Breaking News

Tag Archives: news

MiG-21 Plane Crash Case: ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਹੋਇਆ ਬਰਾਮਦ, ਹੁਣ ਹਾਦਸੇ ਦੀ ਸਚਾਈ ਆਵੇਗੀ ਸਾਹਮਣੇ

ਮੋਗਾ: ਵੀਰਵਾਰ ਰਾਤ ਨੂੰ ਹਾਦਸਾਗ੍ਰਸਤ ਹੋਏ ਮਿਗ -21 ਜਹਾਜ਼ ਦਾ ਬਲੈਕ ਬਾਕਸ 37 ਘੰਟੇ ਦੀ ਛਾਣਬੀਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਜਹਾਜ਼ ਦੇ ਮਲਬੇ ਵਿਚ ਟੋਏ ‘ਚੋਂ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਫੌਜ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਸੈਨਾ ਦੇ ਅਧਿਕਾਰੀ ਬਲੈਕ ਬਾਕਸ ਦੇ ਰਾਜ਼ ਤੋਂ …

Read More »

ਦੱਖਣ-ਪੱਛਮ ਕੈਲਗਰੀ ਵਿਚ ਇਕ ਨਿਸ਼ਾਨਾਬੱਧ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ

ਕੈਲਗਰੀ : ਸ਼ਨੀਵਾਰ ਨੂੰ ਦੱਖਣ-ਪੱਛਮ ਕੈਲਗਰੀ ਵਿਚ ਇਕ ਨਿਸ਼ਾਨਾਬੱਧ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਊਥ ਕੈਲਗਰੀ ਦੇ ਨੇਬਰਹੁੱਡ 26 ਐਵੇਨਿਊ ਐਸ ਡਬਲਿਊ ਦੇ 1800 ਬਲਾਕ ਵਿਚ ਸ਼ਾਮ 5:30 ਵਜੇ ਗੋਲੀਆਂ ਚਲਾਉਣ ਦੀਆਂ ਕਈ ਰਿਪੋਰਟਾਂ ਦਾ ਜਵਾਬ ਦਿੱਤਾ। ਪੁਲਿਸ ਨੇ ਦਸਿਆ …

Read More »

ਸਰੀ  ‘ਚ 12 ਸਾਲ ਤੋਂ ਵਧ ਉਮਰ ਦੇ ਲੋਕਾਂ ਲਈ ਡਰਾਪ-ਇਨ ਟੀਕਾ ਕਲੀਨਿਕ ਕੀਤਾ ਗਿਆ ਜਾਰੀ

ਸਰੀ: ਸਰੀ ‘ਚ  12 ਸਾਲ ਤੋਂ ਵਧ ਉਮਰ ਦੇ  ਵਿਅਕਤੀਆਂ ਲਈ ਇੱਕ ਡਰਾਪ-ਇਨ ਟੀਕਾ ਕਲੀਨਿਕ ਜਾਰੀ ਕੀਤਾ ਗਿਆ ਹੈ। ਕਲੀਨਿਕ ਫਲੀਟਵੁੱਡ ਵਿਚ ਸਪੋਰਟ ਅਤੇ ਮਨੋਰੰਜਨ ਕੇਂਦਰ ਵਿਖੇ ਇਕ ਹਜ਼ਾਰ ਫਾਈਜ਼ਰ ਸ਼ਾਟਸ ਦਾ ਪ੍ਰਬੰਧ ਹੋਵੇਗਾ। Our team was working hard to get ready to deliver 1,000 doses of Pfizer vaccine at …

Read More »

