Breaking News

Tag Archives: political

ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬਣ ਦੀ ਮੌਤ

ਨਿਊਜ਼ ਡੈਸਕ: ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੀ ਅਮਰੀਕਾ ਵਿੱਚ ਰਹਿੰਦੀ ਭਾਣਜੀ ਗੁਰਜੋਤ ਕੌਰ ਪੁੱਤਰੀ ਬਲਵੀਰ ਸਿੰਘ ਦੀ ਅਚਾਨਕ ਸੜਕ ਹਾਦਸੇ ‘ਚ ਮੌਤ ਹੋ ਗਈ।  ਖਬਰ ਮਿਲਦਿਆਂ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ …

Read More »

ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ‘ਚ ਸ਼ਾਮਲ ਪੈਟ੍ਰਿਕ ਬਰਾਊਨ ਨੇ ਕੀਤਾ ਵੱਡਾ ਐਲਾਨ

ਬਰੈਂਪਟਨ: ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਪ੍ਰਚਾਰ ਦੌਰਾਨ ਵੱਡਾ ਐਲਾਨ ਕੀਤਾ ਹੈ। ਪੈਟ੍ਰਿਕ ਬਰਾਊਨ ਬਤੌਰ ਮੇਅਰ ਮਿਲਣ ਵਾਲੀ ਆਪਣੀ ਤਨਖਾਹ ਦਾਨ ਕਰਨਗੇ। ਪੈਟ੍ਰਿਕ ਬਰਾਊਨ ਨੇ ਕਿਹਾ ਕਿ ਸਰਕਾਰ ਆਪਣੀ ਤਨਖਾਹ ਵਿਲੀਅਮ ਔਸਲਰ ਹੌਸਪਿਟਲ ਫਾਊਂਡੇਸ਼ਨ, ਹਿਊਮੈਨਿਟੀ ਫਸਟ ਤੇ ਖਾਲਸਾ ਏਡ ਨੂੰ …

Read More »

ਜੋਅ ਬਾਇਡਨ ਨੇ ਭਾਰਤ ‘ਚ ਅਮਰੀਕਾ ਦੇ ਅਗਲੇ ਰਾਜਦੂਤ ਐਰਿਕ ਗ੍ਰੈਸੇਟੀ ਨੂੰ ਕੀਤਾ ਨਿਯੁਕਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਕਰੀਬੀ ਰਾਜਨੀਤਿਕ ਸਹਿਯੋਗੀ, ਏਰਿਕ ਗ੍ਰੈਸੇਟੀ ਨੂੰ ਭਾਰਤ ਵਿੱਚ ਰਾਜਦੂਤ ਲਈ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। 50 ਸਾਲਾ ਗ੍ਰੈਸੇਟੀ ਇਸ ਸਮੇਂ ਲਾਸ ਏਂਜਲਸ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ। ਗ੍ਰੈਸੇਟੀ ਨੇ ਨਵੀਂ ਭੂਮਿਕਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਕਿਹਾ, “ਮੈਨੂੰ ਇਸ …

Read More »

ਸਿਆਸੀ ਆਗੂ ਸਮੇਂ ਦੇ ਇਸ ਹਿੱਸੇ ‘ਚ ਕਿਹਨਾਂ ਦੀ ਅਗਵਾਈ ਕਰ ਰਹੇ ਹਨ ? ਕਿਸਾਨੀ ਘੋਲ ‘ਚ ਸੜਕਾਂ ਤੇ ਬੈਠੇ ਲੋਕ ਆਪਣੇ ਮੁੱਦਿਆਂ ਦੀ ਅਗਵਾਈ ਆਪ ਕਰ ਰਹੇ ਹਨ!

