ਚੰਡੀਗੜ੍ਹ: DC ਦਫ਼ਤਰਾਂ, ਐੱਸ.ਡੀ.ਐੱਮ. ਦਫਤਰਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਵਿੱਚ ਅਜ ਤੋਂ ਕੋਈ ਕੰਮ ਨਹੀਂ ਹੋਵੇਗਾ। ਸਾਰੇ ਦਫ਼ਤਰਾਂ ਦੇ ਕਰਮਚਾਰੀ ਅੱਜ ਤੋਂ 18 ਮਈ ਤੋਂ 23 ਮਈ ਤੱਕ ਕਲਮ ਛੋੜ ਹੜਤਾਲ ’ਤੇ ਹਨ। ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਦਸ ਦਈਏ ਕਿ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ …
Read More »ਸਿਹਤ ਵਿਭਾਗ ਵਿੱਚ ਖ਼ਾਲੀ ਪਈਆਂ ਆਸਾਮੀਆਂ ਭਰਨ ਲਈ ਭਰਤੀ ਪ੍ਰਕਿਰਿਆ ਸ਼ੁਰੂ: CM ਮਾਨ
ਪਟਿਆਲਾ : CM ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਹੈ। ਮਾਨ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਨਵੀਨੀਕਰਨ ਉਪਰੰਤ ਆਧੁਨਿਕ ਸਹੂਲਤਾਂ ਨਾਲ ਲੈਸ ਐਮਰਜੈਂਸੀ ਵਾਰਡ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਐਮਰਜੈਂਸੀ 50 ਬੈੱਡਾਂ …
Read More »SP ਦੀ ਜਾਂਚ ਦੌਰਾਨ SHO ਸਮੇਤ ਤਿੰਨ ਮੁਲਾਜ਼ਮ ਮਿਲੇ ਨਸ਼ੇ ‘ਚ, ਸਾਰੇ ਮੁਅੱਤਲ
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਗ੍ਰਹਿ ਹਲਕੇ ਵਿੱਚ SHO ਨਦੌਣ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸੁਪਰਡੈਂਟ ਡਾ.ਆਕ੍ਰਿਤੀ ਸ਼ਰਮਾ ਨੇ ਮੰਗਲਵਾਰ ਰਾਤ ਨੂੰ ਥਾਣੇ ਦਾ ਨਿਰੀਖਣ ਕੀਤਾ। SP ਦੀ ਜਾਂਚ ਦੌਰਾਨ ਤਿੰਨੋਂ ਨਸ਼ੇ ਦੀ ਹਾਲਤ ਵਿੱਚ ਪਾਏ ਗਏ ਸਨ। ਦਸ …
Read More »ਸਕਰੀਨ ਦੀ ਵਰਤੋਂ ਨਾਲ ਬੱਚਿਆਂ ਨੂੰ ਹੋ ਰਿਹਾ ਮਾਇਓਪੀਆ , ਜਾਣੋ ਬਚਣ ਦੇ ਤਰੀਕੇ
ਨਿਊਜ਼ ਡੈਸਕ: ਪਿਛਲੇ ਦਹਾਕਿਆਂ ਤੋਂ ਕੋਰੋਨਾ ਕਾਰਨ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਕੰਮ ਔਨਲਾਈਨ ਸਕਰੀਨ ਤੇ ਹੋ ਗਿਆ ਸੀ। ਜਿਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਅੱਖਾਂ ਤੇ ਪਿਆ ਸੀ। ਉਹ ਮਾਇਓਪਿਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ।ਡਾਕਟਰਾਂ ਮੁਤਾਬਕ ਕੋਰੋਨਾ ਤੋਂ ਬਾਅਦ ਬੱਚੇ ਮੋਬਾਈਲ, ਟੀਵੀ, ਲੈਪਟਾਪ ‘ਚ ਜ਼ਿਆਦਾ ਰੁੱਝ ਗਏ ਹਨ, ਜਿਸ …
Read More »1000 ਰੁਪਏ ਦੇ ਨੋਟ ‘ਤੇ ਸਰਕਾਰ ਦਾ ਆਇਆ ਵੱਡਾ ਫੈਸਲਾ
ਨਿਊਜ਼ ਡੈਸਕ: ਨੋਟਬੰਦੀ ਤੋਂ ਬਾਅਦ ਕਰੰਸੀ ਨੋਟਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਬਾਜ਼ਾਰ ‘ਚ ਦੇਖਣ ਨੂੰ ਮਿਲ ਰਹੀਆਂ ਹਨ ਪਰ ਹੁਣ 1000 ਰੁਪਏ ਦੇ ਪੁਰਾਣੇ ਨੋਟ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਇਸ ਨੋਟ ਨੂੰ ਫਿਰ ਤੋਂ ਸ਼ੁਰੂ ਕਰ ਸਕਦੀ ਹੈ। ਨੋਟਬੰਦੀ …
Read More »ਅਦਾਕਾਰ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਦੀ ਅਚਾਨਕ ਮੌਤ ,ਬਾਥਰੂਮ ‘ਚੋ ਮਿਲੀ ਲਾਸ਼