ਕੈਨੇਡਾ-ਅਮਰੀਕਾ ਦੀ ਸਰਹੱਦ ਇਕ ਮਹੀਨਾ ਹੋਰ ਰਹੇਗੀ ਬੰਦ : ਜਸਟਿਨ ਟਰੂਡੋ

ਓਟਾਵਾ: ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ 19  ਦੇ ਪ੍ਰਸਾਰ ਨੂੰ ਰੋਕਣ ਲਈ ਕੈਨੇਡਾ-ਅਮਰੀਕਾ ਦੀ ਸਰਹੱਦ ਘੱਟੋ ਘੱਟ ਇਕ ਮਹੀਨਾ ਹੋਰ ਬੰਦ ਰਹੇਗੀ। ਟਰੂਡੋ ਨੇ ਟਵਿੱਟਰ ‘ਤੇ ਇਹ ਘੋਸ਼ਣਾ ਕੀਤੀ ਕਿ ਤੁਹਾਡੀ ਸਿਹਤ ਦੀ ਰੱਖਿਆ ਕਰਨ ਅਤੇ ਕੋਵਿਡ-19 ਦੇ ਫੈਲਣ ਨੂੰ ਸੀਮਤ ਕਰਨ ਲਈ ਅਸੀਂ ਮੌਜੂਦਾ ਸਮੇਂ …

Read More »

ਗਾਇਕ ਰੋਸ਼ਨ ਪ੍ਰਿੰਸ ਦਾ 2 ਸਾਲਾਂ ਬੇਟਾ ਫੁੱਟਬਾਲ ਖੇਡਦਾ ਆਇਆ ਨਜ਼ਰ, ਕਈ ਕਲਾਕਾਰਾਂ ਨੇ ਕਮੈਂਟ ਕਰ ਜਤਾਇਆ ਪਿਆਰ

ਨਿਊਜ਼ ਡੈਸਕ: ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੇ ਆਪਣੀ ਗਾਇਕੀ ਨਾਲ ਸਭ ਦੇ ਦਿਲ ਤਾਂ ਜਿੱਤੇ ਹੀ ਨੇ ਹੁਣ ਛੋਟੇ ਪ੍ਰਿੰਸ ਵੀ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਦੇ ਨਜ਼ਰ ਆ ਰਹੇ ਹਨ। ਰੋਸ਼ਨ ਪ੍ਰਿੰਸ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਬਿਤਾਏ ਖ਼ਾਸ ਪਲਾਂ ਨੂੰ …

Read More »

8 ਸਾਲਾਂ ਬੱਚੇ ਨੇ ਕਾਇਮ ਕੀਤੀ ਮਿਸਾਲ, ਕਿਹਾ-ਸੇਵਾ ਕਰਕੇ ਦਿਲ ਨੂੰ ਮਿਲਦਾ ਹੈ ਸਕੂਨ

ਬਠਿੰਡਾ: ਕਹਿੰਦੇ ਨੇ ਬੰਦਾ ਉਮਰ ਤੋਂ ਨਹੀਂ ਆਪਣੇ ਕੀਤੇ ਕੰਮਾਂ ਤੋਂ ਵੱਡਾ ਬਣਦਾ ਹੈ। ਉਮਰ ਚਾਹੇ ਘੱਟ ਹੋਵੇ ਜਾਂ ਵੱਧ ਪਰ ਜੇ ਕੰਮ ਸਹੀ ਹੋਣ ਤਾਂ ਉਸਨੂੰ ਹਰ ਪਾਸਿਓ ਸਰਾਹਿਆ ਜਾਂਦਾ ਹੈ। ਬਠਿੰਡਾ ਜ਼ਿਲ੍ਹੇ  ਦੇ ਸਭ ਤੋਂ ਛੋਟੀ ਉਮਰ ਦੇ ਸਮਾਜਸੇਵੀ ਮੋਨਿਤ ਬਾਂਸਲ  ਨੇ ਇਕ ਮਿਸਾਲ ਕਾਇਮ ਕਰ ਦਿਤੀ ਹੈ। …

Read More »

ਕੋਰੋਨਾ ਦੀ ਲਪੇਟ ‘ਚ ਆਏ ਫਲਾਇੰਗ ਸਿੱਖ ਮਿਲਖਾ ਸਿੰਘ, ਘਰ ‘ਚ ਹੋਏ ਇਕਾਂਤਵਾਸ

ਚੰਡੀਗੜ੍ਹ: ਫਲਾਇੰਗ ਸਿੱਖ ਮਿਲਖਾ ਸਿੰਘ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਤੋਂ ਉਨ੍ਹਾਂ ਨੂੰ 101 ਡਿਗਰੀ ਬੁਖਾਰ ਸੀ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਹ ਚੰਡੀਗੜ੍ਹ ਸਥਿਤ ਆਪਣੇ ਘਰ ‘ਚ ਇਕਾਂਤਵਾਸ ਹਨ। ਰਿਪੋਰਟਾਂ ਮੁਤਾਬਕ ਮਿਲਖਾ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਪੂਰੇ ਪਰਿਵਾਰ …