ਬਿੰਦੂ ਸਿੰਘ  -ਕਿਸਾਨੀ ਘੋਲ ਦਾ ਨਤੀਜਾ ਕੀ ਹੋਵੇਗਾ ਆਉਣ ਵਾਲਾ ਸਮਾਂ ਦੱਸੇਗਾ, ਪਰ ਨੌਜਵਾਨੀ ਨੂੰ ਨਿੱਗਰ ਪ੍ਰੋਗਰਾਮ ਦਿੱਤੇ ਜਾਣ ਦੀ ਅਸਲ ‘ਚ  ਲੋੜ ਸੀ ਜੋ ਕਿਸਾਨੀ ਘੋਲ ਚੋਂ ਇਕ ਪਹਿਲੂ ਨਿੱਤਰ ਸਾਹਮਣੇ ਆਇਆ ਕਿਸਾਨ ਮੋਰਚੇ ‘ਚ ਦਿੱਲੀ ਦੀਆਂ ਹੱਦਾਂ ਤੇ ਬੈਠੇ ਲੱਖਾਂ ਦੀ ਤਦਾਦ ‘ਚ ਕਿਸਾਨ ਤੇ ਕਿਸਾਨ ਆਗੂ ਲਗਾਤਾਰ  …

Read More »

ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

Saudi Aramco fire

ਸਊਦੀ ਅਰਬ ਦੀ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਊਦੀ ਅਰਾਮਕੋ ‘ਤੇ ਡਰੋਨ ਹਵਾਈ ਜਹਾਜ਼ਾਂ ਨਾਲ ਹਮਲਾ ਹੋਇਆ ਹੈ ਜਿਸ ਦੀ ਜਾਣਕਾਰੀ ਸਊਦੀ ਅਰਬ ਦੀ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਤੋਂ ਦਿੱਤੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ‘ਤੇ ਡਰੋਨ ਨਾਲ …

Read More »

9/11 ਹਮਲੇ ਨਾਲ ਜੁੜ੍ਹੇ ਸਾਊਦੀ ਅਧਿਕਾਰੀ ਦੇ ਨਾਮ ਦਾ ਖੁਲਾਸਾ ਕਰੇਗਾ ਅਮਰੀਕਾ

ਵਾਸ਼ਿੰਗਟਨ: ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ‘ਤੇ ਅਲਕਾਇਦਾ ਦੇ ਹਮਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਇੱਕ ਸਊਦੀ ਅਧਿਕਾਰੀ ਦੇ ਨਾਮ ਦਾ ਖੁਲਾਸਾ ਕੀਤਾ ਜਾਵੇਗਾ। ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਕਈ ਸਾਲਾਂ ਤੋਂ ਇਨ੍ਹਾਂ ਦੇ ਨਾਮ ਦਾ ਖੁਲਾਸਾ ਕਰਨ …

Read More »

ਕੈਨੇਡਾ ਦੇ ਸੂਬੇ ‘ਚ ਸਿੱਖ ਦਸਤਾਰ ਸਮੇਤ ਹੋਰ ਧਾਰਮਿਕ ਚਿੰਨ੍ਹਾਂ ’ਤੇ ਲੱਗੀ ਰੋਕ

ਮਾਂਟਰੀਅਲ: ਕੈਨੇਡਾ ਦੇ ਕਿਊਬੇਕ ਸੂਬੇ ‘ਚ ਵੀ ਸਰਕਾਰੀ ਕਰਮਚਾਰੀਆਂ ਦੇ ਧਾਰਮਿਕ ਪਹਿਰਾਵੇ ‘ਤੇ ਰੋਕ ਲਗਾ ਦਿੱਤੀ ਗਈ ਹੈ। ਧਰਮ–ਨਿਰਪੱਖਤਾ ਦੇ ਨਾਂਅ ’ਤੇ ਇੱਕ ਅਜਿਹਾ ‘ਵਿਵਾਦਗ੍ਰਸਤ’ ਬਿਲ ਪਾਸ ਕੀਤਾ ਹੈ ਕਿ ਜਿਸ ਕਾਰਨ ਕੋਈ ਸਿੱਖ ਸਰਕਾਰੀ ਮੁਲਾਜ਼ਮ ਦਸਤਾਰ ਨਹੀਂ ਸਜਾ ਸਕੇਗਾ, ਕੋਈ ਮੁਸਲਿਮ ਔਰਤ ਆਪਣਾ ਹਿਜਾਬ ਨਹੀਂ ਪਹਿਨ ਸਕੇਗੀ, ਕੋਈ ਮਸੀਹੀ …

Read More »