Breaking News

Tag Archives: peel regional police

ਕੈਨੇਡਾ ’ਚ ਪੰਜਾਬੀ ਮੂਲ ਦੇ ਪਰਿਵਾਰ ’ਤੇ ਲੱਗੇ ਨਸ਼ਾ ਤਸਕਰੀ ਦੇ ਦੋਸ਼

ਬਰੈਂਪਟਨ : ਕੈਨੇਡਾ ‘ਚ ਪੰਜਾਬੀ ਪਰਿਵਾਰ ‘ਤੇ ਨਾਜਾਇਜ਼ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਦੋਸ਼ ਲੱਗੇ ਹਨ। ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ 2 ਘਰਾਂ ‘ਚ ਛਾਪੇਮਾਰੀ ਦੌਰਾਨ ਨਾਜਾਇਜ਼ ਹਥਿਆਰ ਅਤੇ ਅਫ਼ੀਮ-ਭੁੱਕੀ ਬਰਾਮਦ ਹੋਣ ਤੋਂ ਬਾਅਦ 56 ਸਾਲਾ ਸੁਖਇੰਦਰ ਮਿਨਹਾਸ, 59 ਸਾਲਾ …

Read More »

ਬਰੈਂਪਟਨ ਵਿਖੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ 27 ਜਨਵਰੀ ਦੀ ਰਾਤ ਬਰੈਂਪਟਨ ਦੇ ਮੈਵਿਸ ਰੋਡ ਅਤੇ ਕਲੈਮਨਟੀਨ ਡਰਾਈਵ ਇਲਾਕੇ ‘ਚ ਵਾਪਰਿਆ। ਪੁਲਿਸ ਨੇ ਦੱਸਿਆ ਕਿ ਦੋ ਗੱਡੀਆਂ ਦੀ ਟੱਕਰ ਦੌਰਾਨ ਦੋ ਲੋਕਾਂ ਦੇ ਗੰਭੀਰ …

Read More »

ਬਰੈਂਪਟਨ :ਆਫ-ਡਿਊਟੀ ਦੌਰਾਨ ਕਾਂਸਟੇਬਲ ਪਵਨ ਸੰਧੂ ‘ਤੇ ਧਮਕੀਆਂ ਦੇਣ ਦਾ ਮਾਮਲਾ ਦਰਜ

ਬਰੈਂਪਟਨ : ਬਰੈਂਪਟਨ ਵਿੱਚ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਪੀਲ ਪੁਲਿਸ ਦੇ ਇਕ ਅਧਿਕਾਰੀ ਨੂੰ ਹਮਲੇ ਸਬੰਧੀ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਪੁਲਿਸ ਵੱਲੋਂ ਇਸ ਸਬੰਧ ਵਿੱਚ ਕੋਈ ਖਾਸ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ ਕਿ ਇਹ ਘਟਨਾ ਕਦੋਂ ਵਾਪਰੀ, ਪਰ ਇਹ ਪਤਾ ਲੱਗਿਆ ਹੈ ਕਿ ਇਹ …

Read More »

ਕੈਨੇਡਾ: ਨਾਬਾਲਗ ਕੁੜੀਆਂ ਨੂੰ ਦੇਹ ਵਪਾਰ ‘ਚ ਜਬਰੀ ਧੱਕਣ ਦੇ ਮਾਮਲੇ ‘ਚ  3 ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ: ਪੀਲ ਰੀਜ਼ਨਲ ਪੁਲਿਸ ਨੇ ਬਰੈਂਪਟਨ ਦੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਨਾਬਾਲਗ ਕੁੜੀਆਂ ਨੂੰ ਦੇਹ ਵਪਾਰ ਵਿੱਚ ਜਬਰੀ ਧੱਕਣ ਦੇ ਮਾਮਲੇ ‘ਚ  ਗ੍ਰਿਫਤਾਰ ਕੀਤਾ ਹੈ ਅਤੇ ਚੌਥੇ ਸ਼ੱਕੀ ਦੀ ਭਾਲ ਕਰ ਰਹੀ ਹੈ। ਬੋਵੇਅਰਡ ਅਤੇ ਕ੍ਰੇਡਿਟ ਵਿਉ ਰੋਡ ਤੇ ਮਾਰੇ ਛਾਪੇ ਵਿੱਚ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਇੰਨਾ ਦੇ …

Read More »

ਕੈਨੇਡਾ ਵਿਖੇ ਲੁੱਟ-ਖੋਹਾਂ ਦੇ ਮਾਮਲੇ ‘ਚ 17 ਤੇ 19 ਸਾਲਾ ਦੇ ਦੋ ਪੰਜਾਬੀ ਨੌਜਵਾਨਾਂ ‘ਤੇ ਦੋਸ਼ ਆਇਦ

ਬਰੈਂਪਟਨ : ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਲੁੱਟ-ਖੋਹਾਂ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 19 ਸਾਲ ਦੇ ਸਾਹਿਬਦੀਪ ਸਿੰਘ ਖਿਲਾਫ ਲੁੱਟ-ਖੋਹਾਂ ਕਰਨ ਦੇ 12 ਦੋਸ਼ ਆਇਦ ਕੀਤੇ ਗਏ ਹਨ ਜਦਕਿ ਇਕ ਹੋਰ 17 ਸਾਲ ਦੇ ਪੰਜਾਬੀ ਮੂਲ ਦੇ ਨੌਜਵਾਨ ਨੂੰ ਵੀ ਚਾਰਜ ਕੀਤਾ ਗਿਆ, …

Read More »

