ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ‘ਚੋਂ 27-28 ਅਪ੍ਰੈਲ ਦੀ ਰਾਤ ਨੂੰ ਤਿੰਨ ਕੈਦੀ ਫਰਾਰ ਹੋਏ ਸਨ। ਜਿਸ ਤੋਂ ਬਾਅਦ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ (ਲਾਈਟ ਡਿਊਟੀ ਅਫਸਰ), ਸਹਾਇਕ ਸੁਪਰਡੈਂਟ ਤਰਲੋਚਨ ਸਿੰਪਟਿਆਲਾ ਜੇਲ੍ਹ ‘ਚੋਂ ਤਿੰਨ ਕੈਦੀ ਫਰਾਰ,ਘ (ਵਾਰਡ ਇੰਚਾਰਜ) ਅਤੇ ਜੇਲ੍ਹ ਵਾਰਡਨ ਸੰਤ ਸਿੰਘ (ਨਾਈਟ ਡਿਊਟੀ)ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। …
Read More »ਮੋਗਾ ‘ਚ ਆਕਸੀਜਨ ਸਿਲੰਡਰ ਫਟਣ ਕਾਰਨ 19 ਸਾਲਾ ਐਂਬੂਲੈਂਸ ਚਾਲਕ ਦੀ ਮੌਤ
ਮੋਗਾ: ਮੋਗਾ ਵਿੱਚ ਬੀਤੀ ਦੇਰ ਰਾਤ ਆਕਸੀਜਨ ਸਿਲੰਡਰ ਫਟਣ ਕਾਰਨ ਐਂਬੂਲੈਂਸ ਚਾਲਕ ਸਤਨਾਮ ਸਿੰਘ (19) ਦੀ ਮੌਤ ਹੋ ਗਈ। ਐਂਬੂਲੈਂਸ ਡਰਾਈਵਰ ਮਰੀਜ਼ ਨੂੰ ਆਕਸੀਜਨ ਸਿਲੰਡਰ ਲਗਾ ਰਿਹਾ ਸੀ, ਅਚਾਨਕ ਸਿਲੰਡਰ ਵਿੱਚ ਧਮਾਕਾ ਹੋ ਗਿਆ। ਡਰਾਈਵਰ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਨੇ …
Read More »ਕਿਸਾਨ ‘ਕਾਲੇ-ਦਿਵਸ’ ਮੌਕੇ ਕਾਲੇ ਝੰਡਿਆਂ ਨਾਲ ਕਰਨਗੇ ਪ੍ਰਦਰਸ਼ਨ, ਦਿੱਲੀ ਪੁਲਿਸ ਨੇ ਇਕੱਠ ਨਾ ਕਰਣ ਦੀ ਕੀਤੀ ਅਪੀਲ
ਨਵੀਂ ਦਿੱਲੀ : ਕੇਂਦਰ ਦੇ ਨਵੇਂ ਖੇਤੀਬਾੜੀ ਬਿਲਾਂ ਖਿਲਾਫ਼ ਡਟੀਆਂ ਹੋਈਆਂ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ਕਿਸਾਨ ਸੰਗਠਨਾਂ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਕਿਸਾਨ ਸੰਗਠਨਾਂ ਨੇ ਅਪੀਲ ਕੀਤੀ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਲੋਕ ਅੱਜ ਆਪਣੇ ਘਰਾਂ, …
Read More »ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਵੈਕਸੀਨ ਦੀ ਘਾਟ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਕੈਨੇਡਾ ਨੂੰ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਦੀ ਵੈਕਸੀਨ ਬਹੁਤ ਘੱਟ ਮਿਲਣ ਵਾਲੀ ਹੈ । ਪਰ ਫਾਈਜ਼ਰ-ਬਾਇਓਐਨਟੈਕ ਵੱਲੋਂ ਇਸ ਹਫਤੇ 600,000 ਡੋਜ਼ਾਂ ਦਿੱਤੀਆਂ ਜਾਣਗੀਆਂ। ਅਗਲੇ ਸੱਤ ਦਿਨਾਂ ਵਿੱਚ ਦੋ ਫਾਰਮਾਸਿਊਟੀਕਲ ਫਰਮਜ਼ ਵੱਲੋਂ ਦੋ ਮਿਲੀਅਨ ਸ਼ਾਟਸ ਦਿੱਤੇ ਜਾਣੇ ਸਨ ਪਰ ਪਿਛਲੇ ਹਫਤੇ ਇਨ੍ਹਾਂ ਵੱਲੋਂ 1·4 ਮਿਲੀਅਨ ਡੋਜ਼ਾਂ ਹੀ ਭੇਜੀਆਂ ਗਈਆਂ। ਫਾਈਜ਼ਰ …
