UP: 60 ਸਾਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਕੇ ਉਸਦੇ ਗੁਪਤ ਅੰਗ ‘ਚ ਮਿਰਚਾ ਪਾ ਕੇ ਦੋਸ਼ੀ ਫਰਾਰ

TeamGlobalPunjab
2 Min Read

ਮਹੋਬਾ: ਕੱਲਯੁਗ ‘ਚ ਲੋਕਾਂ ਦੇ ਦਿਮਾਗ ਦਾ ਅੰਦਾਜ਼ਾਂ ਲਗਾਉਣਾ ਐਨਾ ਔਖਾ ਹੋ ਗਿਆ ਹੈ ਕਿ ਪਤਾ ਨਹੀਂ ਲੱਗਦਾ ਕਿ ਕਿਸੇ ਦੇ ਦਿਮਾਗ ‘ਚ ਕੀ ਚਲ ਰਿਹਾ ਹੈ। ਇਕ ਮਾਮਲਾ ਬੁੰਦੇਲਖੰਡ ਦੇ ਮਹੋਬਾ ਜ਼ਿਲੇ ਤੋਂ ਸਾਹਮਣੇ ਆਇਆ ਹੈ।ਜਿਥੇ ਇਕ ਵਿਅਕਤੀ ਨੇ 60 ਸਾਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਕੇ ਉਸਦੇ ਗੁਪਤ ਅੰਗ ‘ਚ ਮਿਰਚਾ ਪਾ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੀੜਤ ਲੜਕੀ ਨੂੰ ਜ਼ਿਲ੍ਹਾ ਮਹਿਲਾ ਹਸਪਤਾਲ ਦਾਖਲ ਕਰਵਾਇਆ।

Share this Article
Leave a comment