ਮਿਸੀਸਾਗਾ ‘ਚ ਅਗਵਾ ਹੋਏ ਵਿਅਕਤੀ ਦੇ ਮਾਮਲੇ ’ਚ 6 ਪੰਜਾਬੀਆਂ ਸਣੇ 7 ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ‘ਚ ਅਗਵਾ ਹੋਏ ਵਿਅਕਤੀ ਦੇ ਮਾਮਲੇ ‘ਚ 6 ਪੰਜਾਬੀਆਂ ਸਣੇ 7  ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਸ਼ਹਿਰ ਤੋਂ 10 ਅਪ੍ਰੈਲ ਨੂੰ ਅਗਵਾ ਹੋਏ ਇੱਕ ਵਿਅਕਤੀ ਨੂੰ ਪੁਲਿਸ ਨੇ 14 ਘੰਟੇ ਦੇ ਅੰਦਰ ਲੱਭ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਆਰੰਭੀ ਜਾਂਚ ਦੇ …

Read More »

ਕੈਨੇਡਾ ਵਿਖੇ ਕਾਰ ਖੋਹਣ ਦੇ ਮਾਮਲੇ ‘ਚ 2 ਪੰਜਾਬੀ NRI ਨੌਜਵਾਨ ਗ੍ਰਿਫ਼ਤਾਰ

ਮਿਸੀਸਾਗਾ : ਕੈਨੇਡਾ ਦੇ ਪੀਲ ਰੀਜਨ ਪੁਲਿਸ ਵੱਲੋਂ ਕਾਰ ਖੋਹਣ ਦੇ ਮਾਮਲੇ ‘ਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ 22 ਸਾਲਾ ਰਮਨਪ੍ਰੀਤ ਸਿੰਘ ਅਤੇ 29 ਸਾਲਾ ਹਰਮਨਦੀਪ ਸਿੰਘ ਵਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਮੁਤਾਬਕ ਇਹ ਵਾਰਦਾਤ ਮਿਸੀਸਾਗਾ ਦੇ ਪੈਸੇਫ਼ਿਕ ਗੇਟ ਅਤੇ ਟੋਮਕਨ ਰੋਡ …

Read More »

ਕੈਨੇਡਾ ‘ਚ ਕਾਰ ਚੋਰੀ ਕਰਨ ਦੇ ਮਾਮਲੇ ‘ਚ 3 ਪੰਜਾਬੀ ਗ੍ਰਿਫਤਾਰ

ਬਰੈਂਪਟਨ: ਕੈਨੇਡਾ ‘ਚ ਵਾਹਨ ਚੋਰੀ ਕਰਨ ਦੇ ਮਾਮਲੇ ‘ਚ ਪੀਲ ਰੀਜਨਲ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ‘ਚੋ ਦੋ ਦੀ ਪਛਾਣ ਬਰੈਂਪਟਨ ਵਾਸੀ 42 ਸਾਲਾ ਰੁਪਿੰਦਰ ਬਰਾੜ ਤੇ 22 ਸਾਲਾ ਜੈ ਦੀਪ ਸਿੰਘ ਵਜੋਂ ਹੋਈ ਹੈ, ਇਸ ਤੋਂ ਇਲਾਵਾ 28 ਸਾਲਾ ਗੁਰਦੀਪ ਸਿੰਘ ਮਿਸੀਸਾਗਾ ਦਾ ਵਾਸੀ ਦੱਸਿਆ …

Read More »

ਕੈਨੇਡਾ ‘ਚ ਭਾਰਤੀ ਮੂਲ ਦਾ ਨੌਜਵਾਨ ਹੋਇਆ ਲਾਪਤਾ, ਪੁਲਿਸ ਨੇ ਕੀਤੀ ਸਹਿਯੋਗ ਦੇਣ ਦੀ ਅਪੀਲ

ਬਰੈਂਪਟਨ : ਬੀਤੇ ਦਿਨੀਂ ਬਰੈਂਪਟਨ ‘ਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੇ ਲਾਪਤਾ ਹੋਣ ਤੋਂ ਬਾਅਦ ਪੀਲ ਰਿਜਨਲ ਓਨਟਾਰੀਓ ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਨਿਖਿਲ ਸ਼ਰਮਾ ਨਾਮ ਦਾ 20 ਸਾਲਾ ਭਾਰਤੀ ਮੂਲ ਦਾ ਨੌਜਵਾਨ ਬਰੈਂਪਟਨ ਦੇ ਥੋਰਨਡੇਲ ਰੋਡ …

Read More »

ਬਰੈਂਪਟਨ ਵਿਖੇ ਇੱਕ ਹੀ ਦਿਨ ‘ਚ ਵਾਪਰੀਆਂ ਅੱਧੀ ਦਰਜਨ ਤੋਂ ਜ਼ਿਆਦਾ ਹਿੰਸਕ ਘਟਨਾਵਾਂ

ਬਰੈਂਪਟਨ: ਇੱਕ ਹੀ ਦਿਨ ‘ਚ ਅੱਧੀ ਦਰਜਨ ਤੋਂ ਜ਼ਿਆਦਾ ਹਿੰਸਕ ਘਟਨਾਵਾਂ ਨਾਲ ਕੈਨੇਡਾ ਦਾ ਸ਼ਹਿਰ ਬਰੈਂਪਟਨ ਇੱਕ ਵਾਰ ਫਿਰ ਤੋਂ ਦਹਿਲ ਉੱਠਿਆ। ਬੀਤੇ ਸ਼ੁੱਕਰਵਾਰ ਨੂੰ ਬਰੈਂਪਟਨ ‘ਚ ਇੱਕ, ਦੋ ਜਾਂ ਤਿੰਨ ਨਹੀਂ ਬਲਕਿ 8 ਹਿੰਸਕ ਘਟਨਾਵਾਂ ਵਾਪਰੀਆਂ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ‘ਚ …

Read More »