Read More »ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਕੀਤਾ ਗਿਆ ਆਯੋਜਨ
ਬਰੈਂਪਟਨ: ਯੂਨਾਇਟਿਡ ਸਿੱਖਜ਼ ਅਤੇ ਸਿਖ ਮੋਟਰਸਾਈਕਲ ਕਲੱਬ ਆੱਫ ਓਨਟਾਰੀਓ ਵੱਲੋਂ ਗਲਿਡਨ ਗੁਰਦੁਆਰਾ ਸਾਹਿਬ ‘ਚ ਮਾਸਕ ਅਤੇ ਸੈਨੀਟਾਈਜ਼ਰ ਡੋਨੇਸ਼ਨ ਡਰਾਈਵ ਦਾ ਆਯੋਜਨ ਕੀਤਾ ਗਿਆ । ਕੋਰੋਨਾ ਕਾਲ ਦੌਰਾਨ ਫਰੰਟਲਾਈਨ ਵਰਕਰਸ ਦੇ ਲਈ ਖਾਸ ਤੌਰ ’ਤੇ ਇਹ ਉਪਰਾਲਾ ਟਰੱਕ ਡਰਾਇਵਰਾਂ ਅਤੇ ਟੈਕਸੀ ਡਰਾਇਵਰਾਂ ਲਈ ਕੀਤਾ ਗਿਆ । ਇਸ ਡਰਾਈਵ ਦੌਰਾਨ 5 …
Read More »ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਵਲੋਂ ਵੱਡਾ ਪ੍ਰਦਰਸ਼ਨ, ਪ੍ਰਦਰਸ਼ਨ ਨੂੰ ਰੋਕਣ ਲਈ ਪ੍ਰਸ਼ਾਸਨ ਨੇ RAF ਨੂੰ ਕੀਤਾ ਤੈਨਾਤ
ਚੰਡੀਗੜ੍ਹ: ਅੱਜ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ। ਇਹ ਪ੍ਰਦਰਸ਼ਨ ਇਸ ਮਹੀਨੇ ਦੇ ਸ਼ੁਰੂ ਵਿੱਚ ਪੁਲਿਸ ਨਾਲ ਟਕਰਾਅ ਵਿੱਚ 350 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਖ਼ਿਲਾਫ਼ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਦੁਆਰਾ ਕੇਸ ਦਰਜ ਕਰਨ ਤੋਂ ਬਾਅਦ, ਕਿਸਾਨਾਂ …
Read More »ਚੀਨ ’ਚ ਖਰਾਬ ਮੌਸਮ ਬਣਿਆ 21 ਮੈਰਾਥਨ ਦੌੜਾਕਾਂ ਦੀ ਮੌਤ ਦੀ ਵਜ੍ਹਾ
ਬੀਜਿੰਗ: ਉੱਤਰੀ-ਪੱਛਮੀ ਚੀਨ ਵਿੱਚ ਬੇਹੱਦ ਖਰਾਬ ਮੌਸਮ ਕਾਰਨ 100 ਕਿਲੋਮੀਟਰ ਕ੍ਰਾਸ-ਕੰਟਰੀ ਪਰਬਤੀ ਮੈਰਾਥਨ ਵਿੱਚ ਭਾਗ ਲੈਣ ਵਾਲੇ 21 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਗਾਂਸੂ ਸੂਬੇ ’ਚ ਇੱਕ ਸੈਰ-ਸਪਾਟੇ ਵਾਲੀ ਥਾਂ ‘ਯੈਲੋ ਰਿਵਰ ਸਟੋਨ ਫੌਰੈਸਟ’ ’ਚ ਦੌੜ ’ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ …
Read More »ਪੰਜਾਬ ਦੇ DGP ਨੇ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਤੋਂ ਬਣੇ ਖਾਲਿਸਤਾਨੀਆਂ ਬਾਰੇ, ਜਾਣੋ ਕੀ ਕੀਤੇ ਵੱਡੇ ਖੁਲਾਸੇ ?
