ ਜਾਂ ਆਟੋ ਲੋਨ ਲੈਣਾ ਪੈਂਦਾ ਹੈ। ਇਹ ਲੋਨ ਮਿਲਣਾ ਆਸਾਨ ਨਹੀਂ ਹੁੰਦਾ ਇਸ ਲਈ ਲੋਕਾਂ ਨੂੰ ਕਈ ਦਿਨ ਤੱਕ ਬੈਂਕਾਂ ਦੇ ਚੱਕ‍ਰ ਲਗਾਉਣ ਪੈਂਦੇ ਹਨ। ਪਰ ਹੁਣ ਸਿਰਫ 1 ਘੰਟੇ ਦੇ ਅੰਦਰ ਤੁਹਾਨੂੰ ਹੋਮ ਜਾਂ ਆਟੋ ਲੋਨ ਮਿਲ …

Read More »

ਕਸ਼ਮੀਰ ਮੁੱਦੇ ‘ਤੇ ਫਿਰ ਬੋਲੇ ਟਰੰਪ, ਮੈਂ ਇਸ ਮਾਮਲੇ ‘ਤੇ ਵਿਚੋਲਗੀ ਲਈ ਤਿਆਰ, ਬਾਕੀ ਮੋਦੀ ‘ਤੇ ਨਿਰਭਰ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਇੱਕ ਬਾਰ ਫਿਰ ਕਿਹਾ ਹੈ ਕਿ ਉਹ ਇਸ ਮਾਮਲੇ ਸਬੰਧੀ ਭਾਰਤ ਤੇ ਪਾਕਿਸਤਾਨ ਵਿੱਚ ਵਿਚੋਲਗੀ ਲਈ ਤਿਆਰ ਹਨ। ਟਰੰਪ ਨੇ ਅੱਗੇ ਕਿਹਾ ਕਿ ਵਿਚੋਲਗੀ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰਨਾ ਹੁਣ ਪੂਰੀ ਤਰ੍ਹਾਂ ਪ੍ਰਧਾਨਮੰਤਰੀ …

Read More »

ਸਿੱਧੂ ਤੋਂ ਬਾਅਦ ਹੁਣ ਖਹਿਰਾ ਦਾ ਵਿਰੋਧ, ਸ਼ਹੀਦ ਜਵਾਨਾਂ ਬਾਰੇ ਕਹੀ ਅਜਿਹੀ ਗੱਲ ਕਿ ਭਗਵੰਤ ਮਾਨ ਵੀ ਭੜਕ ਉੱਠੇ

ਮੋਗਾ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ‘ਤੇ ਵਿਰੋਧੀਆਂ ਵੱਲੋਂ ਪਾਇਆ ਜਾ ਰਿਹਾ ਹੋ ਹੱਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਪਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸੁਖਪਾਲ ਖਹਿਰਾ ਆਪਣੇ ਫੇਸਬੁੱਕ ਪੇਜ਼ ‘ਤੇ ਲਾਇਵ ਹੋ ਗਏ ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਜਵਾਨਾਂ ਬਾਰੇ ਜਿਹੜਾ ਬਿਆਨ …

Read More »

ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਕਿਉਂਕਿ ਮੇਰੇ ਲਈ ਦੇਸ਼ ਪਹਿਲਾਂ,ਦੋਸਤੀ ਬਾਅਦ ‘ਚ- ਸਿੱਧੂ, ਫੌਜ ਦੀ ਸੁਰੱਖਿਆ ‘ਤੇ ਵੀ ਚੱਕੇ ਸਵਾਲ

ਲੁਧਿਆਣਾ( ਰਜਿੰਦਰ ਅਰੋੜਾ) : ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅਤੰਕੀ ਹਮਲੇ ਨੂੰ ਲੈਕੇ ਦਿੱਤੇ ਗਏ ਬਿਆਨ ‘ਤੇ ਵਿਰੋਧੀਆਂ ਵਲੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜਿਸ ਦਾ ਜਵਾਬ ਦਿੰਦਿਆਂ ਸਿੱਧੂ ਨੇ ਕਿਹਾ ਹੈ ਕਿ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾ ਕਿਹਾ ਕਿ ਜੇਕਰ …

Read More »

ਦੇਸ਼ ਭਗਤੀ ਜਾਂ ਸਿਆਸਤ ? ਭਾਜਪਾਈਆਂ ਨੇ ਪੋਸਟਰ ਕੀਤਾ ਕਾਲਾ ਹੁਣ ਸਿੱਧੂ ‘ਤੇ ਵੀ ਸੁੱਟਣਗੇ ਕਾਲਖ਼ , ਪੁਲਵਾਮਾ ਹਮਲੇ ਬਾਰੇ ਬਿਆਨ ਤੋਂ ਤੜਫ ਗਈ ਹੈ ਮੋਦੀ ਸੈਨਾ

ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਰਫ ਇਸ ਲਈ ਮੋਰਚਾ ਖੋਲ ਦਿੱਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ …

Read More »