Read More »

ਗੁਜਰਾਤੀ ਕਵੀ ਵਲੋਂ ਲਿਖੀ ‘ਲਾਸ਼ਾਂ ਢੋਂਦੀ ਗੰਗਾ’ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ

ਗਲੋਬਲ ਪੰਜਾਬ ਟੀਵੀ ਡੈਸਕ : ਗੁਜਰਾਤ ਦੇ ਅਮਰਾਲੀ ਤੋਂ ਕਵੀ ਪਾਰੁਲ ਖੱਖਰ ਦੀ ਇਕ ਕਵਿਤਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਿੱਛਲੇ ਦਿਨੀ ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਨੂੰ ਲੈ ਕੇ ਕਵੀ ਦੇ ਮਨ ‘ਚ ਆਏ ਉਛਾਲ ਤੇ ਭਾਵਾਂ ਨੂੰ ਕਵੀ ਨੇ ਗੁਜਰਾਤੀ ਭਾਸ਼ਾ ‘ਚ ਕਲਮਬੱਧ ਕੀਤਾ …

Read More »

ਸੁਸਾਈਡ ਸੀਨ ਸ਼ੂਟ ਕਰਦਿਆਂ ਗਲਤੀ ਨਾਲ ਚੱਲੀ ਅਸਲੀ ਪਿਸਤੌਲ, ਪਾਕਿਸਤਾਨੀ TikTok ਸਟਾਰ ਦੀ ਮੌਤ

ਸਵਾਤ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਇੱਥੇ ਇੱਕ TikTok ਸਟਾਰ ਵੱਲੋਂ ਵੀਡੀਓ ਸ਼ੂਟ ਦੌਰਾਨ ਗਲਤੀ ਨਾਲ ਗੋਲੀ ਚੱਲ ਗਈ ਜਿਸ ਕਾਰਨ ਉਸਦੀ ਦੀ ਮੌਤ ਹੋ ਗਈ। ਸਥਾਨਕ ਖਬਰਾਂ ਮੁਤਾਬਕ ਨੌਜਵਾਨ ਨੇ ਸੁਸਾਈਡ ਸੀਨ ਸ਼ੂਟ ਕਰਨ ਲਈ ਪਿਸਤੌਲ ਦੀ ਵਰਤੋਂ ਕੀਤੀ, ਹਾਲਾਂਕਿ ਉਸ …

Read More »

ਜਗਰਾਓਂ : ਦੋ ਇੰਸਪੈਕਟਰਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ 5 ਹੋਰ ਵਿਅਕਤੀਆਂ ਦੇ ਨਾਮ ਕੀਤੇ ਸ਼ਾਮਿਲ, 300 ਕਾਰਤੂਸ ਤੇ ਹਥਿਆਰ ਬਰਾਮਦ

ਜਗਰਾਓਂ: ਜਗਰਾਓਂ ਵਿੱਚ ਗੈਂਗਸਟਰਾਂ ਨੇ ਦਿਨ-ਦਿਹਾੜੇ ਨਵੀਂ ਦਾਣਾ ਮੰਡੀ ਵਿੱਚ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ (ਏਐਸਆਈਜ਼) ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਹਿਲਾਂ ਪੁਲਿਸ ਨੇ ਕਤਲ ਦੇ ਮਾਮਲੇ ‘ਚ ਸ਼ਾਮਲ ਚਾਰ ਮੁਲਜ਼ਮਾਂ ਜਿਨ੍ਹਾਂ ਵਿੱਚੋਂ ਇੱਕ ਖ਼ਤਰਨਾਕ ਗੈਂਗਸਟਰ  ਜੈਪਾਲ ਦੀ ਪਛਾਣ ਕੀਤੀ ਸੀ।  ਇਸ ਤੋਂ ਇਲਾਵਾ ਪੁਲਿਸ ਵੱਲੋਂ …

Read More »