ਨਿਊਜ਼ ਡੈਸਕ : ਫਿਲਮ ਜਗਤ ਵਿੱਚ ਵੱਖ ਵੱਖ ਅਦਾਕਾਰ ਆਪਣੀ ਭੂਮਿਕਾ ਨਿਭਾ ਰਹੇ ਹਨ । ਜਿਨ੍ਹਾਂ ਦਾ ਨਾਮ ਪੂਰੇ ਸੰਸਾਰ ਵਿੱਚ ਜਾਣਿਆ ਜਾਂਦਾ ਹੈ। ਪਰ ਦੱਸ ਦਈਏ ਕਿ ਫ਼ਿਲਮ ਅਦਾਰੇ ਤੋਂ ਫਿਰ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਕਈ ਸੀਰੀਅਲਾਂ ਤੇ ਫਿਲਮਾਂ ‘ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਨੀਲੂ ਕੋਹਲੀ …
Read More »ਅਮਰੀਕੀ ਪ੍ਰੈੱਸ ਕਲੱਬ ’ਚੋਂ ਪਾਕਸਿਤਾਨੀਆਂ ਨੂੰ ਮਾਰੇ ਧੱਕੇ ,ਕਸ਼ਮੀਰ ਦੇ ਮੁੱਦੇ ਤੇ ਸੀ ਚਰਚਾ
ਵਾਸ਼ਿੰਗਟਨ (ਅਮਰੀਕਾ), ਏਜੰਸੀ : ਦੇਸ਼ਾਂ ਵਿਦੇਸ਼ਾਂ ਵਿੱਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕਿ ਚਰਚਾ ਹੁੰਦੀਆਂ ਹੀ ਰਹਿੰਦੀਆਂ ਹਨ। ਜਿਨ੍ਹਾਂ ਕਰਕੇ ਆਪਸ ਵਿੱਚ ਵਾਦ ਵਿਵਾਦ ਚੱਲਦਾ ਹੀ ਰਹਿੰਦਾ ਹੈ। ਅਮਰੀਕਾ ਵਿਚ ਕੁਝ ਪਾਕਿਸਤਾਨੀਆਂ ਨੇ ਆਪਣੇ ਹੀ ਦੇਸ਼ ਦਾ ਅਪਮਾਨ ਕੀਤਾ। ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਪ੍ਰੈੱਸ ਕਲੱਬ ’ਚ ਕਸ਼ਮੀਰ …
Read More »Afghanistan Helicopter Crash: ਅਮਰੀਕੀ ਬਲੈਕ ਹਾਕ ਹੈਲੀਕਾਪਟਰ ਕਰੈਸ਼, 3 ਲੋਕਾਂ ਦੀ ਮੌਤ, 5 ਜ਼ਖਮੀ
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇੱਕ ਅਮਰੀਕੀ ਬਲੈਕ ਹਾਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਤਾਲਿਬਾਨ ਦੇ ਰੱਖਿਆ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਹਾਦਸੇ ਵਿੱਚ ਤਿੰਨ ਅਫਗਾਨ ਸੈਨਿਕ ਵੀ ਮਾਰੇ ਗਏ ਹਨ। ਤਾਲਿਬਾਨ ਲੜਾਕੇ ਕਾਬੁਲ ਵਿੱਚ ਹੈਲੀਕਾਪਟਰ ਦੀ ਸਿਖਲਾਈ ਲੈ …
Read More »ਬੀਬੀਸੀ ਨੇ ਸ਼ਾਹੀ ਪਰਿਵਾਰ ‘ਤੇ ਟੈਲੀਕਾਸਟ ਦੌਰਾਨ ਕੀਤੀ ਵੱਡੀ ਗਲਤੀ
ਲੰਡਨ: ਬੀਬੀਸੀ ਨੇ ਵੀਰਵਾਰ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਦੇਹਾਂਤ ਤੋਂ ਬਾਅਦ ਸ਼ਾਹੀ ਪਰਿਵਾਰ ਬਾਰੇ ਖ਼ਬਰਾਂ ਦਾ ਪ੍ਰਸਾਰਣ ਕਰਦੇ ਹੋਏ ਆਪਣੇ ਆਡੀਓ ਉਪਸਿਰਲੇਖਾਂ (Audio Subtitles) ਵਿੱਚ ਇੱਕ “ਵੱਡੀ ਗਲਤੀ” ਕੀਤੀ। ਇਸ ਕਾਰਨ ਮੁੱਖ ਸ਼ਬਦ ਦਾ ਸੰਚਾਰ ਠੀਕ ਤਰ੍ਹਾਂ ਨਹੀਂ ਹੋ ਸਕਿਆ। ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਬੋਲ਼ੇ ਲੋਕਾਂ ਲਈ …
Read More »SBI: PAN ਕਾਰਡ ਅੱਪਡੇਟ ਸਬੰਧੀ ਕੋਈ ਮਿਲਿਆ ਸੁਨੇਹਾ ਤਾਂ ਹੋ ਜਾਓ ਸਾਵਧਾਨ,ਨਹੀਂ ਤਾਂ ਅਕਾਉਂਟ ਹੋਵੇਗਾ ਖਾਲੀ
ਨਿਊਜ਼ ਡੈਸਕ: ਜਿੰਨ੍ਹਾਂ ਦਾ ਸਟੇਟ ਬੈਂਕ ਆਫ ਇੰਡੀਆ ‘ਚ ਅਕਾਉਂਟ ਹੈ ਉਨ੍ਹਾਂ ਲਈ ਇਹ ਅਹਿਮ ਖਬਰ ਹੈ। ਜੇਕਰ ਪੈਨ ਕਾਰਡ ਅੱਪਡੇਟ ਸਬੰਧੀ ਤੁਹਾਨੂੰ ਕੋਈ ਸੁਨੇਹਾ ਮਿਲਿਆ ਹੈ ਤਾਂ ਤੁਸੀਂ ਸਾਵਧਾਨ ਰਹੋ। PIB ਨੇ ਇਸ ਵਾਇਰਲ ਸੰਦੇਸ਼ ਦੀ ਤੱਥਾਂ ਦੀ ਜਾਂਚ ਕੀਤੀ ਅਤੇ ਇਸ ਦੀ ਸੱਚਾਈ ਦਾ ਪਤਾ ਲਗਾਇਆ। ਜੇਕਰ ਤੁਹਾਨੂੰ …
Read More »