ਮੋਗਾ (ਚਮਕੌਰ ਸਿੰਘ ਲੋਪੋਂ) :- ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਡੇਰਾ ਪ੍ਰੇਮੀ ਦੀ ਹੱਤਿਆ ਅਤੇ ਇੱਕ ਪੁਜਾਰੀ ‘ਤੇ ਗੋਲੀਆਂ ਚਲਾਉਣ ਸਮੇਤ ਪਿਛਲੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਕਈ ਘਿਨਾਉਣੇ ਜੁਰਮਾਂ ਵਿੱਚ ਸ਼ਾਮਲ ਸਨ। ਇਹ ਦੋਵੇਂ ਕੇ.ਟੀ.ਐਫ. ਦੇ …
Read More »ਬਠਿੰਡਾ ਗੁਰਦੁਆਰੇ ‘ਚ ਮੱਥਾਂ ਟੇਕਣ ਗਈ ਅੱਠ ਸਾਲਾਂ ਬੱਚੀ ਨਾਲ ਗ੍ਰੰਥੀ ਨੇ ਕੀਤੀਆਂ ਅਸ਼ਲੀਲ ਹਰਕਤਾਂ, ਪਿੰਡ ਵਾਲਿਆਂ ਨੇ ਚਾੜਿਆ ਕੁਟਾਪਾ,ਕੀਤਾ ਪੁਲਿਸ ਹਵਾਲੇ
ਬਾਲਿਆਂਵਾਲੀ – ਅਜਕਲ ਲੋਕਾਂ ਦੀ ਮਾਨਸਿਕਤਾ ਐਨੀ ਖ਼ਰਾਬ ਹੋ ਚੁੱਕੀ ਹੈ ਕਿ ਅੰਦਾਜ਼ਾ ਲਗਾਉਣਾ ਔਖਾ ਹੋ ਗਿਆ ਹੈ ਕਿ ਕੋਣ ਕੀ ਸੋਚ ਰਿਹਾ ਹੈ। ਬਠਿੰਡਾ ਗੁਰਦੁਆਰੇ ‘ਚ ਮੱਥਾਂ ਟੇਕਣ ਗਈ ਅੱਠ ਸਾਲਾਂ ਬੱਚੀ ਨਾਲ ਗ੍ਰੰਥੀ ਨੇ ਅਸ਼ਲੀਲ ਹਰਕਤਾਂ ਕੀਤੀਆਂ। ਜਿਸਤੋਂ ਬਾਅਦ ਪਿੰਡ ਵਾਲਿਆਂ ਨੇ ਗ੍ਰੰਥੀ ਨੂੰ ਫੜ ਕੇ ਕੁਟਾਪਾ ਚਾੜਿਆ …
Read More »US: Ohio ‘ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ, 3 ਜ਼ਖਮੀ
ਯੰਗਸਟਾਊਨ : ਸੰਯੁਕਤ ਰਾਜ ਦੇ ਓਹੀਓ ਦੇ ਯੰਗਸਟਾਊਨ ਵਿਚ ਇਕ ਬਾਰ ਦੇ ਬਾਹਰ ਐਤਵਾਰ ਨੂੰ ਹੋਈ ਗੋਲੀਬਾਰੀ ਵਿਚ ਘੱਟੋ ਘੱਟ ਤਿੰਨ ਲੋਕ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ। ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਯੰਗਸਟਾ ਪੁਲਿਸ ਵਿਭਾਗ ਦੇ ਚੀਫ਼ ਕਾਰਲ ਡੇਵਿਸ ਨੇ ਕਿਹਾ ਕਿ ਐਤਵਾਰ …
Read More »